ਹੁਕਮਰਾਨ ਧਿਰ ਦੇ ਚੇਅਰਮੈਨਾਂ ਦੀ ਕਾਰਜ ਸਾਧਕ ਅਫਸਰ ਨਾਲ ਹੋਈ ਬਹਿਸ ਕਾਰਜ ਸਾਧਕ ਅਫ਼ਸਰ ਨੇ ਮੁਆਫ਼ੀ ਮੰਗ ਛੁਡਾਇਆ ਆਪਣਾ ਖਹਿੜਾ 

रूलिंग पार्टी के चेयरमैन की एग्जीक्यूटिव ऑफिसर से बहस हो गई। एग्जीक्यूटिव ऑफिसर ने माफी मांगी और अपना गुस्सा निकाला।

Ruling party chairmen had an argument with the executive officer. The executive officer apologized and vented his anger.

ਰਾਜਪੁਰਾ,12 ਮਾਰਚ(ਐਚ ਐਚ ਸੇਤੀਆ):ਰਾਜਪੁਰਾ ਦੇ ਕਾਰਜ ਸਾਧਕ ਅਫਸਰ ਅਵਤਾਰ ਚੰਦ ਸੇਖੜੀ ਵੱਲੋਂ ਹੁਕਮਰਾਨ ਪਾਰਟੀ ਦੇ ਆਗੂ ਚੰਨਣ ਸਿੰਘ ਦੀ ਕਥਿਤ ਬੇਇੱਜ਼ਤੀ ਕਰਨ ਤੋਂ ਗੁੱਸੇ ਵਿੱਚ ਆਏ ਹੁਕਮਰਾਨ ਧਿਰ ਦੇ ਚਾਰ ਚੇਅਰਮੈਨ ਆਪਣੇ ਸਮਰਥਕਾਂ ਸਮੇਤ ਨਗਰ ਕੌਂਸਲ ਰਾਜਪੁਰਾ ਸਥਿਤ ਈਓ ਦੇ ਦਫ਼ਤਰ ਪਹੁੰਚੇ ਅਤੇ ਉਹਨਾਂ ਨੇ ਕਾਰਜ ਸਾਧਕ ਅਫਸਰ ਅਵਤਾਰ ਚੰਦ ਸੇਖੜੀ ਨੂੰ ਆਪਣੇ ਫੋਨ ਨਾ ਚੁੱਕਣ ਦਾ ਕਾਰਨ ਪੁੱਛਿਆ। ਇਸ ਮੌਕੇ ਹੁਕਮਰਾਨ ਧਿਰ ਦੇ ਆਗੂਆਂ ਅਤੇ ਕਾਰਜ ਸਾਧਕ ਅਫ਼ਸਰ ਵਿੱਚ ਬਹਿਸ ਵੀ ਹੋਈ। ਅੰਤ ਵਿੱਚ ਕਾਰਜ ਸਾਧਕ ਅਫਸਰ ਅਵਤਾਰ ਚੰਦ ਸੇਖੜੀ ਨੂੰ ਹੁਕਮਰਾਨ ਧਿਰ ਦੇ ਆਗੂਆਂ ਤੋਂ ਸਮੁੱਚੇ ਤੌਰ ਤੇ ਮੁਆਫੀ ਮੰਗ ਕੇ ਖਹਿੜਾ ਛਡਾਉਣਾ ਪਿਆ। ਇਸ ਮੌਕੇ ਪ੍ਰਾਪਤ ਜਾਣਕਾਰੀ ਅਨੁਸਾਰ ਹੁਕਮ ਧਿਰ ਦੇ ਆਪ ਆਗੂ ਚੰਨਣ ਸਿੰਘ ਈਓ ਅਵਤਾਰ ਚੰਦ ਸੇਖੜੀ ਕੋਲ ਉਹਨਾਂ ਦੇ ਦਫ਼ਤਰ ਆਪਣੇ ਗਲੀ ਦੇ ਕੰਮ ਸੰਬੰਧੀ ਪੁੱਛਣ ਗਏ ਸਨ ਤਾਂ ਉਹਨਾਂ ਨੇ ਉਸ ਨੂੰ ਤਲਖ਼ ਲਫਜ਼ਾਂ ਵਿੱਚ ਗੱਲਬਾਤ ਕਰਕੇ ਉੱਥੋਂ ਤੋਰ ਦਿੱਤਾ। ਚੰਨਣ ਸਿੰਘ ਨੇ ਆਪਣੀ ਬੇਇਜ਼ਤੀ ਮਹਿਸੂਸ ਕਰਦੇ ਹੋਏ ਹੁਕਮਰਾਨ ਧਿਰ ਦੇ ਚੇਅਰਮੈਨ ਦੀਪਕ ਸੂਦ,ਪਰਵੀਨ ਛਾਬੜਾ ਵਗੈਰਾ ਨਾਲ ਗੱਲ ਕੀਤੀ ਤਾਂ ਹੁਕਮਰਾਨ ਧਿਰ ਦੇ ਪੀਐਸਆਈਡੀਸੀ ਦੇ ਸੀਨੀਅਰ ਵਾਈਸ ਚੇਅਰਮੈਨ ਪ੍ਰਵੀਨ ਛਾਬੜਾ, ਮਾਰਕੀਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਦੀਪਕ ਸੂਦ, ਬਨੂੰੜ ਮਾਰਕੀਟ ਕਮੇਟੀ ਦੇ ਚੇਅਰਮੈਨ ਜਸਵੀਰ ਸਿੰਘ ਚੰਦੂਆਂ, ਵਪਾਰ ਕਮਿਸ਼ਨ ਪਟਿਆਲਾ ਦੇ ਵਾਈਸ ਚੇਅਰਮੈਨ ਗੁਰਪ੍ਰੀਤ ਸਿੰਘ ਧਮੌਲੀ ਆਪਣੇ ਵਰਕਰਾਂ ਨਾਲ ਨਗਰ ਕੌਂਸਲ ਦਫ਼ਤਰ ਪਹੁੰਚੇ ਤਾਂ ਉਦੋਂ ਤੱਕ ਈਓ ਅਵਤਾਰ ਚੰਦ ਉਥੋਂ ਜਾ ਚੁੱਕੇ ਸਨ। ਉਕਤ ਆਗੂਆਂ ਵੱਲੋਂ ਈਓ ਨੂੰ ਫੋਨ ਕਰਕੇ ਬੁਲਾਇਆ ਅਤੇ ਚੰਨਣ ਸਿੰਘ ਤੋਂ ਮੁਆਫੀ ਮੰਗਣ ਲਈ ਕਿਹਾ ਤਾਂ ਅਵਤਾਰ ਚੰਦ ਨੇ ਬੜੀ ਬੇਪ੍ਰਵਾਹੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਜੇ ਮੇਰੀਆਂ ਗੱਲਾਂ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਸਮੁੱਚੇ ਰੂਪ ਵਿੱਚ ਸਾਰਿਆਂ ਤੋਂ ਮੁਆਫੀ ਮੰਗਦਾ ਹਾਂ ਅਤੇ ਇੰਨੀ ਗੱਲ ਕਹਿ ਕੇ ਉਹ ਇਹ ਕਹਿ ਕੇ ਉਥੋਂ ਚਲੇ ਗਏ ਕਿ ਉਹ ਮੀਟਿੰਗ ਵਿੱਚੋਂ ਉੱਠ ਕੇ ਆਏ ਸਨ ਅਤੇ ਉਨ੍ਹਾਂ ਨੇ ਮੀਟਿੰਗ ਵਿੱਚ ਜਾਣਾ ਹੈ। ਹੁਕਮਨਾਮਾ ਧਿਰ ਦੇ ਉਕਤ ਆਗੂਆਂ ਨੇ ਦੋਸ਼ ਲਾਇਆ ਕਿ ਈਓ ਨੂੰ ਵਾਰ-ਵਾਰ ਫੋਨ ਕਰਨ ਤੇ ਵੀ ਉਹਨਾਂ ਦੇ ਫੋਨ ਨਹੀਂ ਚੁੱਕੇ ਜਾਂਦੇ।ਆਪ ਆਗੂਆਂ ਨੇ ਈਓ ਉੱਪਰ ਵਿਰੋਧੀ ਰਾਜਸੀ ਪਾਰਟੀਆਂ ਨਾਲ ਰਲ ਕੇ ਆਮ ਆਦਮੀ ਪਾਰਟੀ ਦਾ ਅਕਸ ਖਰਾਬ ਕਰਕੇ ਚੋਣਾਂ ਵਿੱਚ ਢਾਹ ਲਾਉਣ ਦੀ ਕੋਸ਼ਿਸ਼ ਦੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਵਿਰੋਧੀ ਪਾਰਟੀਆਂ ਦੇ ਇਸ਼ਾਰੇ ਤੇ ਇਹ ਸਭ ਕੁਝ ਕਰ ਰਹੇ ਹਨ।ਬਾਅਦ ਵਿੱਚ ਉਕਤ ਆਗੂਆਂ ਵਿੱਚੋਂ ਇੱਕ ਪ੍ਰਵੀਨ ਛਾਬੜਾ ਨੇ ਦੱਸਿਆ ਕਿ ਉਨ੍ਹਾਂ ਨੇ ਆਪ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਦੇ ਧਿਆਨ ਵਿੱਚ ਇਹ ਗੱਲ ਲਿਆ ਦਿੱਤੀ ਹੈ ਅਤੇ ਕੱਲ੍ਹ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਬਦਲੀ ਸਬੰਧੀ ਚਿੱਠੀ ਲਿਖੀ ਜਾਵੇਗੀ। ਜਦੋਂ ਇਸ ਸਬੰਧੀ ਐਸਡੀਐਮ ਨਮਨ

