Dr. Sanjeev Chaudhary celebrated his birthday and received well wishes.

ਰਾਜਪੁਰਾ,27 ਦਸੰਬਰ(ਹਿਮਾਂਸ਼ੂ ਹੈਰੀ):ਪੰਜਾਬ ਕੈਮਿਸਟ ਐਂਡ ਡਰਗਸ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਾਰਜਕਾਰਨੀ ਮੈਂਬਰ ਡਾਕਟਰ ਸੰਜੀਵ ਚੌਧਰੀ (ਕਾਕੂ) ਨੇ ਆਪਣਾ ਜਨਮ ਦਿਨ ਆਪਣੇ ਸ਼ੁੱਭ ਚਿੰਤਕਾਂ ਨਾਲ ਮਨਾਇਆ। ਇਸ ਮੌਕੇ ਤੇ ਦਾ ਰਾਜਪੁਰਾ ਪ੍ਰੈਸ ਕਲੱਬ ਦੇ ਪ੍ਰਧਾਨ ਹਿਮਾਂਸ਼ੂ ਹੈਰੀ ਤੇ ਉਹਨਾਂ ਦੀ ਟੀਮ, ਲਾਇੰਸ ਕਲੱਬ ਰਾਜਪੁਰਾ ਦੇ ਪ੍ਰਧਾਨ ਅਜੇ ਚੌਧਰੀ ਅਤੇ ਉਹਨਾਂ ਦੀ ਟੀਮ ਵੱਲੋਂ ਡਾਕਟਰ ਸੰਜੀਵ ਚੌਧਰੀ ਦਾ ਜਨਮਦਿਨ ਕੇਕ ਕਟਵਾ ਕੇ ਮਨਾਇਆ। ਇਸ ਮੌਕੇ ਤੇ ਲਾਇੰਸ ਕਲੱਬ ਅਤੇ ਦਾ ਰਾਜਪੁਰਾ ਪ੍ਰੈੱਸ ਕਲੱਬ ਦੇ ਪ੍ਰਧਾਨ ਨੇ ਸਾਂਝੇ ਤੌਰ ਤੇ ਆਪਣੀ ਟੀਮ ਵੱਲੋਂ ਡਾਕਟਰ ਸੰਜੀਵ ਚੌਧਰੀ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਅਤੇ ਉਹਨਾਂ ਵੱਲੋਂ ਕੀਤੇ ਜਾ ਰਹੇ ਸਮਾਜ ਹਿਤ ਦੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਤੇ ਲਾਇੰਸ ਕਲੱਬ ਦੇ ਡੀ.ਜੀ ਰਿੰਕੂ ਕੁਕਰੇਜਾ, ਪ੍ਰਧਾਨ ਅਜੇ ਚੌਧਰੀ, ਖਜਾਨਚੀ ਤਰੁਨ ਕਟਾਰੀਆ, ਸਚਿਨ ਡੇਹਰਾ ਅਤੇ ਦੀਪਕ ਡੇਹਰਾ ਮੌਜੂਦ ਰਹੇ।
Rajpura, December 27 (H.H.Setia): Vice President of Punjab Chemist and Drugs Association and Executive Member of Bharatiya Janata Party Punjab Dr. Sanjeev Chaudhary (Kaku) celebrated his birthday with his well-wishers. On this occasion, President of Da Rajpura Press Club Himanshu Harry and his team, President of Lions Club Rajpura Ajay Chaudhary and his team celebrated Dr. Sanjeev Chaudhary’s birthday by cutting a cake. On this occasion, President of Lions Club and Da Rajpura Press Club jointly congratulated Dr. Sanjeev Chaudhary on his birthday on behalf of their team and appreciated the social welfare work being done by him. On this occasion, DG of Lions Club Rinku Kukreja, President Ajay Chaudhary, Treasurer Tarun Kataria, Sachin Dehra and Deepak Dehra were present.