ਰਾਜਪੁਰਾ ਓਵਰਬ੍ਰਿਜ ਦੀ ਕਿਸਮਤ ਆਖ਼ਿਰ 24 ਸਾਲਾਂ ਬਾਅਦ ਜਾਗੀ

The fate of Rajpura overbridge finally woke up after 24 years

ਜਿਸ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਹੈ ਜੋ ਕਰੀਬ ਦੋ ਮਹੀਨੇ ਤਕ ਚੱਲੇਗਾ ਜਿਸ ਕਾਰਨ ਚੰਡੀਗੜ੍ਹ ਅਤੇ ਪਟਿਆਲਾ ਤੋਂ ਰਾਜਪੁਰਾ ਆਉਣ-ਜਾਣ ਵਾਲੇ ਵਾਹਨਾਂ ਨੂੰ ਖੱਜਲ-ਖੁਆਰੀ ਦਾ ਸਾਮ੍ਹਣਾ ਕਰਨਾ ਪਵੇਗਾ।

Leave a Reply

Your email address will not be published. Required fields are marked *