ਐਕਟਿਵਾ ਸਵਾਰ 3 ਨੌਜਵਾਨ ਹਿਰੋਇਨ ਸਮੇਤ ਕੀਤੇ ਗਏ ਕਾਬੂ, 7.88 ਗ੍ਰਾਮ ਹਿਰੋਇਨ, 5030 ਰੁਪਏ ਡਰੱਗ ਮਨੀ ਅਤੇ ਇਲੈਕਟ੍ਰਾਨਿਕ ਕੰਡਾ ਵੀ ਹੋਇਆ ਬਰਾਮਦ

एक्टिवा सवार 3 युवक हेरोइन के साथ गिरफ्तार, 7.88 ग्राम हेरोइन, 5030 रुपये ड्रग मनी और इलेक्ट्रॉनिक वज़न मशीन भी बरामद

3 youths riding Activa arrested with heroin, 7.88 grams heroin, Rs 5030 drug money and electronic wieght machine also recovered

ਪਠਾਨਕੋਟ,20 ਅਪ੍ਰੈਲ (ਬੀਊਰੋ ਰੀਪੋਰਟ):ਪੰਜਾਬ ਪੁਲਿਸ ਨੇ ਐਕਟਿਵਾ ਸਵਾਰ ਤਿੰਨ ਨੌਜਵਾਨਾਂ ਨੂੰ ਹਿਰੋਇਨ ਅਤੇ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਕ ਪੁਲਿਸ ਨੇ ਕਾਰਵਾਈ ਦੌਰਾਨ ਦੋਸ਼ੀਆਂ ਕੋਲੋਂ ਇਲੈਕਟ੍ਰਾਨਿਕ ਕੰਡਾ ਵੀ ਬਰਾਮਦ ਕੀਤਾ। ਇਹ ਕਾਰਵਾਈ ਪਠਾਨਕੋਟ ਪੁਲਿਸ ਵੱਲੋਂ ਕੀਤੀ ਗਈ ਹੈ l ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਨੌਜਵਾਨਾਂ ਨੇ ਪੁਲਿਸ ਨੂੰ ਦੇਖਿਆ ਤਾਂ ਉਹ ਘਬਰਾ ਗਏ ਅਤੇ ਸਕੂਟੀ ਨੂੰ ਪਿੱਛੇ ਮੋੜ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ, ਪਰ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਕਾਬੂ ਕਰ ਲਿਆ। ਇਸ ਦੌਰਾਨ ਥਾਣਾ-2 ਪੁਲਿਸ ਵੱਲੋਂ ਕੀਤੀ ਗਈ ਤਲਾਸ਼ੀ ਦੌਰਾਨ ਦੋਸ਼ੀਆਂ ਕੋਲੋਂ 7.88 ਗ੍ਰਾਮ ਹਿਰੋਇਨ, ਸਕੂਟੀ ਦੀ ਡਿੱਗੀ ਵਿੱਚੋਂ 5030 ਰੁਪਏ ਡਰੱਗ ਮਨੀ ਅਤੇ ਇਕ ਇਲੈਕਟ੍ਰਾਨਿਕ ਕੰਡਾ ਬਰਾਮਦ ਕੀਤਾ ਗਿਆ। ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਐਕਟਿਵਾ ਸਵਾਰ ਇਹ ਤਿੰਨੇ ਨੌਜਵਾਨ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਦੇ ਸਨ। ਪੁਲਿਸ ਵੱਲੋਂ ਮਾਮਲੇ ਦੀ ਹੋਰ ਜਾਂਚ ਜਾਰੀ ਹੈ। ਇਸ ਦੌਰਾਨਤਿੰਨਾਂ ਦੋਸ਼ੀਆਂ ਦੀ ਪਹਿਚਾਣ ਰੋਹਿਤ, ਰਾਹੁਲ ਉਰਫ ਲਾਡੀ ਅਤੇ ਦੀਪਕ ਕੁਮਾਰ ਉਰਫ ਦੀਪੂ ਵਜੋਂ ਹੋਈ ਹੈ l ਮੁਢਲੀ ਪੁੱਛਗਿੱਛ ਦੌਰਾਨ ਸਕੂਟੀ ਚਲਾ ਰਹੇ ਨੌਜਵਾਨ ਨੇ ਆਪਣਾ ਨਾਮ ਰੋਹਿਤ ਦੱਸਿਆ, ਜਦਕਿ ਵਿਚਕਾਰ ਬੈਠੇ ਨੌਜਵਾਨ ਨੇ ਆਪਣੀ ਪਛਾਣ ਰਾਹੁਲ ਉਰਫ ਲਾਡੀ ਵਜੋਂ ਕਰਵਾਈ। ਪਿੱਛੇ ਬੈਠੇ ਨੌਜਵਾਨ ਨੇ ਆਪਣਾ ਨਾਮ ਦੀਪਕ ਕੁਮਾਰ ਉਰਫ ਦੀਪੂ ਦੱਸਿਆlਪੁਲਿਸ ਵੱਲੋਂ ਤਿੰਨਾਂ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਜਾਰੀ ਹੈ।

