ਪੰਜਾਬ ਵਿੱਚ ਪਹਿਲੀ ਵਾਰ ਏਸ਼ੀਆ ਪੱਧਰ ਦੀ ਹਾਕੀ ਟ੍ਰਾਫੀ ਦਾ ਆਯੋਜਨ,ਮਾਨ ਸਰਕਾਰ ਦੀ ਵੱਡੀ ਪ੍ਰਾਪਤੀ: ਚੇਅਰਮੈਨ ਦੀਪਕ ਸੂਦ 

पंजाब में पहली बार एशिया लेवल हॉकी ट्रॉफी का आयोजन मान सरकार की बड़ी उपलब्धि: चेयरमैन दीपक सूद

Organizing Asia level hockey trophy for the first time in Punjab, a big achievement of the Mann government: Chairman Deepak Sood

ਰਾਜਪੁਰਾ,26 ਮਾਰਚ(ਹਿਮਾਂਸ਼ੂ ਹੈਰੀ):ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਹਿਲੀ ਵਾਰ 1791 ਕਰੋੜ ਦੀ ਵੱਡੀ ਰਾਸ਼ੀ ਖੇਡਾਂ ਲਈ ਫੰਡ ਦੇ ਰੂਪ ਵਿੱਚ ਰੱਖੀ ਗਈ ਹੈ ਜੋ ਕਿ ਪੰਜਾਬ ਦੀ ਜਵਾਨੀ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਵੱਡਾ ਕਦਮ ਹੈ” ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਦੀਪਕ ਸੂਦ ਵੱਲੋਂ ਇੱਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਚੇਅਰਮੈਨ ਦੀਪਕ ਸੂਦ ਨੇ ਕਿਹਾ ਕਿ ਮਾਨ ਸਰਕਾਰ ਦੀ ਖੇਡਾਂ ਨੂੰ ਉਤਸ਼ਾਹਿਤ ਕਰਨ ਦੀ ਨੀਤੀ ਦਾ ਹੀ ਨਤੀਜਾ ਹੈ ਕਿ ਪੰਜਾਬ ਵਿੱਚ ਪਹਿਲੀ ਵਾਰ ਏਸ਼ੀਆ ਪੱਧਰ ਦੀ ਏਸ਼ੀਅਨ ਚੈਂਪੀਅਨਸ਼ਿਪ ਹਾਕੀ ਟ੍ਰਾਫੀ ਹੋਣ ਜਾ ਰਹੀ ਹੈ ਜੋ ਕਿ ਮਾਨ ਸਰਕਾਰ ਦੀ ਵੱਡੀ ਪ੍ਰਾਪਤੀ ਹੈ। ਉਹਨਾਂ ਕਿਹਾ ਕਿ ਖੇਡਾਂ ਨਾਲ ਜੁੜਿਆ ਨੌਜਵਾਨ ਵਰਗ ਗਲਤ ਪਾਸੇ ਨਹੀਂ ਜਾ ਸਕਦਾ, ਇਸੇ ਲਈ ਮਾਨ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸਮੁੱਚੇ ਪੰਜਾਬ ਵਿੱਚ 1350 ਕਰੋੜ ਰੁਪਏ ਨਾਲ 3100 ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਹਨ, 102 ਕਰੋੜ ਨਾਲ 3000 ਜਿੰਮ ਅਤੇ 50 ਕਰੋੜ ਨਾਲ 17000 ਸਪੋਰਟਸ ਕਿੱਟਾਂ ਯੂਥ ਕਲੱਬਾਂ ਨੂੰ ਦਿੱਤੀਆਂ ਜਾ ਰਹੀਆਂ ਹਨ,ਕੋਚਾਂ ਦੀ ਗਿਣਤੀ ਵਧਾ ਕੇ 2458 ਕੀਤੀ ਗਈ ਹੈ ਅਤੇ 48 ਖਿਡਾਰੀਆਂ ਨੂੰ ਕੋਚ ਵਜੋਂ ਨੌਕਰੀਆਂ ਦਿੱਤੀਆਂ ਗਈਆਂ ਹਨ। ਇਸੇ ਪ੍ਰਕਾਰ ਹਰੇਕ ਪਿੰਡ ਵਿੱਚ ਖੇਡਾਂ ਦੀ ਟ੍ਰੇਨਿੰਗ ਦੇਣ ਲਈ ਪਰਸਨਲ ਟਰੇਨਰ ਨਿਯੁਕਤ ਕੀਤੇ ਜਾ ਰਹੇ ਹਨ। ਉਨ੍ਹਾਂ ਏਸ਼ੀਅਨ ਚੈਂਪੀਅਨਸ਼ਿਪ ਹਾਕੀ ਟਰਾਫੀ ਦੇ ਆਯੋਜਨ ਨੂੰ ਪੰਜਾਬ ਦੀ ਆਰਥਿਕਤਾ ਲਈ ਵੀ ਸ਼ੁਭ ਸੰਕੇਤ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਪੰਜਾਬ ਦੀ ਆਰਥਿਕਤਾ ਨੂੰ ਵੀ ਵੱਡਾ ਹੁਲਾਰਾ ਮਿਲੇਗਾ ਅਤੇ ਪੰਜਾਬ ਇੱਕ ਟੂਰਿਸਟ ਹੱਬ ਵਜੋਂ ਵੀ ਹੋਰ ਜ਼ਿਆਦਾ ਪ੍ਰਸਿੱਧੀ ਪ੍ਰਾਪਤ ਕਰੇਗਾ।

