जीवन प्रभा संस्था ने स्कूली बच्चों को स्टेशनरी दी
Stationery provided to school children by Jeevan Prabha Sanstha

ਰਾਜਪੁਰਾ,13 ਅਪ੍ਰੈਲ (ਹਿਮਾਂਸ਼ੂ ਹੈਰੀ):ਜੀਵਨ ਪ੍ਰਭਾ ਟਰਸਟ ਵੱਲੋਂ ਅੱਜ ਰਾਜਪੁਰਾ ਦੇ ਦੁਰਗਾ ਬਾਲ ਵਿਦਿਆ ਮੰਦਿਰ ਸਕੂਲ ਡਾਲੀਮਾ ਵਿਹਾਰ ਦੇ ਜਰੂਰਤਮੰਦ ਬੱਚਿਆਂ ਨੂੰ ਨਵੇਂ ਸੈਸ਼ਨ ਲਈ ਲਗਭਗ 50 ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ ਇਸ ਦੌਰਾਨ ਪ੍ਰਧਾਨ ਅਤੇ ਜੀਵਨ ਪ੍ਰਭਾ ਟਰਸਟ ਦੇ ਸੰਸਥਾਪਕ ਰਾਜੇਸ਼ ਸਿਆਲ ਅਤੇ ਹੋਰ ਮੈਂਬਰ ਸਾਹਿਬਾਨਾਂ ਵਲੋਂ ਸਕੂਲ ਵਿੱਚ ਪਹੁੰਚ ਕੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਅੱਜ ਦੇ ਇਸ ਪ੍ਰੋਗਰਾਮ ਦੀ ਕਾਰਵਾਈ ਜਨਰਲ ਸੈਕਟਰੀ ਮੈਡਮ ਵੀਨਾ ਸੇਠੀ ਵੱਲੋਂ ਕਰਵਾਈ ਗਈ ਇਸ ਦੌਰਾਨ ਡਾਕਟਰ ਸੰਜੀਵ ਚੌਧਰੀ (ਕਾਕੂ) ਨੇ ਸੰਸਥਾ ਦੇ ਵੱਲੋਂ ਕੀਤੇ ਗਏ ਕੰਮਾਂ ਦੀ ਸਰਹਾਨਾ ਕਰਦੇ ਹੋਏ ਸਾਰਿਆਂ ਨੂੰ ਵੀ ਵਿਸਾਖੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਕੂਲੀ ਬੱਚਿਆਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।ਇਸ ਮੌਕੇ ਤੇ ਸਕੂਲ ਦੇ ਡਾਇਰੈਕਟਰ ਜੈ ਕਿਸ਼ਨ ਅਤੇ ਸਕੂਲ ਦੇ ਪ੍ਰਿੰਸੀਪਲ ਸ਼ਕੀਲਾ ਨੇ ਟਰਸਟ ਦਾ ਧੰਨਵਾਦ ਕੀਤਾ ਇਸ ਤੋਂ ਇਲਾਵਾ ਸੰਸਥਾ ਦੇ ਪੈਟਰਨ ਸੁਧੀਰ ਅਗਰਵਾਲ, ਜੋਇੰਟ ਸੈਕਟਰੀ ਮੋਹਨ ਸ਼ਰਮਾ, ਕਿਰਨ ਵਰਮਾ ਅਤੇ ਦੀਕਸ਼ਾ ਵਡੇਰਾ ਉਪਸਥਿਤ ਰਹੇ।
राजपुरा, 13 अप्रैल (हिमांशु हैरी): आज जीवन प्रभा ट्रस्ट ने दुर्गा बाल विद्या मंदिर स्कूल दलिमा विहार, राजपुरा के करीब 50 जरूरतमंद बच्चों को नए सेशन के लिए स्टेशनरी बांटी। इस दौरान जीवन प्रभा ट्रस्ट के प्रेसिडेंट और फाउंडर राजेश सियाल और दूसरे मेंबर स्कूल पहुंचे और बच्चों की हिम्मत बढ़ाई। आज के इस प्रोग्राम की कार्रवाई जनरल सेक्रेटरी मैडम वीना सेठी ने की। इस दौरान डॉ. संजीव चौधरी (काकू) ने ऑर्गनाइजेशन के काम की तारीफ की और सभी को बैसाखी की शुभकामनाएं दीं और स्कूल के बच्चों के उज्ज्वल भविष्य की कामना की। इस मौके पर स्कूल डायरेक्टर जय किशन और स्कूल प्रिंसिपल शकीला ने ट्रस्ट का धन्यवाद किया। इसके अलावा, ऑर्गनाइजेशन के पैट्रन सुधीर अग्रवाल, जॉइंट सेक्रेटरी मोहन शर्मा, किरण वर्मा और दीक्षा वडेरा मौजूद थे।
Rajpura, April 13 (Himanshu Harry): Today, Jeevan Prabha Trust distributed stationery to about 50 needy children of Durga Bal Vidya Mandir School Dalima Vihar, Rajpura for the new session. During this, President and Founder of Jeevan Prabha Trust Rajesh Sial and other members reached the school and encouraged the children. The proceedings of this program today were conducted by General Secretary Madam Veena Sethi. During this, Dr. Sanjeev Chaudhary (Kaku) appreciated the work done by the organization and extended Baisakhi greetings to everyone and wished a bright future for the school children. On this occasion, School Director Jai Kishan and School Principal Shakeela thanked the Trust. In addition, Patron of the organization Sudhir Agarwal, Joint Secretary Mohan Sharma, Kiran Verma and Diksha Vadera were present.