पटेल मेमोरियल नेशनल कॉलेज ने वर्ल्ड रेडियो डे मनाया
Patel Memorial National College celebrated World Radio Day

ਰਾਜਪੁਰਾ,13 ਫਰਵਰੀ(ਹਿਮਾਂਸ਼ੂ ਹੈਰੀ): ਕਾਲਜ ਦੇ ਪ੍ਰਿੰਸੀਪਲ ਡਾ.ਚੰਦਰ ਪ੍ਰਕਾਸ਼ ਗਾਂਧੀ ਅਤੇ ਪ੍ਰੋ. ਭਾਵਨਾ ਦੀ ਅਗਵਾਈ ਹੇਠ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ, ਰਾਜਪੁਰਾ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਨੇ ਵਿਸ਼ਵ ਰੇਡੀਓ ਦਿਵਸ ਮਨਾਇਆ ਗਿਆ। ਇਸ ਸਮਾਗਮ ਦੌਰਾਨ ਭਾਸ਼ਣ ਅਤੇ “ਕਹਾਣੀਆਂ ਵਿੱਚ ਟਿਊਨਿੰਗ” ਥੀਮ ਦੇ ਤਹਿਤ ਮੁਕਾਬਲੇ ਕਨਵਾਏ ਗਏ। ਵਿਦਿਆਰਥੀਆਂ ਨੇ ਦੋਵਾਂ ਮੁਕਾਬਲਿਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਂਦੇ ਹੋਏ ਸ਼ਾਨਦਾਰ ਉਤਸ਼ਾਹ ਦਾ ਪ੍ਰਦਰਸ਼ਨ ਕੀਤਾ। ਡਾ. ਵੰਦਨਾ ਗੁਪਤਾ ਅਤੇ ਡਾ. ਮਨਦੀਪ ਸਿੰਘ ਕਹਾਣੀ ਸੁਣਾਉਣ ਮੁਕਾਬਲੇ ਲਈ ਅਤੇ ਪ੍ਰੋ. ਚੀਨਾ ਚਾਵਲਾ ਅਤੇ ਡਾ. ਗੀਤੂ ਗੁਡਵਾਨੀ ਬਹਿਸ ਮੁਕਾਬਲੇ ਲਈ ਜੱਜਮੈਟ ਦੀ ਭੂਮਿਕਾ ਨਿਭਾਈ।ਭਾਸ਼ਨ ਮੁਕਾਬਲੇ ਵਿੱਚ, ਕਿਰਨਜੀਤ ਕੌਰ ਨੇ ਪਹਿਲਾ ਸਥਾਨ, ਪ੍ਰੀਤੀ ਧੀਮਾਨ ਅਤੇ ਪ੍ਰਾਰਥਨਾ ਨੇ ਦੂਜਾ ਸਥਾਨ ਅਤੇ ਹਰਸ਼ਿਤਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਹਾਣੀ ਸੁਣਾਉਣ ਦੇ ਮੁਕਾਬਲੇ ਵਿੱਚ, ਚੰਚਲ ਨੇ ਪਹਿਲਾ, ਸਹਿਜਪ੍ਰੀਤ ਕੌਰ ਨੇ ਦੂਜਾ ਅਤੇ ਮੁਸਕਾਨ ਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਦਰਸ਼ਨ ਨੂੰ ਹੌਸਲਾ ਇਨਾਮ ਮਿਲਿਆ। ਪ੍ਰੋ. ਨੰਦਿਤਾ ਨੇ ਸਟੇਜ ਨੂੰ ਬੜੇ ਸੁਚੱਜੇ ਢੰਗ ਨਾਲ ਸੰਭਾਲਿਆ। ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਨੇ ਸੰਬੋਧਨ ਕੀਤਾ ਅਤੇ ਵਿਦਿਆਰਥੀਆਂ ਨੂੰ ਵਿਸ਼ਵ ਰੇਡੀਓ ਦਿਵਸ ਦੀ ਮਹੱਤਤਾ ਬਾਰੇ ਉਤਸ਼ਾਹਿਤ ਕੀਤਾ। ਇਸ ਪ੍ਰੋਗਰਾਮ ਵਿੱਚ ਡਾ. ਗੁਰਜਿੰਦਰ ਸਿੰਘ, ਡਾ. ਗਗਨਦੀਪ ਕੌਰ, ਪ੍ਰੋ. ਦੀਪਿਕਾ ਕਥੂਰੀਆ, ਪ੍ਰੋ. ਅਵਤਾਰ ਸਿੰਘ, ਡਾ. ਮਿੰਕੀ ਓਬਰਾਏ, ਡਾ. ਰਸ਼ਮੀ ਬੱਤਾ, ਡਾ. ਹਰਜਿੰਦਰ ਕੌਰ, ਡਾ. ਪਵਨਦੀਪ ਕੌਰ ਅਤੇ ਪ੍ਰੋ. ਰਾਜਨ ਸਮੇਤ ਫੈਕਲਟੀ ਮੈਂਬਰਾਂ ਦੀ ਮੌਜੂਦਗੀ ਰਹੀ।
राजपुरा, 13 फरवरी (हिमांशु हैरी): कॉलेज के प्रिंसिपल डॉ. चंद्र प्रकाश गांधी और प्रो. भावना की लीडरशिप में, पटेल मेमोरियल नेशनल कॉलेज, राजपुरा के जर्नलिज्म और मास कम्युनिकेशन डिपार्टमेंट ने वर्ल्ड रेडियो डे मनाया। इस इवेंट के दौरान, “ट्यूनिंग इन स्टोरीज़” और “स्पीच” थीम पर कॉम्पिटिशन ऑर्गनाइज़ किए गए। स्टूडेंट्स ने दोनों कॉम्पिटिशन में एक्टिवली हिस्सा लिया और खूब जोश दिखाया। स्टोरीटेलिंग कॉम्पिटिशन के लिए डॉ. वंदना गुप्ता और डॉ. मंदीप सिंह ने जज की भूमिका निभाई और डिबेट कॉम्पिटिशन के लिए प्रो. चाइना चावला और डॉ. गीतू गुडवानी ने जज की भूमिका निभाई। स्पीच कॉम्पिटिशन में