ਪਟੇਲ ਕਾਲਜ ਦੀ 53ਵੀਂ ਸਾਲਾਨਾ ਐਥਲੈਟਿਕ ਮੀਟ ਸਫਲਤਾਪੂਰਵਕ ਨੇਪਰੇ ਚੜ੍ਹੀ-ਮਹਿਕ ਰਾਣੀ ਤੇ ਅਰਸ਼ਦੀਪ ਸਿੰਘ ਆਪੋ-ਆਪਣੇ ਵਰਗਾਂ ਦੇ ਸਰਵੋਤਮ ਐਥਲੀਟ ਬਣੇ 

पटेल कॉलेज की 53वीं सालाना एथलेटिक मीट सफलतापूर्वक खत्म हुई – महिक रानी और अर्शदीप सिंह अपनी-अपनी कैटेगरी में बेस्ट एथलीट बने

Patel College’s 53rd Annual Athletic Meet concluded successfully – Mehik Rani and Arshdeep Singh emerged as the best athletes in their respective categories

ਰਾਜਪੁਰਾ,28 ਫਰਵਰੀ(ਹਿਮਾਂਸ਼ੂ ਹੈਰੀ):ਪਟੇਲ ਕਾਲਜ, ਰਾਜਪੁਰਾ ਦੇ ਖੇਡ ਵਿਭਾਗ ਵੱਲੋਂ 53ਵੀਂ ਸਾਲਾਨਾ ਐਥਲੈਟਿਕ ਮੀਟ ਕਾਲਜ ਮੈਨੇਜਮੈਂਟ ਦੇ ਪ੍ਰਧਾਨ ਸ਼੍ਰੀ ਦੇਵਕੀ ਨੰਦਨ, ਵਾਇਸ ਪ੍ਰਧਾਨ ਸ਼੍ਰੀ ਹਰਪ੍ਰੀਤ ਸਿੰਘ ਦੁਆ, ਜਨਰਲ ਸਕੱਤਰ ਸ. ਅਮਨਜੋਤ ਸਿੰਘ,ਵਿੱਤ ਸਕੱਤਰ ਸ਼੍ਰੀ ਹਿਤੇਸ਼ ਬਾਂਸਲ ਤੇ ਸਕੱਤਰ ਸ਼੍ਰੀ ਵਿਜੇ ਆਰੀਆ ਦੀ ਸਰਪਰਸਤੀ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਦੀ ਅਗਵਾਈ ਹੇਠ ਖੇਡ ਵਿਭਾਗ ਦੇ ਮੁਖੀ ਡਾ. ਮਨਦੀਪ ਕੌਰ ,ਖੇਡ ਵਿਭਾਗ ਦੇ ਪ੍ਰੋ. ਤਰਿਸ਼ਰਨਦੀਪ ਸਿੰਘ ਗਰੇਵਾਲ ਅਤੇ ਕੋਚ ਹਰਪ੍ਰੀਤ ਸਿੰਘ ਵੱਲੋਂ ਸਮੁੱਚੇ ਕਾਲਜ ਦੇ ਸਟਾਫ ਦੀ ਸਹਾਇਤਾ ਨਾਲ ਸਫਲਤਾਪੂਰਵਕ ਕਰਵਾਈ ਗਈ। ਜਿੱਥੇ ਸਪੋਰਟਸ ਮੀਟ ਦਾ ਉਦਘਾਟਨ ਕਰਦਿਆਂ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੰਦਿਆਂ ਖੇਡਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ ਉਥੇ ਹੀ ਮੈਨੇਜਮੈਂਟ ਵੱਲੋਂ ਜੇਤੂਆਂ ਨੂੰ ਇਨਾਮਾਂ ਦੇ ਵੰਡ ਕੀਤੀ ਗਈ। ਇਨ੍ਹਾਂ ਮੁਕਾਬਲਿਆਂ ਦੇ ਲੜਕੀਆਂ ਦੇ ਵਰਗ ‘ਚ ਮਹਿਕ ਰਾਣੀ ਅਤੇ ਲੜਕਿਆਂ ‘ਚੋਂ ਅਰਸ਼ਦੀਪ ਸਿੰਘ ਸਰਵੋਤਮ ਐਥਲੀਟ ਐਲਾਨੇ ਗਏ ਜਦਕਿ ਅਨੀਕੇਤ ਨੂੰ “ਐਵਾਰਡ ਆਫ ਐਪਰੀਸੀਏਸ਼ਨ” ਨਾਲ ਸਨਮਾਨਿਤ ਕੀਤਾ ਗਿਆ। ਮੁਕਾਬਲਿਆਂ ਦੀ 100 ਮੀਟਰ ਦੌੜ (ਲੜਕੇ) ਵਿੱਚ ਤਨਮੇ, ਅਰਸ਼ਦੀਪ ਸਿੰਘ ਅਤੇ ਪਰਵਿੰਦਰ ਸਿੰਘ, 100 ਮੀ (ਲੜਕੀਆਂ) ਮਹਿਕ ਰਾਣੀ, ਪ੍ਰੀਤੀ ਅਤੇ ਗੁਰਜੀਤ ਕੌਰ, 200 ਮੀ (ਲੜਕੇ) ਅਰਸ਼ਦੀਪ ਸਿੰਘ, ਪਰਵਿੰਦਰ ਸਿੰਘ ਤੇ ਹਰਸ਼ਦੀਪ ਸਿੰਘ, 200 ਮੀ (ਲੜਕੀਆਂ) ਮਹਿਕ ਰਾਣੀ, ਪ੍ਰੀਤੀ ਤੇ ਅਮਨਪ੍ਰੀਤ, ਗੋਲਾ ਸੁੱਟਣ ‘ਚ ਵਰੁਣ, ਸਤਿਨਾਮ ਸਿੰਘ ਤੇ ਗੁਰ ਪ੍ਰਤਾਪ ਸਿੰਘ, ਗੋਲਾ ਸੁੱਟਣਾ (ਲੜਕੀਆਂ) ਵਿੱਚ ਮਹਿਕ ਪਰਵੀਨ ਕੌਰ ਅਤੇ ਅਮਨਦੀਪ ਕੌਰ, ਡਿਸਕਸ ਥਰੋਅ (ਲੜਕੇ) ਵਿੱਚ ਮਯੂਰ ,ਜਸ਼ਨਦੀਪ ਸਿੰਘ ਤੇ ਵਰੁਣ ਜਦ ਕੇ ਲੜਕੀਆਂ ਵਿੱਚ ਮਹਿਕ, ਪਰਵੀਨ ਕੌਰ ਅਤੇ ਅਮਨਦੀਪ ਕੌਰ, ਲੰਮੀ ਛਾਲ ਲੜਕਿਆਂ ਵਿੱਚ ਕਰਨਦੀਪ ਸਿੰਘ, ਹਰਮੀਤ ਸਿੰਘ ਤੇ ਤਨਮੇ ਅਤੇ ਲੜਕੀਆਂ ਦੀ ਲੰਬੀ ਛਾਲ ਵਿੱਚ ਅਮਨਪ੍ਰੀਤ ਕੌਰ, ਮਹਿਕ ਰਾਣੀ ਤੇ ਗੁਰਜੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀ ਵੀ ਹਾਜ਼ਰ ਰਹੇ।

