ਕਣਕ ਦੇ ਸੀਜਨ ਸੰਬਧੀ ਆੜ੍ਹਤੀ ਐਸੋਸੀਏਸ਼ਨ ਜਿਲਾ ਪਟਿਆਲਾ ਦੇ ਪ੍ਰਧਾਨ ਨੇ ਵੱਖ ਵੱਖ ਸ਼ਹਿਰਾਂ ਦੇ ਪ੍ਰਧਾਨਾ ਸਹਿਤ ਡੀ.ਸੀ ਪਟਿਆਲਾ ਨਾਲ ਕੀਤੀ ਮੀਟਿੰਗ

गेहूं के सीजन को लेकर पटियाला जिला आढ़ती एसोसिएशन के अध्यक्ष ने विभिन्न शहरों के अध्यक्षों और डीसी पटियाला के साथ बैठक की।

Regarding the wheat season, the President of the Patiala District Arthi Association held a meeting with the Presidents of various cities and DC Patiala.

ਪਟਿਆਲਾ/ਰਾਜਪੁਰਾ,24 ਮਾਰਚ (ਹਿਮਾਂਸ਼ੂ ਹੈਰੀ): ਆੜ੍ਹਤੀ ਐਸੋਸੀਏਸ਼ਨ ਜਿਲਾ ਪਟਿਆਲਾ ਦੇ ਪ੍ਰਧਾਨ ਸ.ਦਵਿੰਦਰ ਸਿੰਘ ਬੈਦਵਾਨ ਜੀ ਦੀ ਅਗਵਾਈ ਹੇਠ ਜਿਲੇ ਦੀ ਸਮੂਹ ਮੰਡੀ ਪ੍ਰਧਾਨ ਸਾਹਿਬਾਨ ਜੀ ਨੂੰ ਨਾਲ ਲੈਕੇ ਡੀ.ਸੀ ਸਾਹਿਬ,ਡੀ.ਐਫ.ਸੀ ਮੈਡਮ ਤੇ ਸਮੂਹ ਏਜੰਸੀ ਦੇ ਡੀ.ਐਮ,ਡੀ.ਐਮ.ਓ, ਐਸ ਡੀ ਐਮ ਪਟਿਆਲਾ,ਸਮਾਨਾ ਤੇ ਰਾਜਪੁਰਾ ਅਤੇ ਹੋਰ ਅਫਸਰ ਸਾਹਿਬਾਨ ਅਤੇ ਲੇਬਰ ਤੇ ਟਰੱਕ ਠੇਕੇਦਾਰਾਂ ਨਾਲ ਆਉਣ ਵਾਲੇ ਕਣਕ ਸੀਜਨ ਸੰਬੰਧੀ ਮੀਟਿੰਗ ਕੀਤੀ ਗਈ|ਜਿਸ ਵਿੱਚ ਮੰਡੀਆਂ ਵਿੱਚ ਆਉਂਦੀ ਮੁਸ਼ਕਿਲਾ ਬਾਰੇ ਦੱਸਿਆ ਗਿਆ। ਜਿਸੇ ਤੇ ਡੀ.ਸੀ. ਪਟਿਆਲਾ ਵਲੋਂ ਆੜ੍ਹਤੀਆਂ ਨੂੰ ਕਿਸੇ ਵੀ ਤਰਾਂ ਦੀ ਕੋਈ ਮੁਸ਼ਕਿਲ ਨਾ ਆਉਣ ਸੰਬੰਧੀ ਭਰੋਸਾ ਦਿਵਾਇਆ ਗਿਆ।