चेयरमैन चंदुआ ने बूथ लेवल कमेटियों की समीक्षा की, संगठन को मजबूत करने पर दिया जा रहा जोर
The review of booth level committees by Chairman Chandua should be done on the strength of the organization. the emphasis is on

ਰਾਜਪੁਰਾ,24 ਫਰਵਰੀ(ਹਿਮਾਂਸ਼ੂ ਹੈਰੀ):ਆਮ ਆਦਮੀ ਪਾਰਟੀ ਹਾਈਕਮਾਂਡ ਵੱਲੋਂ ਹਲਕੇ ਵਿਚ ਬੂਥ ਪੱਧਰ ਦੀਆਂ ਕਮੇਟੀਆਂ ਦੇ ਰਿਵਿਊ ਲਈ ਨਿਯੁਕਤ ਕੀਤੇ ਗਏ ਜਸਬੀਰ ਸਿੰਘ ਚੰਦੂਆ, ਚੇਅਰਮੈਨ ਮਾਰਕੀਟ ਕਮੇਟੀ ਬਨੂੜ ਅਤੇ ਜੁਆਇੰਟ ਸਕੱਤਰ ਪੰਜਾਬ, ਵੱਲੋਂ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਪਿੰਡ ਕੁਥਾਖੇੜੀ ਅਤੇ ਹਰਪਾਲਪੁਰ ਵਿੱਚ ਬੂਥ ਪੱਧਰ ਦੀਆਂ ਮੀਟਿੰਗਾਂ ਕੀਤੀਆਂ ਗਈਆਂ। ਇਸ ਦੌਰਾਨ ਉਨ੍ਹਾਂ ਵੱਲੋਂ ਬੂਥ ਕਮੇਟੀਆਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ ਗਿਆ ਅਤੇ ਵਰਕਰਾਂ ਨਾਲ ਸੰਗਠਨ ਦੀ ਮਜ਼ਬੂਤੀ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਬੂਥ ਪੱਧਰ ’ਤੇ ਹੋਰ ਮਜ਼ਬੂਤ ਬਣਾਉਣ ਲਈ ਵਰਕਰਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ ਅਤੇ ਸੰਗਠਨ ਨੂੰ ਜੜਾਂ ਤੱਕ ਮਜ਼ਬੂਤ ਕੀਤਾ ਜਾਵੇਗਾ। ਇਸ ਮੌਕੇ ਬਲਾਕ ਪ੍ਰਧਾਨ ਦਵਿੰਦਰ ਸਿੰਘ ਭੰਗੂ, ਬਾਪੂ ਚੰਨਣ ਸਿੰਘ ਅਤੇ ਸੀਨੀਅਰ ਆਗੂ ਕਰਨੈਲ ਪੁਰੀ ਵੀ ਹਾਜ਼ਰ ਰਹੇ। ਇਹ ਜਾਣਕਾਰੀ ਉਨ੍ਹਾਂ ਵੱਲੋਂ ਰਾਜਪੁਰਾ ਦੇ ਮਿੰਨੀ ਸਕੱਤਰੇਤ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ ਗਈ।
ਫੋਟੋ ਕੈਪਸ਼ਨ: ਵਰਕਰਾਂ ਨਾਲ ਮੀਟਿੰਗ ਕਰਦੇ ਹੋਏ ਜਸਵੀਰ ਸਿੰਘ ਚੰਦੂਆ।
राजपुरा, 24 फरवरी (हिमांशु हैरी): आम आदमी पार्टी हाईकमान की तरफ से हलके में बूथ लेवल कमेटियों का रिव्यू करने के लिए नियुक्त किए गए मार्केट कमेटी बनूड़ के चेयरमैन और जॉइंट सेक्रेटरी पंजाब जसबीर सिंह चंदुआ ने अपनी जिम्मेदारी निभाते हुए गांव कुठाखेड़ी और हरपालपुर में बूथ लेवल मीटिंग कीं। इस दौरान उन्होंने बूथ कमेटियों की परफॉर्मेंस का रिव्यू किया और संगठन को मजबूत करने के बारे में वर्करों से चर्चा की। उन्होंने कहा कि पार्टी को बूथ लेवल पर मजबूत बनाने के लिए वर्करों की भूमिका बहुत अहम है और संगठन को जड़ों तक मजबूत किया जाएगा। इस मौके पर ब्लॉक अध्यक्ष दविंदर सिंह भंगू, बापू चन्नन सिंह और सीनियर नेता करनैल पुरी भी मौजूद थे। यह जानकारी उन्होंने राजपुरा मिनी सेक्रेटेरिएट में मीडिया से बात करते हुए दी।
फोटो कैप्शन: वर्करों के साथ मीटिंग करते जसबीर सिंह चंदुआ।
Rajpura, February 24 (Himanshu Harry): Jasbir Singh Chandua, Chairman Market Committee Banur and Joint Secretary Punjab, appointed by the Aam Aadmi Party High Command to review the booth level committees in the constituency, held booth level meetings in villages Kuthakheri and Harpalpur while discharging his responsibility. During this, he reviewed the performance of the booth committees and discussed with the workers regarding the strengthening of the organization. He said that the role of the workers is very important to make the party stronger at the booth level and the organization will be strengthened to the roots. On this occasion, Block President Davinder Singh Bhangu, Bapu Channan Singh and senior leader Karnail Puri were also present. This information was given by him while talking to the media at the Rajpura Mini Secretariat.
Photo Caption: Jasbir Singh Chandua holding a meeting with the workers.