ਅੰਬੇਡਕਰ ਚੌਕ ਦੀ ਮੰਗ ‘ਤੇ ਗਰਮਾਈ ਸਿਆਸਤ, ਸੁੱਖੀ ਨੇ MLA ਨੂੰ ਘੇਰਿਆ—“MLA ਦੀ ਕੋਠੀ ਨੇੜੇ ਹੋਣ ਦੇ ਬਾਵਜੂਦ ਚੁੱਪੀ ਕਿਉਂ?

ਜੈ ਭੀਮ ਮੰਚ ਵੱਲੋਂ ਕੀਤਾ ਗਿਆ ਹਸਤਾਕਸ਼ਰ ਮੁਹਿਮ ਦਾ ਆਗਾਜ਼, ਵੱਡੀ ਗਿਣਤੀ ਵਿੱਚ ਲੋਕਾਂ ਨੇ ਹਸਤਾਕਸ਼ਰ ਕਰ ਦਿੱਤਾ ਮੁਹਿੰਮ ਨੂੰ ਹੁੰਗਾਰਾ

ਕਈ ਵਾਰ ਬੇਅਦਬੀਆਂ ਹੋਣ ਤੇ ਵੀ ਨਹੀਂ ਮਿਲਿਆ ਕੋਈ ਇਨਸਾਫ਼, ਜੇਕਰ ਅੰਬੇਡਕਰ ਚੌਕ ਦਾ ਨਾਮ ਨਾ ਦਿੱਤਾ ਗਿਆ ਤਾਂ ਕਰਾਂਗੇ ਵੱਡਾ ਸੰਘਰਸ਼: ਪ੍ਰਧਾਨ ਸੁਖਜਿੰਦਰ ਸੁਖੀ

ਜੈ ਭੀਮ ਮੰਚ ਵੱਲੋਂ ਕੀਤੇ ਗਏ ਇਸ ਮੁਹਿਮ ਨੂੰ ਮਿਲਿਆ ਭਰਵਾ ਹੁੰਗਾਰਾ ਕੀ ਫੁਆਰਾ ਚੌਕ ਦਾ ਨਾਮ ਬਦਲ ਕੇ ਅੰਬੇਦਕਰ ਚੌਂਕ ਰੱਖਿਆ ਜਾਵੇਗਾ ਕੇ ਨਹੀਂ ਕੀ ਬਾਬਾ ਸਾਹਿਬ ਜੀ ਬੇਅਦਬੀਆਂ ਦਾ ਇਨਸਾਫ਼ ਮਿਲੇਗਾ ਜਾ ਨਹੀਂ

अंबेडकर चौक की मांग पर सियासत गरमाई, सुखी ने विधायक को घेरा- विधायक का घर पास में होने के बावजूद चुप्पी क्यों?

Politics heated up on the demand of Ambedkar Chowk, Sukhi surrounded the MLA – why the silence even though the MLA’s house is nearby?

ਹਸਤਾਕਸ਼ਰ ਮੁਹਿੰਮ ਨੂੰ ਮਿਲਿਆ ਵੱਡਾ ਹੁੰਗਾਰਾ, ਸੁੱਖੀ ਬੋਲੇ—“ਸਰਕਾਰ ਬਣਣ ਤੋਂ ਬਾਅਦ ਬਦਲ ਗਈ MLA ਦੀ ਬੋਲੀ”

सिग्नेचर कैंपेन को मिला ज़बरदस्त रिस्पॉन्स, सुखी ने कहा—“सरकार बनने के बाद MLA की भाषा बदल गई”

The signature campaign received a huge response, Sukhi said—“The MLA’s language changed after the government was formed”

ਬਾਬਾ ਸਾਹਿਬ ਦੇ ਇਨਸਾਫ਼ ‘ਤੇ ਸਵਾਲ, ਸੁੱਖੀ ਦਾ ਤੀਖਾ ਪ੍ਰਹਾਰ—“ਉਦੋਂ ਨਿਆਂ ਦੀ ਗੱਲ, ਹੁਣ ਖਾਮੋਸ਼ੀ ਕਿਉਂ?

