ਪਸ਼ੂ ਪਾਲਣ ਵਿਭਾਗ ਵਲੋਂ ਰਾਜਪੁਰਾ ਦੀ “ਐਨੀਮਲ ਕੇਅਰ ਐਸੋਸੀਏਸਨ” ਗਊਸਾਲਾ ਵਿਖੇ ਲਗਾਇਆ ਗਿਆ ਗਊ ਭਲਾਈ ਕੈਂਪ,ਬਿਮਾਰ ਪਸ਼ੂਆਂ ਦੇ ਇਲਾਜ ਲਈ ਵਿਭਾਗ ਨੇ 25,000 ਰੁਪਏ ਦੀਆਂ ਦਿੱਤੀਆਂ ਦਵਾਈਆਂ 

एनिमल हस्बैंड्री डिपार्टमेंट ने राजपुरा में “एनिमल केयर एसोसिएशन” गौशाला में गायों की देखभाल के लिए कैंप लगाया। डिपार्टमेंट ने बीमार जानवरों के इलाज के लिए 25,000 रुपये की दवाइयां दीं।

The Animal Husbandry Department organized a cow welfare camp at the “Animal Care Association” cowshed in Rajpura. The department provided medicines worth Rs. 25,000 for the treatment of sick animals.

ਰਾਜਪੁਰਾ, 24 ਮਾਰਚ(ਹਿਮਾਂਸ਼ੂ ਹੈਰੀ):ਪਸ਼ੂ ਪਾਲਣ ਵਿਭਾਗ, ਪਟਿਆਲਾ ਨੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਸਹਿਯੋਗ ਨਾਲ, ਗਊਸ਼ਾਲਾ ਪਸ਼ੂ ਸੰਭਾਲ ਐਸੋਸੀਏਸ਼ਨ, ਰਾਜਪੁਰਾ ਵਿਖੇ ਗਊ ਭਲਾਈ ਕੈਂਪ ਦਾ ਲਗਾਇਆ। ਇਸ ਮੌਕੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ, ਅਸ਼ੋਕ ਕੁਮਾਰ ਸਿੰਗਲਾ ਅਤੇ ਉਪ-ਚੇਅਰਮੈਨ, ਕੀਮਤੀ ਭਗਤ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਦੌਰਾਨ, ਪਸ਼ੂਆਂ ਦੇ ਇਲਾਜ ਲਈ ਵਿਭਾਗ ਵੱਲੋਂ 25,000 ਰੁਪਏ ਦੀਆਂ ਦਵਾਈਆਂ ਪ੍ਰਦਾਨ ਕੀਤੀਆਂ ਗਈਆਂ। ਇਸ ਕੈਂਪ ਚ ਸਹਾਇਕ ਡਾਇਰੈਕਟਰ ਡਾ. ਸੋਨਿੰਦਰ ਕੌਰ, ਡਾ. ਰਜਨੀਕ ਭੌਰਾ ਅਤੇ ਵੈਟਰਨਰੀ ਅਫ਼ਸਰ ਰਾਜਪੁਰਾ ਡਾ. ਰਾਜ ਕੁਮਾਰ ਗੁਪਤਾ ਸਮੇਤ ਵੈਟਰਨਰੀ ਮਾਹਿਰਾਂ ਦੀ ਇੱਕ ਟੀਮ ਨੇ ਗਊਸ਼ਾਲਾ ਵਿਖੇ ਚੰਗੀ ਤਰ੍ਹਾਂ ਨਿਰੀਖਣ ਕੀਤਾ ਅਤੇ ਬਿਮਾਰ ਜਾਨਵਰਾਂ ਦਾ ਇਲਾਜ ਯਕੀਨੀ ਬਣਾਇਆ। ਇਸ ਮੌਕੇ ਪਸ਼ੂ ਪਾਲਣ, ਪਟਿਆਲਾ ਦੇ ਡਿਪਟੀ ਡਾਇਰੈਕਟਰ ਡਾ. ਬਿਕਰਮਜੀਤ ਸਿੰਘ ਨੇ ਦੱਸਿਆ ਕਿ ਪਸ਼ੂ ਪਾਲਣ ਮੰਤਰੀ, ਗੁਰਮੀਤ ਸਿੰਘ ਖੁੱਡੀਆਂ ਦੇ ਨਿਰਦੇਸ਼ਾਂ, ਪ੍ਰਮੁੱਖ ਸਕੱਤਰ, ਪਸ਼ੂ ਪਾਲਣ, ਰਾਹੁਲ ਭੰਡਾਰੀ ਦੀ ਅਗਵਾਈ ਅਤੇ ਡਾਇਰੈਕਟਰ, ਪਸ਼ੂ ਪਾਲਣ ਵਿਭਾਗ, ਡਾ. ਪਰਮਦੀਪ ਸਿੰਘ ਵਾਲੀਆ ਦੀ ਅਗਵਾਈ ਹੇਠ ਲਗਾਏ ਗਏ ਇਸ ਕੈਂਪ ਬਿਮਾਰ ਪਸ਼ੂਆਂ ਦਾ ਇਲਾਜ ਬਿਹਤਰ ਢੰਗ ਨਾਲ ਕਰਵਾਇਆ ਗਿਆ। ਇਸ ਦੌਰਾਨ ਡਾ. ਸੁਨੀਲ ਕੁਮਾਰ (ਵੀਓ ਘਨੌਰ), ਡਾ. ਅਮਰਿੰਦਰ ਸਿੰਘ (ਵੀਓ ਅਜਰਾਵਰ), ਐਸ.ਵੀ.ਆਈ ਰਾਜਪੁਰਾ ਵੀਰਪ੍ਰੀਤ ਸਿੰਘ, ਵੀਆਈ ਉਕਸੀ ਜਸਵਿੰਦਰ ਸਿੰਘ, ਅਤੇ ਵੀਆਈ ਬਖਸ਼ੀਵਾਲਾ ਗੁਰਪ੍ਰੀਤ ਸਿੰਘ ਦੁਆਰਾ ਨੇ ਵੀ ਇਲਾਜ ਕੀਤਾ। ਇਸ ਕੈਂਪ ਮੌਕੇ ਨਿਸ਼ਾਂਤ ਸ਼ਰਮਾ, ਪ੍ਰਧਾਨ ਐਨੀਮਲ ਕੇਅਰ ਐਸੋਸੀਏਸ਼ਨ ਰਾਜਪੁਰਾ, ਹੇਮੰਤ ਸੈਣੀ, ਨਿਤੇਸ਼ ਸਚਦੇਵਾ ਅਤੇ ਵਲੰਟੀਅਰ ਵੀ ਮੌਜੂਦ ਸਨ ਤੇ ਉਨ੍ਹਾਂ ਨੇ ਇਸ ਨੇਕ ਕੰਮ ਦੇ ਲਈ ਪਸ਼ੂ ਪਾਲਨ ਵਿਭਾਗ ਦਾ ਧੰਨਵਾਦ ਕੀਤਾ।

