NSS डिपार्टमेंट द्वारा आयोजित ‘माई इंडिया बजट रिसर्च 2026’ में वॉलंटियर्स ने उत्साह से हिस्सा लिया
Volunteers enthusiastically participated in My India Budget Research 2026 organized by NSS Department

ਰਾਜਪੁਰਾ,10 ਫਰਵਰੀ(ਹਿਮਾਂਸ਼ੂ ਹੈਰੀ):ਪਟੇਲ ਮੈਮੋਰੀਅਲ ਨੈਸ਼ਨਲ ਕਾਲਜ, ਰਾਜਪੁਰਾ ਦੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਅਤੇ ਐਨ.ਐਸ.ਐਸ. ਪ੍ਰੋਗਰਾਮ ਅਫਸਰ ਡਾ. ਮਨਦੀਪ ਸਿੰਘ, ਡਾ. ਵੰਦਨਾ ਗੁਪਤਾ, ਪ੍ਰੋ. ਅਵਤਾਰ ਸਿੰਘ, ਡਾ. ਗਗਨਦੀਪ ਕੌਰ, ਪ੍ਰੋ. ਨੰਦਿਤਾ ਅਤੇ ਪ੍ਰੋ. ਦਲਜੀਤ ਸਿੰਘ ਦੀ ਅਗਵਾਈ ਹੇਠ ਮੇਰਾ ਭਾਰਤ ਦੀ ਰਾਸ਼ਟਰੀ ਪੱਧਰ ਦੀ ਪਹਿਲ ਦੇ ਤਹਿਤ ਬਜਟ ਖੋਜ 2026” ਨਾਮ ਤਹਿਤ ਕੁਇਜ ਕਰਵਾਇਆ ਗਿਆ। ਇਹ ਕੁਇਜ ਭ ਮਿਨਿਸਟਰੀ ਆਫ ਯੂਥ ਅਫੇਅਰਜ਼ ਐਂਡ ਸਪੋਰਟਸ, ਭਾਰਤ ਸਰਕਾਰ ਵਲੋਂ ਇੱਕ ਵੱਡੀ ਰਾਸ਼ਟਰੀ ਮੁਹਿੰਮ ਦਾ ਹਿੱਸਾ ਹੈ, ਜਿਸਦਾ ਮਕਸਦ ਨੌਜਵਾਨਾਂ ਨੂੰ ਜਾਣਕਾਰ, ਸਰਗਰਮ ਅਤੇ ਵਿਕਸਿਤ ਭਾਰਤ ਦੇ ਨਿਸ਼ਾਨੇ ਵੱਲ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨਾ ਹੈ। ਇਸ ਕੁਇਜ ਵਿੱਚ ਲਗਭਗ ਪੰਜਾਹ ਵਲੰਟੀਅਰਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਉਨ੍ਹਾਂ ਨੂੰ ਇਸ ਲਈ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ। ਇਸ ਮੌਕੇ ਪ੍ਰੋ. ਭਾਵਨਾ ਅਤੇ ਪ੍ਰੋ. ਰਾਜਨ ਵੀ ਮੌਜੂਦ ਰਹੇ।
राजपुरा, 10 फरवरी (हिमांशु हैरी): पटेल मेमोरियल नेशनल कॉलेज, राजपुरा के प्रिंसिपल डॉ. चंद्र प्रकाश गांधी और NSS प्रोग्राम ऑफिसर डॉ. मंदीप सिंह, डॉ. वंदना गुप्ता, प्रो. अवतार सिंह, डॉ. गगनदीप कौर, प्रो. नंदिता और प्रो. दलजीत सिंह ने “मेरा भारत” की नेशनल लेवल पहल के तहत “बजट रिसर्च 2026” नाम का एक क्विज़ आयोजित किया। यह क्विज़ भारत सरकार के युवा मामले और खेल मंत्रालय के एक बड़े नेशनल कैंपेन का हिस्सा है, जिसका मकसद युवाओं को एक जानकार, एक्टिव और विकसित भारत के लक्ष्य में योगदान देने के लिए मोटिवेट करना है। इस क्विज़ में लगभग पचास वॉलंटियर्स ने बड़े उत्साह से हिस्सा लिया और उन्हें इसके लिए सर्टिफिकेट भी दिए गए। इस मौके पर प्रो. भावना और प्रो. राजन भी मौजूद थे।
Rajpura, February 10 (Himanshu Harry): Patel Memorial National College, Rajpura Principal Dr. Chandra Prakash Gandhi and NSS Program Officer Dr. Mandeep Singh, Dr. Vandana Gupta, Prof. Avtar Singh, Dr. Gagandeep Kaur, Prof. Nandita and Prof. Daljit Singh conducted a quiz named “Budget Research 2026” under the national level initiative of “My India”. This quiz is part of a larger national campaign by the Ministry of Youth Affairs and Sports, Government of India, which aims to motivate the youth to contribute towards the goal of a knowledgeable, active and developed India. About fifty volunteers participated in this quiz with great enthusiasm and were also awarded certificates for the same. Prof. Bhawna and Prof. Rajan were also present on the occasion.