राजपुरा प्रेस क्लब के नए प्रेसिडेंट हिमांशु हैरी को उनकी टीम के साथ BJP राजपुरा चुनाव क्षेत्र के इंचार्ज जगदीश कुमार जग्गा ने सम्मानित किया।
The new president of The Rajpura Press Club, Himanshu Harry, was honored along with his team by BJP Rajpura constituency in-charge Jagdish Kumar Jagga.

ਰਾਜਪੁਰਾ,14 ਜਨਵਰੀ(ਹਿਮਾਂਸ਼ੂ ਹੈਰੀ):ਪਿਛਲੇ ਦਿਨੀਂ ਪੱਤਰਕਾਰ ਹਿਮਾਂਸ਼ੂ ਹੈਰੀ ਸੇਤੀਆ ਦਾ ਰਾਜਪੁਰਾ ਪ੍ਰੈਸ ਕਲੱਬ ਦੇ ਪ੍ਰਧਾਨ ਨਿਯੁਕਤ ਹੋਣ ਤੋਂ ਬਾਅਦ ਆਪਣੀ ਟੀਮ ਸਮੇਤ ਭਾਜਪਾ ਰਾਜਪੁਰਾ ਦੇ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਕੋਲ ਪੁੱਜੇ। ਇਸ ਮੌਕੇ ਪ੍ਰਧਾਨ ਹਿਮਾਂਸ਼ੂ ਹੈਰੀ ਵੱਲੋਂ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਨਾਲ ਕਈ ਚਰਚਾਵਾਂ ਵੀ ਕੀਤੀਆਂ ਗਈਆਂ ਜਿਸ ਤੇ ਜਗਦੀਸ਼ ਜੱਗਾ ਵੱਲੋਂ ਅਸਵਾਸਨ ਦਿੱਤਾ ਗਿਆ ਕਿ ਮੇਰੀ ਪੂਰੀ ਟੀਮ ਅਤੇ ਭਾਜਪਾ ਵੱਲੋਂ ਜੋ ਵੀ ਉਹਨਾਂ ਵੱਲੋਂ ਲੋਕ ਹਿੱਤ ਸੇਵਾ ਦੇ ਕੰਮ ਕੀਤੇ ਜਾਣਗੇ ਉਹਨਾਂ ਵੱਲੋਂ ਉਸ ਵਿੱਚ ਵੱਧ ਚੜ ਕੇ ਯੋਗਦਾਨ ਪਾਇਆ ਜਾਵੇਗਾ। ਇਸ ਮੌਕੇ ਜੱਗਾ ਵੱਲੋਂ ਕਿਹਾ ਗਿਆ ਕਿ ਮੈਂ ਪੱਤਰਕਾਰ ਹਿਮਾਂਸ਼ੂ ਹੈਰੀ ਨੂੰ ਦਾ ਰਾਜਪੁਰਾ ਪ੍ਰੈੱਸ ਦਾ ਪ੍ਰਧਾਨ ਬਣਨ ਤੇ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਅਤੇ ਆਸ਼ਾ ਕਰਦਾ ਹਾਂ ਕਿ ਇਹ ਹਮੇਸ਼ਾ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿਣ ਦਾ ਦਮ ਰੱਖਦੇ ਨੇ ਅਤੇ ਲੋਕਾਂ ਦੀ ਆਵਾਜ਼ ਸਰਕਾਰਾਂ ਤੱਕ ਪਹੁੰਚਾਉਂਦੇ ਨੇ ਹਮੇਸ਼ਾ ਆਪਣੀ ਨਿਰਪੱਖ ਪੱਤਰਕਾਰੀਤਾ ਦੇ ਨਾਲ ਸੱਚਾਈ ਨੂੰ ਜੱਗ ਜਾਹਿਰ ਕਰਦੇ ਨੇ ਮੈਂ ਆਸ਼ਾ ਕਰਦਾ ਹਾਂ ਕਿ ਜਿਸ ਤਰ੍ਹਾਂ ਕਿ ਇਹ ਹਮੇਸ਼ਾ ਨਿਡਰ ਹੋ ਕੇ ਨਿਰਪੱਖ ਹੋ ਕੇ ਪੱਤਰਕਾਰਤਾ ਕਰਦੇ ਰਹਿਣਗੇ ਅਤੇ ਲੋਕਾਂ ਦੀ ਆਵਾਜ਼ ਨੂੰ ਹਮੇਸ਼ਾ ਬੁਲੰਦ ਕਰਦੇ ਰਹਿਣਗੇ। ਅਤੇ ਮੈਂ ਪੂਰੇ ਦਾ ਰਾਜਪੁਰਾ ਪ੍ਰੈਸ ਕਲੱਬ ਨੂੰ ਵਿਸ਼ਵਾਸ ਦਿਵਾਉਣਾ ਹਾ ਜਿੱਥੇ ਵੀ ਤੁਹਾਨੂੰ ਮੇਰੀ ਲੋੜ ਹੋਵੇਗੀ ਮੈਂ ਧਨ ਮਨ ਧਨ ਦੇ ਨਾਲ ਤੁਹਾਡੇ ਨਾਲ ਖੜਾਂਗਾ। ਇਸ ਮੌਕੇ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਵੱਲੋਂ ਪ੍ਰਧਾਨ ਹਿਮਾਂਸ਼ੂ ਹੈਰੀ ਅਤੇ ਉਹਨਾਂ ਦੀ ਟੀਮ ਨੂੰ ਵਧਾਈ ਦੇ ਕੇ ਸਿਰੋ ਪਾਓ ਪਾ ਮੂੰਹ ਮਿੱਠਾ ਕਰਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਹਿਮਾਂਸ਼ੂ ਹੈਰੀ ਦੇ ਨਾਲ ਚੇਅਰਮੈਨ ਰਾਜੇਸ਼ ਡੇਹਰਾ, ਜਰਨਲ ਸਕੱਤਰ ਜਤਿੰਦਰ ਲੱਕੀ, ਕੈਸ਼ੀਅਰ ਗੁਰਮੀਤ ਸਿੰਘ ਬੇਦੀ, ਸੈਕਰਟਰੀ ਲਲਿਤ ਕੁਮਾਰ, ਪੀਆਰਓ ਰਾਕੇਸ਼ ਭਟੇਜਾ, ਲੱਕੀ ਕੁਮਾਰ, ਮੌਜੂਦ ਸਨ।
राजपुरा, 14 जनवरी (हिमांशु हैरी): हाल ही में राजपुरा प्रेस क्लब के प्रेसिडेंट बनने के बाद पत्रकार हिमांशु हैरी सेतिया अपनी टीम के साथ BJP राजपुरा हलके के इंचार्ज जगदीश कुमार जग्गा के पास पहुंचे। इस मौके पर प्रेसिडेंट हिमांशु हैरी की हलके के इंचार्ज जगदीश कुमार जग्गा से कई बार बातचीत भी हुई, जिस पर जगदीश जग्गा ने भरोसा दिलाया कि मेरी पूरी टीम और BJP की तरफ से जो भी पब्लिक सर्विस का काम होगा, उसमें वे बढ़-चढ़कर हिस्सा लेंगे। इस मौके पर जग्गा ने कहा