ਮੀਟਿੰਗ ਵਿੱਚ ਜਿਲਾ ਪ੍ਰਧਾਨ ਜੀ ਵਲੋਂ ਬਾਰਦਾਨਾ ਪੂਰਾ ਕਰਨ ਤੇ ਲਿਫਟਿੰਗ ਸਮੇ ਸਿਰ ਕਰਵਾਉਣ ਸੰਬੰਧੀ ਗਲ ਰਖੀ ਗਈ ਤੇ ਜਿਲਾ ਜਰਨਲ ਸਕੱਤਰ ਦੀਪਕ ਡਕਾਲਾ ਵਲੋਂ ਮੰਡੀ ਦੇ ਨੇੜੇ ਅਪਰੂਵਡ ਕੰਡੇ ਤੇ ਵਜਨ ਕਰਵਾਉਣ ਸੰਬੰਧੀ ਗਲ ਰੱਖੀ ਤੇ ਟਰੱਕ ਵਾਲਿਆਂ ਵਲੋਂ ਆੜ੍ਹਤੀਆਂ ਦੀ ਕੀਤੀ ਜਾਂਦੀ ਲੁੱਟ ਬਾਰੇ ਦੱਸਿਆ ਗਿਆ। ਇਸ ਮੀਟਿੰਗ ਵਿੱਚ ਮੌਜੂਦ ਸਨ ਇੰਜ.ਸਤਵਿੰਦਰ ਸਿੰਘ ਸੈਣੀ ਪ੍ਰਧਾਨ ਨਵੀ ਅਨਾਜ ਮੰਡੀ ਪਟਿਆਲਾ,ਕਰਮਜੀਤ ਸਿੰਘ ਲੌਹਰਾਂ ਪ੍ਰਧਾਨ ਨਾਭਾ ਮੰਡੀ,ਪਵਨ ਸਿੰਗਲਾ ਜਿਲਾ ਚੇਅਰਮੈਨ,ਮਹੇਸ਼ ਪਹੂਜਾ ਜਿਲਾ ਕੈਸ਼ੀਅਰ,ਸੁਰਿੰਦਰ ਗੁਪਤਾ ਨਾਭਾ ਵਾਈਸ ਚੇਅਰਮੈਨ,ਪਵਨ ਘਈ ਪ੍ਰਧਾਨ ਲੋਟ ਮੰਡੀ,ਪ੍ਰੀਥੀਪਾਲ ਸਿੰਘ ਪ੍ਰਧਾਨ ਭੁੰਨਹੇੜੀ ਮੰਡੀ,ਨਰਿੰਦਰ ਗਰਗ ਪ੍ਰਧਾਨ ਸਮਾਨਾ ਮੰਡੀ,ਰਜਤ ਕਪੂਰ ਪ੍ਰਧਾਨ ਸਨੌਰ ਮੰਡੀ,ਵੇਦ ਗਰਗ ਪ੍ਰਧਾਨ ਦੇਵੀਗੜ੍ਹ ਮੰਡੀ,ਗੁਰਵਿੰਦਰ ਸਿੰਘ ਪ੍ਰਧਾਨ ਮਹਿਮਦਪੁਰ ਮੰਡੀ,ਕਰਮਜੀਤ ਉਭਾਰ ਸਿੰਘ ਪ੍ਰਧਾਨ ਬਲਬੇੜਾ ਮੰਡੀ,ਸੁਭਾਸ਼ ਬਾਗਾਂ ਜਿਲਾ ਵਾਇਸ ਪ੍ਰਧਾਨ,ਧਰਮਿੰਦਰ ਸਿੰਘ ਸੈਕਟਰੀ ਭੁੰਨਹੇੜੀ ਮੰਡੀ,ਅਸ਼ੀਸ਼ ਸਿੰਗਲਾ ਵਾਇਸ ਪ੍ਰਧਾਨ ਭਾਦਸੋਂ ਮੰਡੀ,ਰਮਨ ਵਧਵਾ ਐਗਜੈਕਟਿਵ ਮੈਂਬਰ ਰਾਜਪੁਰਾ ਮੰਡੀ,ਵਿਜੇ ਕੱਕੜ ਰਾਜਪੁਰਾ ਮੰਡੀ ਅਤੇ ਸਮੂਹ ਮੈਂਬਰ ਮੌਜੂਦ ਸਨ।