राजपुरा, 28 फरवरी (हिमांशु हैरी): पटेल कॉलेज, राजपुरा के स्पोर्ट्स डिपार्टमेंट ने 53वीं सालाना एथलेटिक मीट का सफल आयोजन किया। इस मीट में कॉलेज मैनेजमेंट के प्रेसिडेंट श्री देवकी नंदन, वाइस प्रेसिडेंट श्री हरप्रीत सिंह दुआ, जनरल सेक्रेटरी एस. अमनजोत सिंह, फाइनेंस सेक्रेटरी श्री हितेश बंसल और सेक्रेटरी श्री विजय आर्य की देखरेख में और कॉलेज के प्रिंसिपल डॉ. चंद्र प्रकाश गांधी, स्पोर्ट्स डिपार्टमेंट की हेड डॉ. मंदीप कौर, स्पोर्ट्स डिपार्टमेंट के प्रो. त्रिशरणदीप सिंह ग्रेवाल और कोच हरप्रीत सिंह की लीडरशिप में पूरे कॉलेज स्टाफ का सपोर्ट रहा। स्पोर्ट्स मीट का उद्घाटन करते हुए प्रिंसिपल डॉ. चंद्र प्रकाश ने बच्चों को आशीर्वाद दिया और उन्हें पूरे जोश के साथ स्पोर्ट्स में हिस्सा लेने के लिए प्रोत्साहित किया, वहीं मैनेजमेंट ने विजेताओं को इनाम बांटे। इन मुकाबलों में लड़कियों की कैटेगरी में महक रानी और अर्शदीप सिंह को बेस्ट एथलीट घोषित किया गया और लड़कों में अनिकेत को “अवार्ड ऑफ एप्रिसिएशन” से सम्मानित किया गया। 100 मीटर दौड़ (लड़के) में तनमे, अर्शदीप सिंह और परविंदर सिंह, 100 मीटर (लड़कियां) में महक रानी, ​​प्रीति और गुरजीत कौर, 200 मीटर (लड़के) में अर्शदीप सिंह, परविंदर सिंह और हर्षदीप सिंह, 200 मीटर (लड़कियां) में महक रानी, ​​प्रीति और अमनप्रीत, शॉटपुट में वरुण, सतनाम सिंह और गुरप्रताप सिंह, शॉटपुट (लड़कियां) महक में परवीन कौर और अमनदीप कौर, डिस्कस थ्रो (लड़के) में मयूर, जशनदीप सिंह और वरुण जबकि लड़कियों में महक, परवीन कौर और अमनदीप कौर, लंबी कूद लड़कों में करनदीप सिंह, हरमीत सिंह और तनमे और लड़कियों की लंबी कूद में अमनप्रीत कौर, महक रानी और गुरजीत कौर ने क्रमवार पहला, दूसरा और तीसरा स्थान हासिल किया। इस मौके पर सारा स्टाफ और विद्यार्थी भी मौजूद थे।

Rajpura, February 28 (Himanshu Harry): The 53rd Annual Athletic Meet was successfully organized by the Sports Department of Patel College, Rajpura under the patronage of the President of the College Management, Shri Devki Nandan, Vice President Shri Harpreet Singh Dua, General Secretary S. Amanjot Singh, Finance Secretary Shri Hitesh Bansal and Secretary Shri Vijay Arya and under the leadership of the Principal of the College, Dr. Chandra Prakash Gandhi, Head of the Sports Department, Dr. Mandeep Kaur, Prof. Trisharandeep Singh Grewal of the Sports Department and Coach Harpreet Singh with the support of the entire college staff. While inaugurating the sports meet, Principal Dr. Chandra Prakash blessed the children and encouraged them to participate in sports with full enthusiasm, while the management distributed prizes to the winners. In these competitions, Mehak Rani and Arshdeep Singh were declared the best athletes in the girls’ category and among the boys, Aniket was honored with the “Award of Appreciation”. In the 100m race (boys) Tanme, Arshdeep Singh and Parvinder Singh, 100m (girls) Mehak Rani, Preeti and Gurjit Kaur, 200m (boys) Arshdeep Singh, Parvinder Singh and Harshdeep Singh, 200m (girls) Mehak Rani, Preeti and Amanpreet, in shot put Varun, Satnam Singh and Gur Pratap Singh, in shot put (girls) Mehak Parveen Kaur and Amandeep Kaur, in discus throw (boys) Mayur, Jashandeep Singh and Varun while in girls Mehak, Parveen Kaur and Amandeep Kaur, in long jump boys Karandeep Singh, Harmeet Singh and Tanme and in girls long jump Amanpreet Kaur, Mehak Rani and Gurjit Kaur secured first, second and third positions respectively. All the staff and students were also present on this occasion.

Leave a Reply

Your email address will not be published. Required fields are marked *