राजपुरा, 24 मार्च (हिमांशु हैरी): पशुपालन विभाग, पटियाला ने पंजाब गौ सेवा आयोग के सहयोग से गौशाला एनिमल केयर एसोसिएशन, राजपुरा में गायों की देखभाल के लिए कैंप लगाया। इस मौके पर पंजाब गौ सेवा आयोग के चेयरमैन अशोक कुमार सिंगला और वाइस चेयरमैन प्रेम भगत के सहयोग से लगाए गए इस कैंप में विभाग ने जानवरों के इलाज के लिए 25,000 रुपये की दवाइयां दी। इस कैंप में असिस्टेंट डायरेक्टर डॉ. सोनिंदर कौर, डॉ. रजनीक भौरा और वेटरनरी ऑफिसर राजपुरा डॉ. राज कुमार गुप्ता समेत जानवरों के माहिरों की टीम ने गौशाला का अच्छी तरह से इंस्पेक्शन किया और बीमार जानवरों का इलाज पक्का किया। इस मौके पर पशुपालन विभाग, पटियाला के डिप्टी डायरेक्टर डॉ. बिक्रमजीत सिंह ने बताया कि पशुपालन मंत्री गुरमीत सिंह खुड्डियां के निर्देशों पर प्रिंसिपल सेक्रेटरी, पशुपालन, राहुल भंडारी और पशुपालन विभाग के डायरेक्टर डॉ. परमदीप सिंह वालिया की लीडरशिप में बीमार जानवरों का बेहतर तरीके से इलाज किया गया। इस दौरान डॉ. सुनील कुमार (VO घनौर), डॉ. अमरिंदर सिंह (VO अजरावर), SVI राजपुरा वीरप्रीत सिंह, VI उकसी जसविंदर सिंह, और VI बख्शीवाला गुरप्रीत सिंह ने भी इलाज किया। इस कैंप में निशांत शर्मा, प्रेसिडेंट एनिमल केयर एसोसिएशन राजपुरा, हेमंत सैनी, नितेश सचदेवा और वॉलंटियर्स भी मौजूद थे और उन्होंने इस नेक काम के लिए एनिमल हस्बैंड्री डिपार्टमेंट को धन्यवाद दिया।

Rajpura, March 24 (Himanshu Harry): The Animal Husbandry Department, Patiala, in collaboration with the Punjab Gau Seva Commission, organized a cow welfare camp at Gaushala Animal Care Association, Rajpura. On this occasion, during this camp organized with the support of Punjab Gau Seva Commission Chairman, Ashok Kumar Singla and Vice-Chairman, Prem Bhagat, the department provided medicines worth Rs. 25,000 for the treatment of animals. In this camp, a team of veterinary experts including Assistant Director Dr. Soninder Kaur, Dr. Rajnik Bhaora and Veterinary Officer Rajpura Dr. Raj Kumar Gupta conducted a thorough inspection at the Gaushala and ensured the treatment of the sick animals. On this occasion, Deputy Director of Animal Husbandry, Patiala, Dr. Bikramjit Singh said that under the instructions of Animal Husbandry Minister, Gurmeet Singh Khudiyan, under the leadership of Principal Secretary, Animal Husbandry, Rahul Bhandari and Director, Animal Husbandry Department, Dr. Paramdeep Singh Walia, the sick animals were treated in a better manner. During this, Dr. Sunil Kumar (VO Ghanaur), Dr. Amarinder Singh (VO Ajrawar), SVI Rajpura Virpreet Singh, VI Uksi Jaswinder Singh, and VI Bakhshiwala Gurpreet Singh also provided treatment. Nishant Sharma, President Animal Care Association Rajpura, Hemant Saini, Nitesh Sachdeva and volunteers were also present on this camp and they thanked the Animal Husbandry Department for this noble work.

Leave a Reply

Your email address will not be published. Required fields are marked *