पटियाला/राजपुरा, 24 मार्च (हिमांशु हैरी): पटियाला जिला आढ़ती एसोसिएशन के अध्यक्ष स. दविंदर सिंह बैदवान के नेतृत्व में आने वाले गेहूं के सीजन को लेकर जिले के सभी मंडी अध्यक्षों के साथ-साथ डीसी, डीएफसी मैडम, डीएम, डीएमओ, एसडीएम पटियाला, समाना व राजपुरा की सभी एजेंसियों, लेबर व ट्रक ठेकेदारों की एक मीटिंग हुई। जिसमें मंडियों में आ रही समस्याओं के बारे में बताया गया। जिस पर डीसी पटियाला ने आढ़तियों को भरोसा दिलाया कि किसी भी तरह की कोई समस्या नहीं आएगी। मीटिंग में जिला अध्यक्ष ने बारदाना समय पर पूरा करने व लिफ्टिंग पर चर्चा की और जिला महासचिव दीपक डकाला ने मंडी के पास मंजूर तराजू व बाट लगवाने व ट्रक वालों द्वारा आढ़तियों से की जा रही लूटपाट के मुद्दे पर चर्चा की। इस मीटिंग में इंजी. इस मौके पर सतविंदर सिंह सैनी, प्रेसिडेंट नवी अनाज मंडी पटियाला, करमजीत सिंह लौहराम, प्रेसिडेंट नाभा मंडी, पवन सिंगला, डिस्ट्रिक्ट चेयरमैन, महेश पाहुजा, डिस्ट्रिक्ट कैशियर, सुरिंदर गुप्ता, नाभा वाइस चेयरमैन, पवन घई, प्रेसिडेंट लोट मंडी, पृथीपाल सिंह, प्रेसिडेंट भुनहेड़ी मंडी, नरिंदर गर्ग, प्रेसिडेंट समाना मंडी, रजत कपूर, प्रेसिडेंट सनौर मंडी, वेद गर्ग, प्रेसिडेंट देवीगढ़ मंडी, गुरविंदर सिंह, प्रेसिडेंट महमदपुर मंडी, करमजीत उभर सिंह, प्रेसिडेंट बलबेरा मंडी, सुभाष बागान, डिस्ट्रिक्ट वाइस प्रेसिडेंट, धरमिंदर सिंह, सेक्रेटरी भुनहेड़ी मंडी, आशीष सिंगला, वाइस प्रेसिडेंट भादसों मंडी, रमन वधवा, एग्जीक्यूटिव मेंबर राजपुरा मंडी, विजय कक्कड़, राजपुरा मंडी और सभी मेंबर मौजूद थे।

Patiala/Rajpura, March 24 (Himanshu Harry): Under the leadership of the President of the Patiala District Aarthi Association, S. Davinder Singh Baidwan, a meeting was held with all the Mandi Presidents of the district, along with the DC, DFC Madam, DM, DMO, SDM Patiala, Samana and Rajpura of all the agencies, labor and truck contractors regarding the upcoming wheat season. In which the problems faced in the mandis were explained. On which the DC Patiala assured the Aarthi that there would be no problem of any kind. In the meeting, the District President discussed the completion of the bardana and lifting on time, and the District General Secretary Deepak Dakala discussed the issue of getting the approved scales and weights near the mandi and the looting of the Aarthi by the truckers. Present in this meeting were Eng. Satwinder Singh Saini, President Navi Grain Market Patiala, Karamjit Singh Lauhram, President Nabha Mandi, Pawan Singla, District Chairman, Mahesh Pahuja, District Cashier, Surinder Gupta, Nabha Vice Chairman, Pawan Ghai, President Lot Mandi, Prithipal Singh, President Bhunheri Mandi, Narinder Garg, President Samana Mandi, Rajat Kapoor, President Sanour Mandi, Ved Garg, President Devigarh Mandi, Gurvinder Singh, President Mehmadpur Mandi, Karamjit Ubhar Singh, President Balbera Mandi, Subhash Bagan, District Vice President, Dharminder Singh, Secretary Bhunheri Mandi, Ashish Singla, Vice President Bhadson Mandi, Raman Wadhwa, Executive Member Rajpura Mandi, Vijay Kakkar, Rajpura Mandi and all the members were present.

Leave a Reply

Your email address will not be published. Required fields are marked *