ਖੇਤੀਬਾੜੀ ਮੰਤਰਾਲੇ ਵੱਲੋਂ ਕੀਤੀ ਗਈ ਇੱਕ ਵਿਸ਼ੇਸ਼ ਮੀਟਿੰਗ ਵਿੱਚ ਲਿੱਤੇ ਗਏ ਮੁੱਖ ਨੁਕਤੇ

कृषि मंत्रालय की एक खास मीटिंग में लिए गए खास पॉइंट्स

Key points taken in a special meeting held by the Ministry of Agriculture

ਰਾਜਪੁਰਾ,6 ਫਰਵਰੀ(ਹਿਮਾਂਸ਼ੂ ਹੈਰੀ):ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਕਿਸਾਨਾਂ ਦੇ ਹਿੱਤ ਵਿੱਚ ਦਿਤੇ ਇਕ ਬਿਆਂ ਨ ਵਿਚ ਉਹਨਾਂ ਕਿਹਾਕੀ ਨਾਜੁਕ ਖੇਤਰਾਂ ਦੀ ਸੁਰੱਖਿਆ ਦੇ ਲਈ ਸਪਸ਼ਟ ਕਿਤਾ ਕਿ ਡੇਅਰੀ ,ਅਨਾਜ (ਕਣਕ ਅਤੇ ਚਾਵਲ), ਬਾਜਰਾ ਫਲ ਪੂਰੀ ਤਰਹਾਂ ਸੁਰੱਖਿਤ ਹਨ ਇਨਾ ਖੇਤਰਾਂ ਵਿੱਚ ਵਿਦੇਸ਼ੀ ਦਰਾਮਦ ਦੀ ਇਜਾਜ਼ਤ ਨਹੀਂ ਦਿੱਤੀ ਗਈ ਕਿਸਾਨਾਂ ਦੇ ਹਿੱਤਾਂ ਨੂੰ ਹਮੇਸ਼ਾ ਪਹਿਲ ਦਿੱਤੀ ਜਾਵੇਗੀ ਸਰਕਾਰ ਨੇ ਭਰੋਸਾ ਦਿੱਤਾ ਕਿ ਅੰਨਦਾਤਾ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ ਅਮਰੀਕਾ ਵੱਲੋਂ ਘਟਾਏ ਗਏ ਟੈਰੀਫ ਨਾਲ੍ ਭਾਰਤ ਨੂੰ ਬਰਾਮਦ ਵਿੱਚ ਵੱਡਾ ਵਾਧਾ ਹੋਵੇਗਾ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਖੇਤੀਬਾੜੇ ਮੰਤਰਾਲੇ ਦੇ ਵਿਰੋਧੀ ਧਿਰਾਂ ਅਤੇ ਕੁਝ ਬਾਹਰੀ ਬਿਆਨਾਂ ਰਾਹੀਂ ਫੈਲਾਈ ਜਾ ਰਹੀ ਗਲਤ ਜਾਣਕਾਰੀ ਤੋਂ ਬਚਣਾ ਚਾਹੀਦਾ ਹੈ ਘਰੇਲੂ ਮੰਡੀ ਪੂਰੀ ਤਰਹਾਂ ਸੁਰੱਖਿਤ ਹਨ।

Rajpura, February 6 (Himanshu Harry): In a statement given by Agriculture Minister Shivraj Singh Chouhan in the interest of farmers, he said that for the protection of sensitive areas, it was clarified that dairy, grains (wheat and rice), millet fruits are completely safe. Foreign imports are not allowed in these areas. The interests of farmers will always be given priority. The government assured that no agreement will be made that will harm the interests of the food supplier. With the tariff reduction by the US, there will be a big increase in exports to India. He appealed to the people to avoid the misinformation being spread by the opposition parties of the Ministry of Agriculture and some external statements. The domestic market is completely safe.

Leave a Reply

Your email address will not be published. Required fields are marked *