ਟਰੇਡਰਜ਼ ਕਮਿਸ਼ਨ ਦੀ ਹੋਈ ਬੈਠਕ ਮੌਕੇ ਤੇ ਹੀ ਏ.ਡੀ.ਸੀ. ਵੱਲੋਂ 150 ਸ਼ਿਕਾਇਤਾਂ ਦਾ ਨਿਪਟਾਰਾ,ਵਪਾਰੀ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਟਰੇਡਰਜ਼ ਕਮਿਸ਼ਨ ਨਾਲ ਰਾਬਤਾ ਕਰਨ: ਗੁਰਪ੍ਰੀਤ ਧਮੌਲੀ

व्यापारियों को अपनी समस्याओं के समाधान के लिए ट्रेडर्स कमीशन से संपर्क करना चाहिए: गुरप्रीत धमौली

Traders should contact the Traders Commission to resolve their problems: Gurpreet Dhamauli

ਕਿਹਾ, ਭਗਵੰਤ ਮਾਨ ਸਰਕਾਰ ਨੇ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਿਧਾਨ ਸਭਾ ਪੱਧਰ ‘ਤੇ ਕਮਿਸ਼ਨਾਂ ਦਾ ਗਠਨ ਕੀਤਾ

कहा, भगवंत मान सरकार ने व्यापारियों की समस्याओं के समाधान के लिए विधानसभा स्तर पर आयोग बनाए

Said, Bhagwant Mann government formed commissions at the assembly level to resolve the problems of traders

