ਜੀਰਕਪੁਰ ਭਬਾਤ ਦੇ ਗਡਾਉਨ ਏਰੀਆ ਚੋ ਹੈਲਥ ਡਿਪਾਰਟਮੈਂਟ ਦੀ ਟੀਮ ਨੇ ਪੁਲੀਸ ਦੇ ਸਹਿਯੋਗ ਨਾਲ ਨਕਲੀ ਘੀ ਤੇ ਪਨੀਰ ਦੀ ਫੈਕਟਰੀ ਚੋ ਛਾਪਾ ਮਾਰਕੇ ਭਾਰੀ ਮਾਤਰਾ ਚੋ ਲਏ ਸੈਂਪਲ

In the Gaddaun area of Bhabat, Zirakpur, a team of the Health Department, with the help of the police, raided a fake ghee and cheese factory and collected a large quantity of samples.

ਜੀਰਕਪੁਰ ਭੱਬਾਤ ਦੇ ਗਡਾਉਨ ਏਰੀਆ ਚੋ ਹੈਲਥ ਡਿਪਾਰਟਮੈਂਟ ਦੀ ਟੀਮ ਨੇ ਪੁਲੀਸ ਪਾਰਟੀ ਦੇ ਸਹਿਯੋਗ ਨਾਲ ਨਕਲੀ ਘੀ ਅਤੇ ਪਨੀਰ ਦੀ ਫੈਕਟਰੀ ਚੋ ਛਾਪਾ ਮਾਰਕੇ ਭਾਰੀ ਮਾਤਰਾ ਚੋ ਦੇਸੀ ਘੀ ਅਤੇ ਨਕਲੀ ਪਨੀਰ ਅਤੇ ਨਕਲੀ ਦੁੱਧ ਦੀ ਖੇਪ ਕੀਤੀ ਬਰਾਮਦ ਦੇਸੀ ਘੀ ਤੇ ਪਨੀਰ ਦੁੱਧ ਇਹਨਾ ਸੈਪਲਾ ਨੂੰ ਲੈਬ ਵਿੱਚ ਭੇਜ ਕੇ ਰਿਪੋਰਟ ਆਣ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ

In the Gaddaun area of Zirakpur Bhabat, a team of the Health Department, with the help of the police party, raided a fake ghee and paneer factory and seized a large quantity of desi ghee, fake paneer and fake milk. The desi ghee and paneer milk samples will be sent to the lab and appropriate legal action will be taken after the report comes.

Leave a Reply

Your email address will not be published. Required fields are marked *