पटेल कॉलेज में NCC विंग की डेली ट्रेनिंग वर्कशॉप हुई।
Daily training workshop of NCC wing was organized at Patel College

ਰਾਜਪੁਰਾ,05 ਫਰਵਰੀ(ਹਿਮਾਂਸ਼ੂ ਹੈਰੀ):ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿਖ਼ੇ 5 ਪੰਜਾਬ ਬਟਾਲੀਅਨ ਤੋਂ ਲੈਫ਼ਟੀਨੈਂਟ ਡਾ.ਜੈਦੀਪ ਸਿੰਘ ਦੀ ਅਗਵਾਈ ਵਿੱਚ ਐਨ.ਸੀ.ਸੀ ਕੈਡਿਟਸ ਦੀ ਬੀ ਅਤੇ ਸੀ ਸਰਟੀਫਿਕੇਟ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਬਾਬਤ ਇੱਕ ਰੋਜ਼ਾ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੋਕੇ ਡਾ.ਜੈਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਕੈਡਿਟਸ ਨੂੰ ਫੌਜੀ ਹੁਨਰ ਅਤੇ ਅਨੁਸਾਸ਼ਨ ਸਿਖਾ ਕੇ ਫੌਜ ਵਿੱਚ ਭਰਤੀ ਦੇ ਯੋਗ ਬਣਾਉਣਾ ਹੈ।ਇਸ ਵਰਕਸ਼ਾਪ ਵਿੱਚ ਪਟੇਲ ਕਾਲਜ ਦੇ ਐਨ.ਸੀ.ਸੀ ਕੈਡਿਟਸ ਸਮੇਤ ਗੋਬਿੰਦਗੜ ਪਬਲਿਕ ਕਾਲਜ ਖੰਨਾ, ਸਵਾਮੀ ਵਿਵੇਕਾਨੰਦ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਬਨੂੜ ਅਤੇ ਸਰਕਾਰੀ ਆਈ.ਟੀ.ਆਈ ਰਾਜਪੁਰਾ ਤੋਂ ਕੁੱਲ 95 ਕੈਡਿਟਸ ਨੇ ਭਾਗ ਲਿਆ। ਸੂਬੇਦਾਰ ਮੇਜਰ ਹਰਵਿੰਦਰ ਸਿੰਘ ਅਤੇ ਸੂਬੇਦਾਰ ਸੁਖਰਾਜ ਸਿੰਘ ਨੇ ਕੈਡਿਟਸ ਨੂੰ ਮੈਪ ਰੀਡਿੰਗ, ਡਰਿੱਲ ਟੈਸਟ, ਫ਼ੀਲਡ ਕਰਾਫਟ, ਬੈਟਲ ਕਰਾਫਟ ਅਤੇ ਹਥਿਆਰਾਂ ਨੂੰ ਖੋਲ੍ਹਣਾ, ਜੋੜਨਾ ਅਤੇ ਚਲਾਉਣ ਆਦਿ ਦੀ ਸਿਖਲਾਈ ਦਿੱਤੀ ਗਈ।ਇਸ ਮੌਕੇ ਕਲਾਜ ਦੇ ਪ੍ਰਿੰਸੀਪਲ ਡਾ.ਚੰਦਰ ਪ੍ਰਕਾਸ਼ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਇਸ ਵਰਕਸ਼ਾਪ ਦੀ ਸਫ਼ਲਤਾ ਲਈ ਸਾਰਿਆਂ ਨੂੰ ਵਧਾਈ ਦਿੱਤੀ।ਇਸ ਵਰਕਸ਼ਾਪ ਵਿੱਚ ਡਾ.ਵੰਦਨਾ ਗੁਪਤਾ,ਡਾ.ਸ਼ੇਰ ਸਿੰਘ ਅਤੇ ਡਾ.ਤਰਨਜੀਤ ਸਿੰਘ ਉੱਚੇਚੇ ਤੌਰ ਤੇ ਹਾਜ਼ਰ ਹੋਏ।
राजपुरा, 05 फरवरी (हिमांशु हैरी): स्थानीय पटेल मेमोरियल नेशनल कॉलेज, विखे 5 पंजाब बटालियन में लेफ्टिनेंट डॉ. जयदीप सिंह के नेतृत्व में एनसीसी कैडेट्स को बी और सी सर्टिफिकेट परीक्षाओं की तैयारी के लिए एक दिवसीय ट्रेनिंग वर्कशॉप का आयोजन किया गया। इस अवसर पर जानकारी देते हुए डॉ. जयदीप सिंह ने बताया कि इस वर्कशॉप का मुख्य उद्देश्य कैडेट्स को सैन्य कौशल और अनुशासन सिखाकर सेना में भर्ती के योग्य बनाना है। इस वर्कशॉप में पटेल कॉलेज के एनसीसी कैडेट्स के साथ गोबिंदगढ़ पब्लिक कॉलेज खन्ना, स्वामी विवेकानंद इंस्टीट्यूट ऑफ इंजीनियरिंग एंड टेक्नोलॉजी बनूड़ और सरकारी आईटीआई राजपुरा के कुल 95 कैडेट्स ने भाग लिया। सूबेदार मेजर हरविंदर सिंह और सूबेदार सुखराज सिंह ने कैडेट्स को मैप रीडिंग, ड्रिल टेस्ट, फील्ड क्राफ्ट, बैटल क्राफ्ट और हथियारों को खोलना, जोड़ना और चलाना सिखाया। इस अवसर पर कलाज के प्रिंसिपल डॉ. चंद्र प्रकाश ने मेहमानों का धन्यवाद किया और इस वर्कशॉप की सफलता के लिए सभी को बधाई दी। इस वर्कशॉप में डॉ. वंदना गुप्ता, डॉ. शेर सिंह और डॉ. तरनजीत सिंह मौजूद थे।
Rajpura, February 05 (Himanshu Harry): A one-day training workshop was organized at the local Patel Memorial National College, Vikhe 5 Punjab Battalion under the leadership of Lieutenant Dr. Jaideep Singh for the preparation of NCC cadets for B and C certificate examinations. Giving information on this occasion, Dr. Jaideep Singh said that the main objective of this workshop is to make the cadets eligible for recruitment in the army by teaching them military skills and discipline. A total of 95 cadets from Gobindgarh Public College Khanna, Swami Vivekananda Institute of Engineering and Technology Banur and Government ITI Rajpura participated in this workshop along with NCC cadets from Patel College. Subedar Major Harvinder Singh and Subedar Sukhraj Singh trained the cadets in map reading, drill test, field craft, battle craft and disassembling, assembling and operating weapons. On this occasion, Principal of Kalaj Dr. Chandra Prakash thanked the guests and congratulated everyone for the success of this workshop. Dr. Vandana Gupta, Dr. Sher Singh and Dr. Taranjit Singh were present in this workshop.