राजपुरा में देवी चित्रलेखा जी की कहानी ‘सेवा एक आंदोलन बन गई’, गौ सेवा धाम अस्पताल का संदेश लाखों लोगों तक पहुंचा
Devi Chitralekha Ji’s story ‘Service became a movement’ in Rajpura, the message of Gau Seva Dham Hospital reached lakhs of people
“ਭਗਵਾਨ ਕਿਸੇ ਨਾਲ ਵਿਤਕਰਾ ਨਹੀਂ ਕਰਦਾ” ਮੰਦਰ ਪ੍ਰਵੇਸ਼ ‘ਤੇ ਦੇਵੀ ਚਿੱਤਰਲੇਖਾ ਦਾ ਜਵਾਬ
“भगवान किसी के साथ भेदभाव नहीं करते” मंदिर में एंट्री पर देवी चित्रलेखा का जवाब
“God does not discriminate against anyone” Devi Chitralekha’s response on temple entry
ਰਾਜਪੁਰਾ,10 ਅਪ੍ਰੈਲ(ਹਿਮਾਂਸ਼ੂ ਹੈਰੀ): ਇੱਥੋਂ ਦੇ ਟੀ.ਡੀ.ਆਈ ਕਨਾਟ ਐਸਟੇਟ, ਰਾਜਪੁਰਾ ਵਿਖੇ ਚੱਲ ਰਹੀ ਸ੍ਰੀਮਦ ਭਾਗਵਤ ਕਥਾ ਹੁਣ ਇੱਕ ਵੱਡੇ ਸਮਾਜਿਕ ਸੰਦੇਸ਼ ਦਾ ਮਾਧਿਅਮ ਬਣ ਚੁੱਕੀ ਹੈ। 6 ਅਪ੍ਰੈਲ ਤੋਂ ਸ਼ੁਰੂ ਹੋਏ ਇਸ ਆਯੋਜਨ ਵਿੱਚ ਜਿੱਥੇ ਹਜ਼ਾਰਾਂ ਸ਼ਰਧਾਲੂ ਰੋਜ਼ਾਨਾ ਪਹੁੰਚ ਰਹੇ ਹਨ, ਉੱਥੇ ਹੀ ਕਥਾ ਰਾਹੀਂ ‘ਸੇਵਾ ਦਰਸ਼ਨ’ ਅਤੇ ਗਊ ਸੇਵਾ ਦਾ ਸੰਦੇਸ਼ ਵਿਆਪਕ ਪੱਧਰ ‘ਤੇ ਫੈਲ ਰਿਹਾ ਹੈ। ਪ੍ਰਸਿੱਧ ਕਥਾਵਾਚਕ ਦੇਵੀ ਚਿੱਤਰਲੇਖਾ ਜੀ ਨੇ ਆਪਣੇ ਪ੍ਰਵਚਨਾਂ ਵਿੱਚ ਸਪੱਸ਼ਟ ਕੀਤਾ ਕਿ ਅੱਜ ਦੇ ਸਮੇਂ ਵਿੱਚ ਧਰਮ ਕੇਵਲ ਪੂਜਾ ਤੱਕ ਸੀਮਤ ਨਹੀਂ ਰਹਿ ਸਕਦਾ, ਸਗੋਂ ਇਸ ਨੂੰ ਸੇਵਾ ਨਾਲ ਜੋੜਨਾ ਜ਼ਰੂਰੀ ਹੈ। ਉਨ੍ਹਾਂ ਨੇ ‘ਗਊ ਸੇਵਾ ਧਾਮ ਹਸਪਤਾਲ ਅਤੇ ਰਿਸਰਚ ਸੈਂਟਰ’ ਦਾ ਜ਼ਿਕਰ ਕਰਦਿਆਂ ਇਸ ਨੂੰ ਦੇਸ਼ ਦੇ ਸਭ ਤੋਂ ਵੱਡੇ ਸੇਵਾ ਅਭਿਆਨਾਂ ਵਿੱਚੋਂ ਇੱਕ ਦੱਸਿਆ, ਜਿੱਥੇ ਬੀਮਾਰ ਅਤੇ ਜ਼ਖਮੀ ਗਊਆਂ ਦਾ ਆਧੁਨਿਕ ਤਰੀਕੇ ਨਾਲ ਇਲਾਜ ਕੀਤਾ ਜਾ ਰਿਹਾ ਹੈ। ਇਸ ਕਥਾ ਦੌਰਾਨ ‘ਸੇਵਾ ਦਰਸ਼ਨ’ ਨੂੰ ਇੱਕ ਲੋਕ ਅੰਦੋਲਨ ਵਜੋਂ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸ਼ਰਧਾਲੂਆਂ ਨੂੰ ਗਊ ਸੇਵਾ, ਵਾਤਾਵਰਣ ਦੀ ਸੰਭਾਲ ਅਤੇ ਸਮਾਜਿਕ ਜ਼ਿੰਮੇਵਾਰੀ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਟੀ.ਡੀ.ਆਈ. ਇੰਫਰਾਟੈਕ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਅਕਸ਼ੈ ਤਨੇਜਾ ਨੇ ਕਿਹਾ ਕਿ ਇਹ ਆਯੋਜਨ ਕੇਵਲ ਇੱਕ ਧਾਰਮਿਕ ਪ੍ਰੋਗਰਾਮ ਨਹੀਂ, ਸਗੋਂ ਇੱਕ ਭਾਈਚਾਰਕ ਪਹਿਲ ਹੈ ਜਿੱਥੇ ਲੋਕ ਆਪਣੀ ਸੰਸਕ੍ਰਿਤੀ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਸਮਝ ਰਹੇ ਹਨ। ਇਸ ਮੌਕੇ ਸੰਤ ਸਮਾਜ ਦੀ ਵੀ ਸਰਗਰਮ ਭਾਗੀਦਾਰੀ ਰਹੀ, ਜਿਸ ਵਿੱਚ ਪੂਜਨੀਕ ਸੰਤ ਸ੍ਰੀ ਪ੍ਰਯਾਗਰਾਜ ਗਿਰੀ ਜੀ ਮਹਾਰਾਜ ਅਤੇ ਮਹੰਤ ਸ੍ਰੀ ਲਾਲ ਗਿਰੀ ਜੀ ਮਹਾਰਾਜ ਨੇ ਸ਼ਰਧਾਲੂਆਂ ਨੂੰ ਆਸ਼ੀਰਵਾਦ ਦਿੰਦਿਆਂ ਸੇਵਾ ਅਤੇ ਸੰਸਕਾਰਾਂ ‘ਤੇ ਜ਼ੋਰ ਦਿੱਤਾ। 5 ਅਪ੍ਰੈਲ ਨੂੰ ਕਲਸ਼ ਯਾਤਰਾ ਨਾਲ ਸ਼ੁਰੂ ਹੋਇਆ ਇਹ ਪ੍ਰੋਗਰਾਮ ਹੁਣ ਭਗਤੀ ਦੇ ਨਾਲ-ਨਾਲ ਸਮਾਜ ਸੇਵਾ ਦੇ ਨਵੇਂ ਪੜਾਅ ਤੈਅ ਕਰ ਰਿਹਾ ਹੈ।
राजपुरा, 10 अप्रैल (हिमांशु हैरी): TDI कनॉट एस्टेट, राजपुरा में चल रही श्रीमद् भागवत कथा अब एक बड़े सामाजिक संदेश का माध्यम बन गई है। 