ਪਟਿਆਲਾ/ਰਾਜਪੁਰਾ,14 ਅਪ੍ਰੈਲ (ਹਿਮਾਂਸ਼ੂ ਹੈਰੀ):ਪਟਿਆਲਾ ਜ਼ਿਲ੍ਹੇ ਦੇ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਏ.ਡੀ.ਸੀ. (ਜ) ਸਿਮਰਪ੍ਰੀਤ ਕੌਰ ਦੀ ਅਗਵਾਈ ਹੇਠ ਹੋਈ ਉਚ ਪੱਧਰੀ ਬੈਠਕ ਮੌਕੇ 150 ਸ਼ਿਕਾਇਤਾਂ ਦਾ ਮੌਕੇ ‘ਤੇ ਹੀ ਹੱਲ ਕੀਤਾ ਗਿਆ। ਇਸ ਬੈਠਕ ਮੌਕੇ ਪੰਜਾਬ ਟ੍ਰੇਡਰਜ਼ ਕਮਿਸ਼ਨ ਦੇ ਮੈਂਬਰ ਸੰਜੀਵ ਗੁਪਤਾ, ਪਟਿਆਲਾ ਜ਼ਿਲ੍ਹਾ ਟ੍ਰੇਡਰਜ਼ ਕਮਿਸ਼ਨ ਦੇ ਚੇਅਰਮੈਨ ਵਿਨੋਦ ਸਿੰਗਲਾ ਅਤੇ ਵਾਈਸ ਚੇਅਰਮੈਨ ਗੁਰਪ੍ਰੀਤ ਸਿੰਘ ਧਮੌਲੀ ਸਮੇਤ ਵਿਧਾਨ ਸਭਾ ਹਲਕਿਆਂ ਦੇ ਟ੍ਰੇਡਰਜ਼ ਕਮਿਸ਼ਨਾਂ ਦੇ ਚੇਅਰਮੈਨ, ਐਸ.ਡੀ.ਐਮਜ਼, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਵਪਾਰੀ ਭਾਈਚਾਰੇ ਦੇ ਨੁਮਾਇੰਦੇ ਵੀ ਮੌਜੂਦ ਸਨ। ਏ.ਡੀ.ਸੀ. ਸਿਮਰਪ੍ਰੀਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਵਪਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਤੁਰੰਤ ਅਤੇ ਪ੍ਰਭਾਵਸ਼ਾਲੀ ਹੱਲ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਭਰ ਵਿੱਚ ਵਿਧਾਨ ਸਭਾ ਹਲਕਾ ਵਾਈਜ਼ ਕੀਤੀਆਂ ਗਈਆਂ ਬੈਠਕਾਂ ਦੌਰਾਨ ਕਰੀਬ 216 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿੱਚੋਂ ਅੱਜ ਮੌਕੇ ਉਤੇ ਹੀ 150 ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 13 ਸ਼ਿਕਾਇਤਾਂ ਅਜਿਹੀਆਂ ਹਨ, ਜਿਨ੍ਹਾਂ ‘ਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ 46 ਸ਼ਿਕਾਇਤਾਂ ਸਬੰਧਤ ਵਿਭਾਗਾਂ ਨੂੰ ਭੇਜੀਆਂ ਗਈਆਂ ਹਨ ਤੇ ਬਾਕੀ ਦਾ ਵੀ ਜਲਦ ਨਿਪਟਾਰਾ ਕਰ ਦਿੱਤਾ ਜਾਵੇਗਾ। ਇਸ ਮੌਕੇ ਆਪ ਦੇ ਸੂਬਾ ਸਕੱਤਰ ਤੇ ਮੈਂਬਰ ਪੰਜਾਬ ਟ੍ਰੇਡਰਜ਼ ਕਮਿਸਨ ਸੰਜੀਵ ਗੁਪਤਾ, ਚੇਅਰਮੈਨ ਵਿਨੋਦ ਸਿੰਗਲਾ ਅਤੇ ਵਾਈਸ ਚੇਅਰਮੈਨ ਗੁਰਪ੍ਰੀਤ ਸਿੰਘ ਧਮੋਲੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਪਾਰੀਆਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਿਧਾਨ ਸਭਾ ਹਲਕੇ ਪੱਧਰ ‘ਤੇ ਟਰੇਡਰਜ਼ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ। ਗੁਰਪ੍ਰੀਤ ਸਿੰਘ ਧਮੋਲੀ ਨੇ ਕਿਹਾ ਕਿ ਕਮਿਸ਼ਨ ਦਾ ਮੁੱਖ ਉਦੇਸ਼ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਸੁਣਨਾ ਤੇ ਉਨ੍ਹਾਂ ਦਾ ਸਮਾਂਬੱਧ ਢੰਗ ਨਾਲ ਨਿਪਟਾਰਾ ਕਰਨਾ ਹੈ, ਤਾਂ ਜੋ ਵਪਾਰਕ ਗਤੀਵਿਧੀਆਂ ਨੂੰ ਹੋਰ ਸੁਚਾਰੂ ਬਣਾਇਆ ਜਾ ਸਕੇ।ਉਨ੍ਹਾਂ ਵਪਾਰੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਟਰੇਡਰਜ਼ ਕਮਿਸ਼ਨ ਨਾਲ ਸਿੱਧਾ ਰਾਬਤਾ ਕਰਨ, ਤਾਂ ਜੋ ਉਨ੍ਹਾਂ ਦੀਆਂ ਮੰਗਾਂ ਦਾ ਤੁਰੰਤ ਨਿਪਟਾਰਾ ਕੀਤਾ ਜਾ ਸਕੇ। ਬੈਠਕ ਦੌਰਾਨ ਪਟਿਆਲਾ ਦਿਹਾਤੀ ਹਲਕੇ ਤੋਂ ਚਰਨਜੀਤ ਸਿੰਘ ਐਸ.ਕੇ, ਰਾਜਪੁਰਾ ਤੋਂ ਟਿੰਕੂ ਬਾਂਸਲ, ਪਟਿਆਲਾ ਸ਼ਹਿਰੀ ਤੋਂ ਪੁਨੀਤ ਬੁਧੀਰਾਜਾ, ਸਮਾਣਾ ਤੋਂ ਰਜੇਸ਼ ਛਾਬੜਾ, ਸਨੌਰ ਤੋਂ ਵੇਦ ਪ੍ਰਕਾਸ਼ ਸਮੇਤ ਐਸ.ਪੀ. ਸਿਟੀ ਪਲਵਿੰਦਰ ਸਿੰਘ ਚੀਮਾ, ਸਹਾਇਕ ਕਮਿਸ਼ਨਰ ਰਾਜ ਕਰ ਗੁਰਸਿਮਰ ਕੌਰ, ਸਮੂਹ ਐਸ.ਡੀ.ਐਮਜ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