ਨੋਟ: ਇਹ ਫੋਟੋ Ai ਨਾਲ ਬਣਾਈ ਗਈ ਹੈ

पठानकोट, 20 अप्रैल (ब्यूरो रिपोर्ट): पंजाब पुलिस ने एक्टिवा सवार तीन युवकों को हेरोइन और ड्रग मनी के साथ गिरफ्तार किया है। जानकारी के मुताबिक, पुलिस ने कार्रवाई के दौरान आरोपियों के पास से एक इलेक्ट्रॉनिक वज़न मशीन भी बरामद किया है। यह कार्रवाई पठानकोट पुलिस ने की है। बताया जा रहा है कि जैसे ही युवकों ने पुलिस को देखा, वे डर गए और स्कूटी पीछे करके भागने की कोशिश की, लेकिन पुलिस ने तुरंत कार्रवाई करते हुए उन्हें गिरफ्तार कर लिया। इस बीच, थाना-2 पुलिस द्वारा की गई तलाशी के दौरान आरोपियों के पास से 7.88 ग्राम हेरोइन, स्कूटी की डिक्की से 5030 रुपये ड्रग मनी और एक इलेक्ट्रॉनिक हुक्का बरामद किया गया। शुरुआती जांच में पता चला है कि एक्टिवा सवार ये तीनों युवक ड्रग्स सप्लाई कर रहे थे। पुलिस मामले की आगे की जांच कर रही है। इस बीच, तीनों आरोपियों की पहचान रोहित, राहुल उर्फ ​​लाडी और दीपक कुमार उर्फ ​​दीपू के रूप में हुई है। शुरुआती पूछताछ में स्कूटी सवार युवक ने खुद को रोहित बताया, जबकि बीच में बैठे युवक ने खुद को राहुल उर्फ ​​लाडी बताया। पीछे बैठे युवक ने अपना नाम दीपक कुमार उर्फ ​​दीपू बताया। पुलिस ने तीनों आरोपियों के खिलाफ केस दर्ज कर लिया है और आगे की कार्रवाई चल रही है।

नोट: यह फोटो AI से बनाई गई है।

Pathankot, April 20 (Bureau Report): Punjab Police has arrested three youths riding an Activa along with heroin and drug money. According to the information, the police also recovered an electronic wieght machine from the accused during the operation. This operation has been carried out by the Pathankot Police. It is being told that as soon as the youths saw the police, they got scared and tried to run away by reversing the scooty, but the police took immediate action and arrested them. Meanwhile, during the search conducted by the police station-2, 7.88 grams of heroin, Rs 5030 in drug money from the trunk of the scooty and an electronic hookah were recovered from the accused. Preliminary investigation has revealed that these three youths riding an Activa were supplying drugs. Further investigation of the case is underway by the police. Meanwhile, the three accused have been identified as Rohit, Rahul alias Ladi and Deepak Kumar alias Deepu. During the initial interrogation, the youth riding the scooty identified himself as Rohit, while the youth sitting in the middle identified himself as Rahul alias Ladi. The youth sitting behind identified himself as Deepak Kumar alias Deepu. The police have registered a case against the three accused and further action is underway.

Note: This photo is made with AI

Leave a Reply

Your email address will not be published. Required fields are marked *