राजपुरा, 26 मार्च (हिमांशु हैरी): पंजाब की भगवंत सिंह मान की लीडरशिप वाली आम आदमी पार्टी सरकार ने पहली बार स्पोर्ट्स के लिए 1791 करोड़ रुपये की बड़ी रकम फंड के तौर पर दी है, जो पंजाब के युवाओं को स्पोर्ट्स की तरफ बढ़ावा देने के लिए एक बड़ा कदम है। ये विचार मार्केट कमेटी राजपुरा के चेयरमैन दीपक सूद ने एक प्रेस स्टेटमेंट जारी करते हुए कहे। चेयरमैन दीपक सूद ने जानकारी देते हुए कहा कि मान सरकार की स्पोर्ट्स को बढ़ावा देने की पॉलिसी का ही नतीजा है कि पंजाब में पहली बार एशिया लेवल की एशियन चैंपियनशिप हॉकी ट्रॉफी होने जा रही है, जो मान सरकार की एक बड़ी अचीवमेंट है। उन्होंने कहा कि खेलों से जुड़े युवा गलत दिशा में न जा सकें, इसीलिए मान सरकार खेलों को बढ़ावा देने के लिए पूरे पंजाब में 1350 करोड़ रुपये से 3100 खेल के मैदान तैयार कर रही है, 102 करोड़ रुपये से 3000 जिम और 50 करोड़ रुपये से 17000 खेल किट यूथ क्लबों को दी जा रही हैं, कोचों की संख्या बढ़ाई जा रही है जो 2458 हो चुकी है और 48 खिलाड़ियों को कोच के तौर पर नौकरी दी गई है। इसी तरह, हर गांव में खेलों की ट्रेनिंग देने के लिए पर्सनल ट्रेनर रखे जा रहे हैं। उन्होंने एशियन चैंपियनशिप हॉकी ट्रॉफी के आयोजन को पंजाब की अर्थव्यवस्था के लिए शुभ संकेत बताया और कहा कि इससे पंजाब की अर्थव्यवस्था को भी बड़ा बढ़ावा मिलेगा और पंजाब एक टूरिस्ट हब के तौर पर भी और मशहूर होगा।

Rajpura, March 26 (Himanshu Harry): For the first time, the Aam Aadmi Party government led by Bhagwant Singh Mann of Punjab has allocated a huge amount of Rs 1791 crore as a fund for sports, which is a big step to encourage the youth of Punjab towards sports. These views were expressed by Market Committee Rajpura Chairman Deepak Sood while issuing a press statement. While giving information, Chairman Deepak Sood said that the Mann government’s policy of promoting sports is the result of which for the first time in Punjab, the Asian Championship Hockey Trophy of Asia level is going to be held, which is a big achievement of the Mann government. He said that the youth associated with sports cannot go in the wrong direction, that is why the Mann government is preparing 3100 playgrounds with Rs 1350 crore in the entire Punjab to promote sports, 3000 gyms with Rs 102 crore and 17000 sports kits with Rs 50 crore are being given to youth clubs, the number of coaches is being increased 2458 has been done and 48 players have been given jobs as coaches. Similarly, personal trainers are being appointed in every village to provide sports training. He termed the organization of Asian Championship Hockey Trophy as an auspicious sign for the economy of Punjab and said that this will also give a big boost to the economy of Punjab and Punjab will also gain more popularity as a tourist hub.

Leave a Reply

Your email address will not be published. Required fields are marked *