ਕੰਮ ਤੇ ਜਾ ਰਹੇ ਨੌਜਵਾਨ ਉੱਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਕੀਤਾ ਹਮਲਾ

ਪੀੜਿਤ ਯੁਵਕ ਨੇ ਸੁਣਾਈ ਆਪਣੀ ਅਪਬੀਤੀ ਪ੍ਰਸ਼ਾਸਨ ਤੋਂ ਕੀਤੀ ਇਨਸਾਫ ਦੀ ਮੰਗ ਤਾਂ ਕੀ ਹੋਰ ਕਿਸੇ ਨਾਲ ਨਾ ਹੋਵੇ ਇਦਾਂ ਦਾ ਹਾਦਸਾ

ਰਾਜਪੁਰਾ/ਬਨੂੰੜ (ਹਿਮਾਂਸ਼ੂ ਹੈਰੀ):ਹਲਕਾ ਰਾਜਪੁਰਾ ਦੇ ਪਿੰਡ ਉਰਨਾ ਦੇ ਰਹਿਣ ਵਾਲੇ ਨੌਜਵਾਨ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਪੀੜਿਤ ਨੌਜਵਾਨ ਜੋਰਾ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਸਬਜ਼ੀ ਦਾ ਵਪਾਰ ਕਰਦਾ ਹੈ ਤੇ ਬੀਤੀ ਰਾਤ ਨੂੰ ਸਾਢੇ ਕ ਅਠ ਵਜੇ ਸਬਜ਼ੀ ਲੈਣ ਜਾ ਰਿਹਾ ਸੀ ਤਾਂ ਉਸ ਨੂੰ ਪਿੰਡ ਤੋਂ ਕੁਝ ਹੀ ਦੂਰੀ ਤੇ ਦੋ ਮੋਟਰਸਾਈਕਲ ਸਵਾਰਾਂ ਨੇ ਰੋਕਿਆ ਤੇ ਲੁੱਟ ਖੋ ਕਰਨ ਦੀ ਕੋਸ਼ਿਸ਼ ਕਰਨ ਲੱਗੇ ਜੇ ਇਹਨਾਂ ਕੋਲ ਤੇਜ਼ਦਾਰ ਹਥਿਆਰ ਤੇ ਪਿਸਟਲ ਵੀ ਸੀ ਉਹ ਲੁੱਟ ਖੋਹ ਕਰਨ ਆਏ ਦੋ ਨੌਜਵਾਨਾਂ ਵਿੱਚੋਂ ਇੱਕ ਨੂੰ ਜਦ ਮੈਂ ਪਹਿਚਾਣ ਲਿਆ ਜਿਸਦਾ ਨਾਮ ਗੁਰਿੰਦਰ ਗੁਰਾਇਆ ਹੈ ਪਿੰਡ ਉੜਦਨ ਦਾ ਹੈ ਤਾਂ ਉਹਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਜੋ ਕਿ ਖੰਡੇ ਤੇ ਹਥਿਆਰਾਂ ਦੇ ਨਾਲ ਲੈਸ ਸ੍ਨ ਉਹ ਲੁੱਟ ਖੋਹ ਕਰਨ ਆਏ ਦੋ ਨੌਜਵਾਨਾਂ ਵਿੱਚੋਂ ਇੱਕ ਨੂੰ ਜਦ ਮੈਂ ਪਹਿਚਾਣ ਲਿਆ ਜਿਸਦਾ ਨਾਮ ਗੁਰਿੰਦਰ ਗੁਰਾਇਆ ਹੈ ਪਿੰਡ ਉੜਦਨ ਦਾ ਹੈ ਤਾਂ ਉਹਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਜੋ ਕਿ ਖੰਡੇ ਤੇ ਹਥਿਆਰਾਂ ਦੇ ਨਾਲ ਲੇਸ ਸਨ ਉਹਨਾਂ ਨੇ ਸਿਰ ਤੇ ਵਾਰ ਕਰਕੇ ੇਸਿਰ ਫੱਟੜ ਕਰ ਦਿੱਤਾ ਤੇ ਮੇਰੀ ਬਾਜੂ ਤੋੜ ਦਿੱਤੀ ਹਮਲੇ ਦੌਰਾਨ ਮੈਂ ਭੱਜਿਆ ਤਾਂ ਕੁਝ ਹੀ ਦੂਰੀ ਤੇ ਠੇਕਾ ਸੀ ਤਾਂ ਠੇਕੇ ਵਾਲਿਆਂ ਨੇ ਮੇਰੀ ਜਾਨ ਬਚਾਈ ਤੇ ਮੈਨੂੰ ਰਾਜਪੁਰਾ ਹਸਪਤਾਲ ਵਿੱਚ ਦਾਖਿਲ ਕਰਵਾਇਆ ਜਿੱਥੇ ਮੈਂ ਅੱਜ ਜੀਰੇ ਇਲਾਜ ਹਾਂ ਤੇ ਇਸ ਇਲਾਜ ਦੌਰਾਨ ਸਿਰ ਵਿੱਚ 14 ਟਾਂਕੇ ਲੱਗੇ ਹਨ ਅਤੇ ਬਾਜੂ ਵਿੱਚ ਫੈਕਚਰ ਹੈ ਪੁਲਿਸ ਨੂੰ ਇਸ ਸੰਬੰਧੀ ਸੂਚਨਾ ਦੇ ਦਿੱਤੀ ਹੈ ਤੇ ਐਮਐਲ ਆਰ ਕੱਟ ਕੇ ਪੁਲਿਸ ਵੱਲੋਂ ਬਿਆਨ ਲੈ ਲਿੱਤੇ ਗਏ ਹਨ।ਇਸ ਸੰਬੰਧ ਵਿੱਚ ਜਦੋਂ ਐਸਐਚ ਓ ਸਿਟੀ ਸਰਦਾਰ ਗੁਰ੍ ਸੇਵਕ ਸਿੰਘ ਬਨੂੜ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਪੀੜੀਤ ਦੇ ਬਿਆਨਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ ਹੀ ਮੁਲਜਮਾਂ ਨੂੰ ਹਿਰਾਸਤ ਵਿੱਚ ਲੈ ਕੇ ਕੇਸ ਦਰਜ ਕੀਤਾ ਜਾਵੇਗਾ।ਉਹਨਾਂ ਨੇ ਇਹ ਦੱਸਿਆ ਕਿ ਜੋਰਾ ਸਿੰਘ ਵੱਲੋਂ ਪਹਿਚਾਣਿਆ ਗਿਆ ਹਮਲਾਵਰ ਗੁਰਿੰਦਰ ਗੁਰਾਇਆ ਤੇ ਪਹਿਲੇ ਵੀ ਪਰਚਾ ਦਰਜ ਹੈ
ਫੋਟੋ ਕੈਪਸ਼ਨ
ਪੀੜਿਤ ਜੋਰਾ ਸਿੰਘ ਅਤੇ ਜਾਣਕਾਰੀ ਦਿੰਦੇ ਹੋਏ ਐਸਐਚ ਓ ਬਨੂੜ ਗੁਰਸੇਵਕ ਸਿੰਘ ਸਿੱਧੂ

Leave a Reply

Your email address will not be published. Required fields are marked *