ਮੋਹਾਲੀ ਆਂਸਲ ਇੰਕਲੇਵ, ਸੈਕਟਰ 115 ਮੋਹਾਲੀ ਵਿਖੇ ਹੋਏ ਝਗੜੇ ‘ਚ ਗੋਲੀ ਚਲਾਉਣ ਵਾਲੇ 4 ਦੋਸ਼ੀ ਕਾਬੂ,

मोहाली अंसल एन्क्लेव, सेक्टर 115 मोहाली में हुई झड़प में फायरिंग के आरोप में 4 आरोपी गिरफ्तार

4 accused arrested for firing in a clash at Mohali Ansal Enclave, Sector 115 Mohali,

ਹਮਲੇ ਚ ਗੋਲੀ ਲੱਗਣ ਕਾਰਨ ਹੋਏ ਸਨ 2 ਲੜਕੇ ਜਖਮੀ, ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ :- ਹਰਸਿਮਰਨ ਸਿੰਘ ਬੱਲ ਡੀ.ਐਸ.ਪੀ ਸਿਟੀ-2 ਮੋਹਾਲੀ 

हमले में गोली लगने से दो लड़के घायल हुए, और खुलासे होने की संभावना: हरसिमरन सिंह बल DSP सिटी-2 मोहाली

Two boys were injured due to gunshot wounds in the attack, more revelations are likely: Harsimran Singh Bal DSP City-2 Mohali

ਮੋਹਾਲੀ 04,ਅਪ੍ਰੈਲ (ਹਿਮਾਂਸ਼ੂ ਹੈਰੀ): ਹਰਮਨਦੀਪ ਸਿੰਘ ਹਾਂਸ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਿਲਾ ਐਸ.ਏ.ਐਸ.ਨਗਰ, ਮੋਹਾਲੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਸ੍ਰੀ ਦਿਲਪ੍ਰੀਤ ਸਿੰਘ ਆਈ.ਪੀ.ਐਸ, ਐਸ.ਪੀ ਸ਼ਹਿਰੀ ਜਿਲਾ ਐਸ.ਏ.ਐਸ.ਨਗਰ ਦੀ ਅਗਵਾਹੀ ਤੇ ਸ੍ਰੀ ਹਰਸਿਮਰਨ ਸਿੰਘ ਬੱਲ, ਪੀ.ਪੀ.ਐਸ ਉਪ ਕਪਤਾਨ ਪੁਲਿਸ ਸ਼ਹਿਰੀ-2 ਜਿਲਾ ਐਸ.ਏ.ਐਸ.ਨਗਰ ਨਾਲ ਇੰਸਪੈਕਟਰ ਸਿਮਰਜੀਤ ਸਿੰਘ ਮੁੱਖ ਅਫਸਰ ਥਾਣਾ ਸੋਹਾਣਾ ਦੀ ਪੁਲਿਸ ਪਾਰਟੀ ਨੇ ਮੁਕੱਦਮਾ ਨੰਬਰ 89 ਮਿਤੀ 1-04-2026 भ/प 109, 115 (2) 191 (3), 190 25/54/59 ਅਸਲਾ ਐਕਟ ਥਾਣਾ ਸੋਹਾਣਾ ਦੇ ਮੁਦੱਈ ਅਨੁਜ ਸ਼ਰਮਾ ਪੁੱਤਰ ਬਲਰਾਮ ਸ਼ਰਮਾ ਵਾਸੀ ਪਿੰਡ ਤਜਾਕਪੁਰ ਤਹਿਸੀਲ ਜਗਾਧਰੀ ਜਿਲਾ ਯਮੁਨਾਨਗਰ ਹਰਿਆਣਾ ਹਾਲ ਵਾਸੀ ਮਕਾਨ ਨੰਬਰ 604, ਟਾਵਰ ਨੰਬਰ 4, ਅੰਸਲ ਓਰਚਿਡ ਸੈਕਟਰ 115 ਮੋਹਾਲੀ ਜਿਲਾ ਐਸ.ਏ.ਐਸ.ਨਗਰ ਦੇ ਬਿਆਨ ਤੇ ਦਰਜ ਰਜਿਸਟਰ ਬਰਖਿਲਾਫ ਰੀਤਇੰਦਰ ਸਿੰਘ ਪੁੱਤਰ ਧਰਵਿੰਦਰ ਸਿੰਘ ਵਾਸੀ ਪਿੰਡ ਰਾਜਿੰਦਰਨਗਰ ਖੰਨਾ ਰੋਡ ਮਲੇਰਕੋਟਲਾ ਹਾਲ ਵਾਸੀ ਫਲੇਟ ਨੰਬਰ 204, ਟਾਵਰ 3 ਅੰਸਲ ਸੈਕਟਰ 115 ਮੋਹਾਲੀ, ਸਾਵੇਜ ਖਾਨ ਪੁੱਤਰ ਲੇਟ ਸਾਜਿਦ ਖਾਨ ਵਾਸੀ ਪਿੰਡ ਟੱਪਰਣਾ ਸ਼ਾਮਲੀ ਥਾਣਾ ਜਿਨਜਾਨਾ ਜਿਲਾ ਸ਼ਾਮਲੀ ਉਤਰ ਪ੍ਰਦੇਸ਼ ਹਾਲ ਵਾਸੀ ਫਲੈਟ ਨੰਬਰ 204, ਟਾਵਰ 3 ਅੰਸਲ ਸੈਕਟਰ 115 ਮੋਹਾਲੀ, ਜੋਬਨਪ੍ਰੀਤ ਸਿੰਘ ਪੁੱਤਰ ਸਰਦਾਰ ਦਵਿੰਦਰ ਸਿੰਘ ਵਾਸੀ ਪਿੰਡ ਡੁਲਟ ਥਾਣਾ ਭੁਨਾ ਜਿਲਾ ਫਤਿਆਬਾਦ ਹਾਲ ਵਾਸੀ ਫਲੈਟ ਨੰਬਰ 204, ਟਾਵਰ 3 ਆਂਸਲ ਸੈਕਟਰ 115 ਮੋਹਾਲੀ ਅਤੇ ਹਾਰਦਿਕ ਅਦਲੱਖਾ ਪੁੱਤਰ ਸੰਜੇ ਕੁਮਾਰ ਵਾਸੀ ਪਿੰਡ ਮੋਹਨਾ ਥਾਣਾ ਛਾਈਸਾਹ ਜਿਲਾ ਬੱਲਬਗੜ ਫਰੀਦਾਬਾਦ ਹਰਿਆਣਾ ਹਾਲ ਵਾਸੀ ਫਲੈਟ ਨੰਬਰ 204, ਟਾਵਰ 3 ਸੈਕਟਰ 115 ਮੋਹਾਲੀ ਤੇ 7/8 ਨਾ ਮਲੂਮ ਵਿਅਕਤੀਆ ਦੇ ਖਿਲਾਫ ਦਰਜ਼ ਹੈ।



मोहाली 04, अप्रैल (हिमांशु हैरी): हरमनदीप सिंह हंस आईपीएस वरिष्ठ पुलिस अधीक्षक जिला एसएएस नगर, मोहाली के निर्देशों के अनुसार, श्री दिलप्रीत सिंह आईपीएस, एसपी शहरी जिला एसएएस नगर और श्री हरसिमरन सिंह बल, पीपीएस उप पुलिस अधीक्षक शहरी-2 जिला एसएएस नगर के साथ इंस्पेक्टर सिमरजीत सिंह मुख्य अधिकारी पुलिस स्टेशन सोहाना ने मामला नंबर 89 तारीख 1-04-2026 भ/प 109, 115 (2) 191 (3), 190 25/54/59 आर्म्स एक्ट पुलिस स्टेशन सोहाना के खिलाफ वादी अनुज शर्मा पुत्र बलराम शर्मा निवासी गांव ताजकपुर तहसील जगाधरी जिला यमुनानगर हरियाणा हाल निवासी हाउस नंबर 604, टावर नंबर 4, अंसल आर्किड सेक्टर 115 मोहाली के खिलाफ दर्ज किया। जिला एसएएस नगर के बयान पर रितिंदर सिंह पुत्र धरविंदर सिंह निवासी गांव राजिंदर नगर खन्ना रोड मालेरकोटला हाल निवासी फ्लैट नंबर 204, टावर 3 अंसल सेक्टर 115 मोहाली, सावेज खान पुत्र स्वर्गीय साजिद खान निवासी गांव तपरना शामली पुलिस स्टेशन जिंजाना जिला शामली उत्तर प्रदेश हाल निवासी फ्लैट नंबर 204, टावर 3 अंसल सेक्टर 115 मोहाली, जोबनप्रीत सिंह पुत्र सरदार दविंदर सिंह निवासी गांव दुलत पुलिस स्टेशन भुना जिला फतेहाबाद हाल निवासी फ्लैट नंबर 204, टावर 3 अंसल सेक्टर 115 मोहाली और हार्दिक अदलखा पुत्र संजय कुमार निवासी गांव मोहना पुलिस स्टेशन चैसाह जिला बल्लभगढ़ फरीदाबाद हरियाणा हाल निवासी फ्लैट नंबर 204, टावर 3 सेक्टर 115 मोहाली और 7/8 अज्ञात व्यक्तियों के खिलाफ रजिस्टर दर्ज किया गया है।

Mohali 04, April (Himanshu Harry): As per the directions of Harmandeep Singh Hans IPS Senior Superintendent of Police District SAS Nagar, Mohali, Mr. Dilpreet Singh IPS, SP Urban District SAS Nagar and Mr. Harsimran Singh Bal, PPS Deputy Superintendent of Police Urban-2 District SAS Nagar along with Inspector Simarjit Singh Chief Officer Police Station Sohana registered case No. 89 dated 1-04-2026 भ/प 109, 115 (2) 191 (3), 190 25/54/59 Arms Act Police Station Sohana against the plaintiff Anuj Sharma son of Balram Sharma resident of village Tajakpur Tehsil Jagadhri District Yamunanagar Haryana Hall resident of House No. 604, Tower No. 4, Ansal Orchid Sector 115 Mohali. On the statement of District SAS Nagar, the register has been registered against Ritinder Singh son of Dharwinder Singh resident of Village Rajindernagar Khanna Road Malerkotla Hall resident of Flat No. 204, Tower 3 Ansal Sector 115 Mohali, Savage Khan son of Late Sajid Khan resident of Village Tapparna Shamli Police Station Jinjana District Shamli Uttar Pradesh Hall resident of Flat No. 204, Tower 3 Ansal Sector 115 Mohali, Jobanpreet Singh son of Sardar Davinder Singh resident of Village Dulat Police Station Bhuna District Fatehabad Hall resident of Flat No. 204, Tower 3 Ansal Sector 115 Mohali and Hardik Adlakha son of Sanjay Kumar resident of Village Mohana Police Station Chaisah District Ballabgarh Faridabad Haryana Hall resident of Flat No. 204, Tower 3 Sector 115 Mohali and 7/8 unknown persons.

Leave a Reply

Your email address will not be published. Required fields are marked *