6 अप्रैल से शुरू हुए इस आयोजन में जहां रोजाना हजारों भक्त पहुंच रहे हैं, वहीं कथा के जरिए ‘सेवा दर्शन’ और गौ सेवा का संदेश भी दूर-दूर तक फैल रहा है। मशहूर कथा वाचक देवी चित्रलेखा जी ने अपने भाषणों में साफ किया कि आज के समय में धर्म को सिर्फ पूजा-पाठ तक सीमित नहीं रखा जा सकता, बल्कि इसे सेवा के साथ जोड़ना जरूरी है। उन्होंने ‘गौ सेवा धाम हॉस्पिटल एंड रिसर्च सेंटर’ का जिक्र किया और इसे देश के सबसे बड़े सेवा अभियानों में से एक बताया, जहां बीमार और घायल गायों का मॉडर्न तरीके से इलाज किया जा रहा है। इस कथा के दौरान ‘सेवा दर्शन’ को एक जन आंदोलन के तौर पर पेश किया जा रहा है, जिसमें भक्तों को गौ सेवा, पर्यावरण संरक्षण और सामाजिक जिम्मेदारी के लिए प्रेरित किया जा रहा है। TDI इंफ्राटेक लिमिटेड के मैनेजिंग डायरेक्टर अक्षय तनेजा ने कहा कि यह आयोजन सिर्फ एक धार्मिक कार्यक्रम नहीं, बल्कि एक सामुदायिक पहल है जहां लोग अपनी संस्कृति और सामाजिक जिम्मेदारी को समझ रहे हैं। इस मौके पर संत समाज की भी सक्रिय भागीदारी रही, जिसमें पूज्य संत श्री प्रयागराज गिरी जी महाराज और महंत श्री लाल गिरी जी महाराज ने भक्तों को आशीर्वाद दिया और सेवा और संस्कार पर जोर दिया। 5 अप्रैल को कलश यात्रा के साथ शुरू हुआ यह कार्यक्रम अब भक्ति के साथ-साथ समाज सेवा के नए मील के पत्थर स्थापित कर रहा है।
Rajpura, April 10 (Himanshu Harry): The ongoing Shrimad Bhagwat Katha at TDI Connaught Estate, Rajpura has now become a medium for a big social message. While thousands of devotees are reaching this event daily, which started on April 6, the message of ‘Seva Darshan’ and cow service is spreading widely through the Katha. Famous Katha reader Devi Chitralekha Ji clarified in her speeches that in today’s times, religion cannot be limited to worship only, but it is necessary to combine it with service. She mentioned ‘Gau Sewa Dham Hospital and Research Center’ and described it as one of the biggest service campaigns in the country, where sick and injured cows are being treated in a modern way. During this Katha, ‘Seva Darshan’ is being presented as a people’s movement, in which devotees are being motivated for cow service, environmental conservation and social responsibility. TDI Akshay Taneja, Managing Director, Infratech Limited, said that this event is not just a religious program, but a community initiative where people are understanding their culture and social responsibility. There was also active participation of the Sant Samaj on this occasion, in which the revered Sant Sri Prayagraj Giri Ji Maharaj and Mahant Sri Lal Giri Ji Maharaj blessed the devotees and emphasized on service and rituals. This program, which started with the Kalash Yatra on April 5, is now setting new milestones of devotion as well as social service.