******ਫੋਟੋ ਕੈਪਸ਼ਨ- ਪਟਿਆਲਾ ਜ਼ਿਲ੍ਹੇ ਦੇ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਏ.ਡੀ.ਸੀ. (ਜ) ਸਿਮਰਪ੍ਰੀਤ ਕੌਰ ਦੀ ਅਗਵਾਈ ਹੇਠ ਹੋਈ ਉਚ ਪੱਧਰੀ ਬੈਠਕ ਮੌਕੇ ਸ਼ਿਰਕਤ ਕਰਦੇ ਹੋਏ ਪੰਜਾਬ ਟ੍ਰੇਡਰਜ਼ ਕਮਿਸਨ ਦੇ ਮੈਂਬਰ ਸੰਜੀਵ ਗੁਪਤਾ, ਚੇਅਰਮੈਨ ਵਿਨੋਦ ਸਿੰਗਲਾ ਅਤੇ ਵਾਈਸ ਚੇਅਰਮੈਨ ਗੁਰਪ੍ਰੀਤ ਸਿੰਘ ਧਮੋਲੀ ਤੇ ਹੋਰ।

पटियाला/राजपुरा, 14 अप्रैल (हिमांशु हैरी): पटियाला जिले में व्यापारियों की समस्याओं को हल करने के लिए ADC (J) सिमरप्रीत कौर की अध्यक्षता में एक हाई-लेवल मीटिंग हुई, जिसमें 150 शिकायतों का मौके पर ही समाधान किया गया। इस मीटिंग में पंजाब ट्रेडर्स कमीशन के सदस्य संजीव गुप्ता, पटियाला जिला ट्रेडर्स कमीशन के चेयरमैन विनोद सिंगला और वाइस चेयरमैन गुरप्रीत सिंह धमौली के साथ-साथ विधानसभा क्षेत्रों के ट्रेडर्स कमीशन के चेयरमैन, SDM, अलग-अलग विभागों के अधिकारी और व्यापारी समुदाय के प्रतिनिधि भी मौजूद थे। ADC सिमरप्रीत कौर ने कहा कि मुख्यमंत्री भगवंत सिंह मान के निर्देशों के अनुसार जिला प्रशासन व्यापारियों की समस्याओं का तुरंत और असरदार समाधान सुनिश्चित करने के लिए प्रतिबद्ध है। उन्होंने कहा कि जिले भर में विधानसभा क्षेत्र के अनुसार हुई मीटिंगों के दौरान लगभग 216 शिकायतें मिलीं, जिनमें से आज 150 शिकायतों का मौके पर ही समाधान कर दिया गया है। इसके अलावा, 13 शिकायतें ऐसी हैं जिन पर कार्रवाई की जा रही है और 46 शिकायतें संबंधित विभागों को भेज दी गई हैं और बाकी का भी जल्द ही निपटारा कर दिया जाएगा। इस मौके पर AAP के स्टेट सेक्रेटरी और पंजाब ट्रेडर्स कमीशन के मेंबर संजीव गुप्ता, चेयरमैन विनोद सिंगला और वाइस चेयरमैन गुरप्रीत सिंह धमोली ने कहा कि मुख्यमंत्री श्री भगवंत सिंह मान के नेतृत्व वाली पंजाब सरकार व्यापारियों की भलाई के लिए पूरी तरह से समर्पित है और उनकी समस्याओं को हल करने के लिए विधानसभा क्षेत्र लेवल पर ट्रेडर्स कमीशन बनाया गया है। गुरप्रीत सिंह धमोली ने कहा कि कमीशन का मुख्य मकसद व्यापारियों की समस्याओं को सुनना और उन्हें समय पर हल करना है, ताकि बिजनेस एक्टिविटी को और आसान बनाया जा सके। उन्होंने व्यापारी समुदाय से अपील की कि वे अपनी समस्याओं को हल करने के लिए सीधे ट्रेडर्स कमीशन से संपर्क करें, ताकि उनकी मांगों को तुरंत हल किया जा सके। मीटिंग के दौरान पटियाला ग्रामीण विधानसभा क्षेत्र से चरणजीत सिंह एसके, राजपुरा से टिंकू बंसल, पटियाला शहरी से पुनीत बुद्धिराजा, समाना से राजेश छाबड़ा, सनौर से वेद प्रकाश के साथ SP सिटी पलविंदर सिंह चीमा, असिस्टेंट कमिश्नर ऑफ रेवेन्यू गुरसिमर कौर, सभी SDM और दूसरे विभागों के अधिकारी भी मौजूद थे।