बाबा साहेब के न्याय पर सवाल, सुखी का तीखा हमला—”तब बात न्याय की थी, अब चुप्पी क्यों?”

Question on Baba Saheb’s justice, Sukhi’s sharp attack—”Then it was about justice, why the silence now?”

ਰਾਜਪੁਰਾ,10 ਅਪ੍ਰੈਲ (ਹਿਮਾਂਸ਼ੂ ਹੈਰੀ): ਜੈ ਭੀਮ ਮੰਚ ਦੇ ਪ੍ਰਧਾਨ ਸੁਖਜਿੰਦਰ ਸੁੱਖੀ ਦੀ ਅਗਵਾਈ ਹੇਠ ਇੱਕ ਨਿੱਜੀ ਹੋਟਲ ਵਿੱਚ ਸਵਿੰਧਾਨ ਨਿਰਮਾਤਾ ਬਾਬਾ ਅੰਬੇਡਕਰ ਜੀ ਦੀ ਜਯੰਤੀ ਨੂੰ ਸਮਰਪਿਤ ਅੰਬੇਡਕਰ ਚੋਂਕ ਬਣਾਉਣ ਲਈ ਹਸਤਾਕਸ਼ਰ ਅਭਿਆਨ ਆਯੋਜਿਤ ਕੀਤਾ ਗਿਆ ਜਿਸ ਵਿਚ ਵਡੀ ਗਿਣਤੀ ਵਿਚ ਵੱਖ ਵੱਖ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਅਤੇ ਮੇਂਬਰਾਂ ਵਲੋਂ ਭਾਰੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਗਈ ਅਤੇ ਇਸ ITI ਚੋਂਕ ਨੂੰ ਅੰਬੇਡਕਰ ਚੋਂਕ ਨਾਮ ਦੇਣ ਦੇ ਕਾਗਜੀ ਹੱਕ ਵਿਚ ਸਾਰਿਆਂ ਵਲੋਂ ਮੌਕੇ ਤੇ ਹਸਤਾਖ਼ਰ ਕਰਕੇ ਪੂਰਾ ਭਰਵਾਂ ਸਮਰਥਨ ਮਿਲਿਆ।ਆਏ ਹੋਏ ਵੱਖ ਵੱਖ ਆਏ ਹੋਏ ਵੱਖ ਵੱਖ ਜਥੇਬੰਦੀਆਂ ਤੋਂ ਪਤਵੰਤਿਆਂ ਸੱਜਣ ਨੇ ਸੁਖਜਿੰਦਰ ਸੁੱਖੀ ਜੈ ਭੀ ਮੰਚ ਦੇ ਪ੍ਰਧਾਨ ਦੀ ਇਸ ਮੁਹਿਮ ਦਾ ਹਿੱਸਾ ਬਣਨ ਤੇ ਖੁਸ਼ੀ ਜਾਹਿਰ ਕੀਤੀ ਅਤੇ ਕਿਹਾ ਕੀ ਦਾ ਹਿੱਸਾ ਬਣਨ ਤੇ ਖੁਸ਼ੀ ਜਾਹਿਰ ਕੀਤੀ ਅਤੇ ਕਿਹਾ ਕਿ ਬਾਬਾ ਸਾਹਿਬ ਕੱਲੇ ਬਾਬਾ ਸਾਹਿਬ ਕੱਲੇ ਇੱਕ ਹੀ ਜਾਤੀ ਨਾਲ ਸੰਬੰਧਿਤ ਨਹੀਂ ਸਨ ਉਨਾਂ ਦੇ ਬਾਬਾ ਸਾਹਿਬ ਕੱਲੇ ਇੱਕ ਹੀ ਜਾਤੀ ਨਾਲ ਸੰਬੰਧਿਤ ਨਹੀਂ ਸਨ ਉਹਨਾਂ ਦੇ ਸੰਵਿਧਾਨ ਦੇ ਅਨੁਸਾਰ ਸਾਰੀਆਂ ਜਾਤੀਆਂ ਨੂੰ ਮਾਨ ਸਨਮਾਨ ਦਿੱਤਾ ਗਿਆ ਹੈ। ਬਾਬਾ ਸਾਹਿਬ ਕੱਲੇ ਇੱਕ ਹੀ ਜਾਤੀ ਨਾਲ ਸੰਬੰਧਿਤ ਨਹੀਂ ਸਨ ਉਹਨਾਂ ਦੇ ਸੰਵਿਧਾਨ ਦੇ ਅਨੁਸਾਰ ਸਾਰੀਆਂ ਜਾਤੀਆਂ ਨੂੰ ਮਾਨ ਸਨਮਾਨ ਦਿੱਤਾ ਗਿਆਅਤੇ ਨਾਲ ਹੀ ਸਮਾਜ ਵਿੱਚ ਸਿਰ ਚੁੱਕ ਕੇ ਜੀਨ ਦਾ ਅਤੇ ਸਮਾਨਤਾ ਦਾ ਅਧਿਕਾਰ ਵੀ ਬਾਬਾ ਸਾਹਿਬ ਵੱਲੋਂ ਸੰਵਿਧਾਨ ਅਨੁਸਾਰ ਹੈ ਜਿਹੜੇ ਅੱਜ ਸਰਕਾਰੀ ਅਦਾਰੇ ਅਤੇ ਪ੍ਰਾਈਵੇਟ ਅਦਾਰੇ ਜੋ ਵੀ ਕੰਮ ਕਰ ਰਹੇ ਹਨ ਉਹ ਬਾਬਾ ਸਾਹਿਬ ਦੇ ਸੰਵਿਧਾਨ ਦੀ ਦੇਣ ਹੈ। ਇਸ ਮੌਕੇ ਸੀਨ.ਵਾਈਸ ਚੇਅਰਮੈਨ ਸ. ਗੁਰਪ੍ਰੀਤ ਸਿੰਘ ਧਮੋਲੀ,ਸੀਵਰੇਜ ਬੋਰਡ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਜੈ ਭੀਮ ਮੰਚ ਨਰੇਸ਼ ਕੁਮਾਰ,ਜਰਨਲ ਸਕੱਤਰ -ਗੁਰਦਰਸ਼ਨ ਸਿੰਘ, ਸਕੱਤਰ -ਗੁਰਚਰਨ ਸਿੰਘ,ਵਾਲਮੀਕ ਉਤਸਵ ਕਮੇਟੀ ਦੇ ਪ੍ਰਧਾਨ ਮਦਨ ਮਹਿਕ,ਚੇਅਰਮੈਨ ਰੁਪਿੰਦਰ ਰੂਬੀ,ਮੁੱਖ ਸਲਾਹਕਾਰ ਵਿਜੈ ਕੁਮਾਰ,ਖਜਾਨਚੀ ਸੰਤੋਖ ਸਿੰਘ ਸੁੱਖਾ,ਯੂਥ ਇੰਚਾਰਜ ਅਮਰੀਕ ਸਿੰਘ,ਵਾਈਸ ਕੇਸ਼ਿਆਰ ਡਾ ਸੁਰਿੰਦਰ ਸਿੰਘ,ਮੀਡੀਆ ਮੇਂਬਰ ਜਤਿੰਦਰ ਲਕੀ,ਮੀਡੀਆ ਇੰਚਾਰਜ ਹਿਮਾਂਸ਼ੂ ਹੈਰੀ,ਹਰਦੇਵ ਸਿੰਘ,ਅਤੇ ਸ਼ਹਿਰ ਦੇ ਹੋਰ ਪਤਵੰਤਿਆਂ ਨੇ ਇਸ ਦਸਤਕਤ ਮੁਹਿੰਮ ਵਿੱਚ ਆਪਣੇ ਦਸਤਕਤ ਕੀਤੇ ਅਤੇ ਚੌਂਕ ਦਾ ਨਾਮ ਬਦਲਣ ਆਪਣੀ ਸਹਿਮਤੀ ਦਿੱਤੀ।