किरनजीत कौर ने पहला, प्रीति धीमान और प्रार्थना ने दूसरा और हर्षिता ने तीसरा स्थान हासिल किया। स्टोरीटेलिंग कॉम्पिटिशन में चंचल ने पहला, सहजप्रीत कौर ने दूसरा और मुस्कान प्रीत कौर ने तीसरा स्थान हासिल किया। दर्शन को कंसोलेशन प्राइज़ मिला। प्रो. नंदिता ने स्टेज बहुत अच्छे से संभाला। प्रिंसिपल डॉ. चंद्र प्रकाश गांधी ने स्टूडेंट्स को वर्ल्ड रेडियो डे के महत्व के बारे में बताया और उनकी हिम्मत बढ़ाई। प्रोग्राम में फैकल्टी मेंबर्स में डॉ. गुरजिंदर सिंह, डॉ. गगनदीप कौर, प्रो. दीपिका कथूरिया, प्रो. अवतार सिंह, डॉ. मिन्की ओबेरॉय, डॉ. रश्मि बट्टा, डॉ. हरजिंदर कौर, डॉ. पवनदीप कौर और प्रो. राजन शामिल थे।
Rajpura, 13th February (Himanshu Harry): Under the leadership of the Principal of the college, Dr. Chandra Prakash Gandhi and Prof. Bhavana, the Department of Journalism and Mass Communication of Patel Memorial National College, Rajpura celebrated World Radio Day. During this event, competitions were organized under the theme of “Tuning in Stories” and “Speech”. Students actively participated in both the competitions and showed great enthusiasm. Dr. Vandana Gupta and Dr. Mandeep Singh acted as judges for the storytelling competition and Prof. China Chawla and Dr. Geetu Gudwani played the role of judges for the debate competition. In the speech competition, Kiranjit Kaur secured the first place, Preeti Dhiman and Prarthana secured the second place and Harshita secured the third place. In the storytelling competition, Chanchal secured the first place, Sehajpreet Kaur secured the second place and Muskan Preet Kaur secured the third place. Darshan received the consolation prize. Prof. Nandita handled the stage very well. Principal Dr. Chandra Prakash Gandhi addressed and encouraged the students about the importance of World Radio Day. The program was attended by faculty members including Dr. Gurjinder Singh, Dr. Gagandeep Kaur, Prof. Deepika Kathuria, Prof. Avtar Singh, Dr. Minki Oberoi, Dr. Rashmi Batta, Dr. Harjinder Kaur, Dr. Pawandeep Kaur and Prof. Rajan.