Inter-college competition organized at Punjabi University, MLA Gurlal Ghanor attended as special guest

ਪਟਿਆਲਾ,19 ਨਵੰਬਰ (ਐਚ.ਐਚ.ਸੇਤੀਆ): ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਅੰਤਰ ਕਾਲਜ ਮੁਕਾਬਲਿਆ ਦੋਰਾਨ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਬਾਕਸਿੰਗ, ਪੈਂਚਕਸਿਲਾਟ, ਸੈਪਰਟਾਕਰਾਕਰਾਟੇ ਅਤੇ ਨੈਟਬਾਲ ਪੁਰਸ਼ ਅਤੇ ਮਹਿਲਾ ਮੁਕਾਬਲੇ ਸ਼ੁਰੂ ਕਰਵਾਏ ਗਏ ਇਸ ਮੌਕੇ ਡਾ.ਗੁਰਦੀਪ ਕੌਰ ਰੰਧਾਵਾ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਏ ਹੋਏ ਮਹਿਮਾਨਾ ਜੋਰਦਾਰ ਸੰਬਦਾ ਵਿੱਚ ਸੁਆਗਤ ਕੀਤਾ ਸ.ਉਪਕਾਰ ਸਿੰਘ ਵਿਰਕ ਸੈਕਟਰੀ ਖੋ.ਖੋ ਇੰਡੀਆ, ਐਮ.ਐਲ.ਏ. ਸ.ਗੁਰਲਾਲ ਸਿੰਘ ਘਨੌਰ ਜੀ ਨੇ ਵਿਸ਼ੇਸ ਮਹਿਮਾਨ ਤੋਰ ਤੇ ਸ਼ਮੂਲੀਅਤ ਕੀਤੀ। ਇਸ ਸਮੇ ਡਾ.ਦਲਵੀਰ ਸਿੰਘ ਰੰਧਾਵਾ, ਸ.ਦਲ ਸਿੰਘ ਬਰਾੜ, ਪ੍ਰੋ.ਬਹਾਦਰ ਸਿੰਘ,ਪ੍ਰੋ.ਨਿਸਾਨ ਸਿੰਘ, ਪ੍ਰਿੰਸੀਪਲ ਐਮ.ਐਮ ਮੋਦੀ ਕਾਲਜ,ਪ੍ਰਿੰਸੀਪਲ ਬਹਾਦਰ ਸਿੰਘ ਅਤੇ ਸਪੋਟਸ ਅਧਿਕਾਰੀਆ ਦੇ ਕੋਚਿਗ ਮਜੂਦ ਸਨ। ਡਾ.ਦਲਵੀਰ ਸਿੰਘ ਰੰਧਾਵਾ ਨੇ ਆਏ ਹੋਏ ਮਹਿਮਾਨ ਦਾ ਧੰਨਵਾਦ ਕੀਤਾ। ਸਟੇਜ ਸੈਕਟਰੀ ਦੀ ਭੁਮਿਕਾ ਡਾ.ਪ੍ਰਿੰਸਇੰਦਰ ਸਿੰਘ ਘੁੰਮਣ ਨੇ ਬਾਖੁਬੀ ਨਿਭਾਈ ।