फोटो कैप्शन- पटियाला जिले के व्यापारियों की समस्याओं को हल करने के लिए ADC (J) सिमरप्रीत कौर के नेतृत्व में हुई हाई-लेवल मीटिंग में पंजाब ट्रेडर्स कमीशन के सदस्य संजीव गुप्ता, चेयरमैन विनोद सिंगला और वाइस चेयरमैन गुरप्रीत सिंह धमोली और अन्य मौजूद थे।

Patiala/Rajpura, April 14 (Himanshu Harry): A high-level meeting was held under the chairmanship of ADC (J) Simarpreet Kaur to resolve the problems of traders in Patiala district, and 150 complaints were resolved on the spot. Punjab Traders Commission member Sanjeev Gupta, Patiala District Traders Commission Chairman Vinod Singla and Vice Chairman Gurpreet Singh Dhamauli along with the chairmen of the Traders Commissions of the assembly constituencies, SDMs, officers of various departments and representatives of the trading community were also present in this meeting. ADC Simarpreet Kaur said that the district administration is committed to ensuring immediate and effective resolution of the problems faced by the traders as per the instructions of Chief Minister Bhagwant Singh Mann. She said that during the meetings held constituency wise across the district, about 216 complaints were received, out of which 150 complaints have been resolved on the spot today. Apart from this, there are 13 complaints on which action is being taken and 46 complaints have been sent to the concerned departments and the rest will also be disposed of soon. On this occasion, AAP State Secretary and Member Punjab Traders Commission Sanjeev Gupta, Chairman Vinod Singla and Vice Chairman Gurpreet Singh Dhamoli said that the Punjab government led by Chief Minister S. Bhagwant Singh Mann is fully committed to the welfare of traders and to solve their problems, a Traders Commission has been formed at the Vidhan Sabha constituency level. Gurpreet Singh Dhamoli said that the main objective of the commission is to listen to the problems of traders and resolve them in a time-bound manner, so that business activities can be made more smooth. He appealed to the trading community to directly contact the Traders Commission to resolve their problems, so that their demands can be resolved immediately. During the meeting, Charanjit Singh SK from Patiala Rural constituency, Tinku Bansal from Rajpura, Puneet Budhiraja from Patiala Urban, Rajesh Chhabra from Samana, Ved Prakash from Sanaur along with SP City Palwinder Singh Cheema, Assistant Commissioner of Revenue Gursimar Kaur, all SDMs and officers of other departments were also present.
Photo Caption- Punjab Traders Commission member Sanjeev Gupta, Chairman Vinod Singla and Vice Chairman Gurpreet Singh Dhamoli and others were present at the high-level meeting held under the leadership of ADC (J) Simarpreet Kaur to resolve the problems of traders in Patiala district.

Leave a Reply

Your email address will not be published. Required fields are marked *