राजपुरा, 12 मार्च (HH सेतिया): राजपुरा के एग्जीक्यूटिव ऑफिसर अवतार चंद सेखड़ी द्वारा रूलिंग पार्टी के नेता चन्नन सिंह की कथित बेइज्जती से गुस्साए रूलिंग पार्टी के चार चेयरमैन अपने समर्थकों के साथ नगर परिषद राजपुरा में स्थित EO के ऑफिस पहुंचे और एग्जीक्यूटिव ऑफिसर अवतार चंद सेखड़ी से फोन न उठाने का कारण पूछा। इस मौके पर रूलिंग पार्टी के नेताओं और एग्जीक्यूटिव ऑफिसर के बीच बहस हो गई। आखिर में एग्जीक्यूटिव ऑफिसर अवतार चंद सेखड़ी को रूलिंग पार्टी के नेताओं से माफी मांगनी पड़ी और गुस्सा शांत करना पड़ा। इस मौके पर मिली जानकारी के अनुसार, जब रूलिंग पार्टी के AAP नेता चन्नन सिंह अपनी गली के काम के बारे में पूछने EO अवतार चंद सेखड़ी के ऑफिस गए, तो उन्होंने उनसे कड़े शब्दों में बात की और उन्हें भगा दिया। चन्नन सिंह ने बेइज्जती महसूस करते हुए रूलिंग पार्टी के चेयरमैन दीपक सूद, परवीन छाबड़ा वगैरह से बात की, तो रूलिंग पार्टी के PSIDC के सीनियर वाइस चेयरमैन प्रवीण छाबड़ा, मार्केट कमेटी राजपुरा के चेयरमैन दीपक सूद, बनूड़ मार्केट कमेटी के चेयरमैन जसवीर सिंह चंदुआना, ट्रेड कमीशन पटियाला के वाइस चेयरमैन गुरप्रीत सिंह धमौली अपने वर्करों के साथ नगर काउंसिल ऑफिस पहुंचे, तब तक EO अवतार चंद वहां से जा चुके थे। जब इन नेताओं ने EO को फोन करके चन्नन सिंह से माफी मांगने को कहा, तो अवतार चंद ने नाराजगी जाहिर करते हुए कहा कि अगर मेरी बातों से किसी को ठेस पहुंची है तो मैं आम तौर पर सभी से माफी मांगता हूं और इतना कहने के बाद वह यह कहकर वहां से चले गए कि वह मीटिंग से आए हैं और उन्हें मीटिंग में जाना है। हुक्मनामा पार्टी के इन नेताओं ने आरोप लगाया कि EO को बार-बार फोन करने के बाद भी उनके फोन नहीं उठाए गए। AAP नेताओं ने EO पर आरोप लगाया कि वे विपक्षी पार्टियों से हाथ मिलाकर आम आदमी पार्टी की इमेज खराब करने की कोशिश कर रहे हैं और चुनाव में रुकावट डालने की कोशिश कर रहे हैं। उन्होंने कहा कि वे यह सब विपक्षी पार्टियों के कहने पर कर रहे हैं। बाद में, इन नेताओं में से एक प्रवीण छाबड़ा ने कहा कि उन्होंने यह मामला AAP के पंजाब इंचार्ज मनीष सिसोदिया के ध्यान में लाया है और ट्रांसफर के बारे में कल मुख्यमंत्री भगवंत मान और पार्टी के संयोजक अरविंद केजरीवाल को एक लेटर लिखा जाएगा। जब SDM नमन