कि मैं पत्रकार हिमांशु हैरी को राजपुरा प्रेस का प्रेसिडेंट बनने पर बधाई देता हूं और उम्मीद करता हूं कि वे हमेशा सच को सच और झूठ को झूठ कहने की हिम्मत रखें और लोगों की आवाज सरकारों तक पहुंचाएं और अपनी निष्पक्ष पत्रकारिता से हमेशा दुनिया के सामने सच लाएं। मुझे उम्मीद है कि जैसे वे हमेशा निडर और निष्पक्ष होकर पत्रकारिता करते रहते हैं और हमेशा लोगों की आवाज उठाते हैं। और मैं पूरे राजपुरा प्रेस क्लब को भरोसा दिलाना चाहता हूं कि आपको जहां भी मेरी जरूरत होगी, मैं पूरे दिल और जान से आपके साथ खड़ा रहूंगा। इस मौके पर हलका इंचार्ज जगदीश कुमार जग्गा ने प्रेसिडेंट हिमांशु हैरी और उनकी टीम को सम्मानित किया और उन्हें मिठाई खिलाकर सम्मानित किया। इस मौके पर प्रेसिडेंट हिमांशु हैरी के साथ चेयरमैन राजेश देहरा, जनरल सेक्रेटरी जितेंद्र लकी, कैशियर गुरमीत सिंह बेदी, सेक्रेटरी ललित कुमार, PRO राकेश भटेजा, लकी कुमार मौजूद थे।
Rajpura, January 14 (Himanshu Harry): Recently, after being appointed as the president of Rajpura Press Club, journalist Himanshu Harry Setia along with his team reached BJP Rajpura constituency in-charge Jagdish Kumar Jagga. On this occasion, President Himanshu Harry also had several discussions with the constituency in-charge Jagdish Kumar Jagga, on which Jagdish Jagga assured that whatever work of public service will be done by my entire team and BJP, they will contribute in it in a big way. On this occasion, Jagga said that I congratulate journalist Himanshu Harry on becoming the president of Rajpura Press and I hope that he always has the courage to call truth truth and lie lie and convey the voice of the people to the governments and always reveal the truth to the world with his impartial journalism. I hope that just as he always fearlessly and impartially continues to do journalism and always raises the voice of the people. And I want to assure the entire Rajpura Press Club that wherever you need me, I will stand with you with all my heart and soul. On this occasion, Halka Incharge Jagdish Kumar Jagga felicitated President Himanshu Harry and his team and honored them with a sweet treat. On this occasion, Chairman Rajesh Dehra, General Secretary Jitendra Lucky, Cashier Gurmeet Singh Bedi, Secretary Lalit Kumar, PRO Rakesh Bhateja, Lucky Kumar, were present along with President Himanshu Harry.