Special Cell Rajpura arrests drug smuggler with 210 narcotic pills

ਰਾਜਪੁਰਾ,08 ਨਵੰਬਰ (ਹਿਮਾਂਸ਼ੂ ਹੈਰੀ): ਪੰਜਾਬ ਸਰਕਾਰ ਵੱਲੋਂ ਚਲਾਈ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਅੱਜ ਰਾਜਪੁਰਾ ਸਪੇਸ਼ਲ ਸੈੱਲ ਵੱਲੋਂ ਕਾਰਵਾਈ ਕਰਦੇ ਹੋਏ ਇੱਕ ਵਿਆਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ ਇਸ ਸੰਬੰਧ ਵਿੱਚ ਜਾਰੀ ਪ੍ਰੈਸ ਨੋਟ ਅਨੁਸਾਰ ਦੌਰਾਨੇ ਗਸ਼ਤ ਅਤੇ ਨਾਕੇ ਤੇ ਰਾਹੁਲ ਕੁਮਾਰ ਉਰਫ ਮੋਨੂ ਪੁੱਤਰ ਕਿਸ਼ਨ ਕੁਮਾਰ ਵਾਸੀ ਰਜ੍ਪੁਰਾ ਤੋ 210 ਖੁੱਲੀ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਤੇ ਕਾਰਵਾਈ ਕਰਦਿਆਂ ਹੋਇਆਂ ਮੁਕਦਮਾ ਨੰਬਰ 269 ਅ /ਧ 22 -61-85 ਐਨਡੀਪੀਸੀ ਐਕਟ ਅਧੀਨ ਥਾਣਾ ਸਿਟੀ ਰਾਜਪੁਰਾ ਕਰ ਲਿੱਤਾ ਗਿਆ ਹੈ ਤੇ ਅੱਗੇ ਦੀ ਤਫਸੀਸ ਜਾਰੀ ਹੈ।