Rajpura, March 12 (HH Setia): Enraged by Rajpura’s Executive Officer Avtar Chand Sekhri’s alleged insult to ruling party leader Channan Singh, four chairmen of the ruling party along with their supporters reached the office of the EO located in the Municipal Council Rajpura and asked the Executive Officer Avtar Chand Sekhri the reason for not picking up his phone. On this occasion, there was an argument between the leaders of the ruling party and the Executive Officer. In the end, the Executive Officer Avtar Chand Sekhri had to apologize to the leaders of the ruling party and get rid of the anger. According to the information received on this occasion, when the ruling party’s AAP leader Channan Singh went to EO Avtar Chand Sekhri’s office to inquire about his street work, he spoke to him in harsh words and sent him away. Channan Singh, feeling insulted, spoke to the ruling party’s chairman Deepak Sood, Parveen Chhabra etc., then the ruling party’s PSIDC Senior Vice Chairman Praveen Chhabra, Market Committee Rajpura Chairman Deepak Sood, Banur Market Committee Chairman Jasvir Singh Chanduan, Trade Commission Patiala Vice Chairman Gurpreet Singh Dhamauli reached the Municipal Council office with their workers, by then EO Avtar Chand had left there. When the above leaders called the EO and asked him to apologize to Channan Singh, Avtar Chand expressed his indifference and said that if anyone was hurt by my words, then I apologize to everyone in general and after saying so much, he left there saying that he had come from the meeting and he had to go to the meeting. The above leaders of the Hukamnama party alleged that even after calling the EO repeatedly, their phones were not picked up. The AAP leaders accused the EO of trying to tarnish the image of the Aam Aadmi Party by joining hands with the opposition political parties and trying to sabotage the elections, saying that they are doing all this at the behest of the opposition parties. Later, one of the above leaders, Praveen Chhabra, said that they have brought this matter to the attention of AAP’s Punjab in-charge Manish Sisodia and a letter regarding the transfer will be written to Chief Minister Bhagwant Mann and party convener Arvind Kejriwal tomorrow. When SDM Naman

Leave a Reply

Your email address will not be published. Required fields are marked *