राजपुरा, 10 अप्रैल (हिमांशु हैरी): जय भीम मंच के प्रेसिडेंट सुखजिंदर सुखी की लीडरशिप में एक प्राइवेट होटल में संविधान बनाने वाले बाबा अंबेडकर जी की जयंती को समर्पित अंबेडकर चौक बनाने के लिए सिग्नेचर कैंपेन चलाया गया, जिसमें बड़ी संख्या में अलग-अलग सामाजिक और धार्मिक संगठनों और मेंबरों ने हिस्सा लिया और सभी ने मौके पर ही इस ITI चौक का नाम अंबेडकर चौक रखने के हक में साइन किए और पूरा सपोर्ट मिला। आए हुए अलग-अलग संगठनों के गणमान्य लोगों ने जय भीम मंच के प्रेसिडेंट सुखजिंदर सुखी की इस कैंपेन का हिस्सा बनने पर खुशी जताई और कहा कि बाबा साहेब सिर्फ एक जाति के नहीं थे। उनके संविधान के मुताबिक सभी जातियों को सम्मान दिया गया है। बाबा साहेब सिर्फ एक जाति के नहीं थे, उनके संविधान के मुताबिक सभी जातियों को सम्मान दिया गया है और समाज में सिर उठाने का हक और बराबरी का हक भी संविधान के मुताबिक बाबा साहेब ने दिया है, आज सरकारी संस्थाएं और प्राइवेट संस्थाएं जो भी काम कर रही हैं, वह बाबा साहेब के संविधान की ही देन है। इस मौके पर एस. वाइस चेयरमैन एस. गुरप्रीत सिंह धमोली, सीवरेज बोर्ड के अध्यक्ष एवं जय भीम मंच के महासचिव नरेश कुमार, महासचिव – गुरदर्शन सिंह, सचिव – गुरचरण सिंह, वाल्मीक उत्सव कमेटी के अध्यक्ष मदन महक, चेयरमैन रुपिंदर रूबी, मुख्य सलाहकार विजय कुमार, कोषाध्यक्ष संतोख सिंह सुखा, यूथ इंचार्ज अमरीक सिंह, वाइस केशियार डॉ. सुरिंदर सिंह, मीडिया सदस्य जतिंदर लक्की, मीडिया इंचार्ज हिमांशु हैरी, हरदेव सिंह व शहर के अन्य गणमान्य लोगों ने इस हस्ताक्षर अभियान में अपने हस्ताक्षर किए और चौक का नाम बदलने के लिए अपनी सहमति दी।

Rajpura, April 10 (Himanshu Harry): Under the leadership of Jai Bhim Manch President Sukhjinder Sukhi, a signature campaign was organized in a private hotel to build Ambedkar Chowk dedicated to the birth anniversary of the founder of the Constitution, Baba Ambedkar Ji, in which a large number of different social and religious organizations and members participated in large numbers and everyone signed on the spot in favor of naming this ITI Chowk as Ambedkar Chowk and received full support. The dignitaries from various organizations who came expressed their happiness on being a part of this campaign of Jai Bhi Manch President Sukhjinder Sukhi and said that Baba Saheb did not belong to only one caste. According to their constitution, all castes have been given respect. Baba Saheb did not belong to only one caste, according to his constitution, all castes were given respect and also the right to raise one’s head in the society and equality is also given by Baba Saheb according to the constitution, whatever work is being done by government institutions and private institutions today is the gift of Baba Saheb’s constitution. On this occasion, S. Vice Chairman S. Gurpreet Singh Dhamoli, Sewerage Board President and General Secretary Jai Bhim Manch Naresh Kumar, General Secretary – Gurdarshan Singh, Secretary – Gurcharan Singh, Valmik Utsav Committee President Madan Mehak, Chairman Rupinder Ruby, Chief Advisor Vijay Kumar, Treasurer Santokh Singh Sukha, Youth Incharge Amrik Singh, Vice Keshiar Dr. Surinder Singh, Media Member Jatinder Lucky, Media Incharge Himanshu Harry, Hardev Singh, and other dignitaries of the city signed their signatures in this signature campaign and gave their consent to change the name of the chowk.

Leave a Reply

Your email address will not be published. Required fields are marked *