शिवालिक कॉन्वेंट स्कूल बनूर का CBSE 10वीं का रिजल्ट लगातार 100% रहा
Shivalik Convent School Banur’s CBSE 10th result remains 100% consistently

ਰਾਜਪੁਰਾ/ਬਨੂੰੜ,17 ਅਪ੍ਰੈਲ(ਹਿਮਾਂਸ਼ੂ ਹੈਰੀ):ਸ਼ਿਵਾਲਿਕ ਕਾਨਵੈਂਟ ਸਕੂਲ ਬਨੂੜ ਨੇ ਸੀਬੀਐਸਈ ਬੋਰਡ ਦੀ 10ਵੀਂ ਜਮਾਤ ਦੇ ਐਲਾਨੇ ਗਏ ਨਤੀਜੇ 2026 ਵਿੱਚ ਵੀ ਆਪਣੀ ਸ਼ਾਨਦਾਰ ਪਰੰਪਰਾ ਨੂੰ ਕਾਇਮ ਰੱਖਦੇ ਹੋਏ 100% ਨਤੀਜਾ ਹਾਸਲ ਕੀਤਾ ਹੈ। ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਉੱਚ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਇਸ ਸਾਲ ਸਕੂਲ ਦੀ ਵਿਦਿਆਰਥਣ ਸਮਰਪ੍ਰੀਤ ਕੌਰ ਨੇ 98.2% ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਗੁਰਜੋਤ ਸਿੰਘ ਨੇ 96% ਅੰਕ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਰੀਓਮ ਅਤੇ ਕ੍ਰਿਤਿਕਾ ਨੇ ਵੀ ਵਧੀਆ ਅੰਕ ਲੈ ਕੇ ਉੱਤਮ ਪ੍ਰਾਪਤੀ ਦਰਜ ਕੀਤੀ। ਜਾਨਵੀ ਨੇ 90% ਤੋਂ ਵੱਧ ਅੰਕ ਲੈ ਕੇ ਸ਼ਾਨਦਾਰ ਸਫਲਤਾ ਹਾਸਲ ਕੀਤੀ। ਇਸ ਦੌਰਾਨ ਸਕੂਲ ਦੇ ਚੇਅਰਮੈਨ ਰਾਜੇਸ਼ ਭਰਦਵਾਜ ਅਤੇ ਪ੍ਰਿੰਸੀਪਲ ਮਿਸ ਚੀਨੂੰ ਸ਼ਰਮਾ ਨੇ ਇਸ ਸ਼ਾਨਦਾਰ ਨਤੀਜੇ ‘ਤੇ ਸਮੂਹ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਹਾਰਦਿਕ ਮੁਬਾਰਕਬਾਦ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਹੋਰ ਉੱਚਾਈਆਂ ਹਾਸਲ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਅਧਿਆਪਕਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ।
राजपुरा/बनूर, 17 अप्रैल (हिमांशु हैरी): शिवालिक कॉन्वेंट स्कूल बनूर ने अपनी शानदार परंपरा को बनाए रखते हुए CBSE बोर्ड 10वीं क्लास के रिजल्ट 2026 में 100% रिजल्ट हासिल किया है। स्कूल के स्टूडेंट्स ने शानदार प्रदर्शन किया और अच्छे नंबर लाकर स्कूल और इलाके का नाम रोशन किया। इस साल स्कूल की स्टूडेंट समरप्रीत कौर ने 98.2% नंबर लाकर पहली पोजीशन हासिल की। गुरजोत सिंह ने 96% नंबर लाकर शानदार प्रदर्शन किया। हरिओम और कृतिका ने भी अच्छे नंबर लाकर शानदार कामयाबी दर्ज की। जाह्नवी ने 90% से ज़्यादा नंबर लाकर बड़ी कामयाबी हासिल की। इस बीच, स्कूल के चेयरमैन राजेश भारद्वाज और प्रिंसिपल मिस चिन्नू शर्मा ने इस शानदार रिजल्ट पर सभी स्टूडेंट्स, पेरेंट्स और टीचर्स को दिल से बधाई दी। उन्होंने स्टूडेंट्स को भविष्य में और ऊंचाइयां छूने की शुभकामनाएं दीं और टीचर्स की मेहनत की तारीफ की।
Rajpura/Banur, April 17 (Himanshu Harry): Shivalik Convent School Banur has maintained its excellent tradition and achieved 100% result in the CBSE Board 10th Class Result 2026. The students of the school performed brilliantly and brought glory to the school and the area by scoring high marks. This year, Samarpreet Kaur, a student of the school, secured the first position by scoring 98.2% marks. Gurjot Singh performed brilliantly by scoring 96% marks. Hariyom and Kritika also recorded excellent achievement by scoring good marks. Jhanvi achieved great success by scoring more than 90% marks. Meanwhile, the school chairman Rajesh Bhardwaj and Principal Miss Chinnu Sharma heartily congratulated all the students, parents and teachers on this excellent result. They wished the students to achieve greater heights in the future and appreciated the hard work of the teachers.