ਪਟੇਲ ਕਾਲਜ ‘ਚ ਕਰਵਾਇਆ ਗਿਆ ਮੁੱਢਲੀ ਸਹਾਇਤਾ, ਰੋਡ ਸੇਫਟੀ, ਸਾਇਬਰ ਕ੍ਰਾਇਮ, ਡਿਜਾਸ਼ਟਰ ਮੈਨੇਜਮੈਂਟ ਉੱਤੇ ਵਿਸ਼ੇਸ਼ ਲੈਕਚਰ

पटेल कॉलेज में फर्स्ट एड, रोड सेफ्टी, साइबर क्राइम, डिजास्टर मैनेजमेंट पर स्पेशल लेक्चर हुए।

Special lectures on first aid, road safety, cyber crime, disaster management were conducted at Patel College.

ਰਾਜਪੁਰਾ,25 ਜਨਵਰੀ(ਹਿਮਾਂਸ਼ੂ ਹੈਰੀ):ਸਥਾਨਕ ਪਟੇਲ ਮਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਦੇ ਐਨ.ਐਸ.ਐਸ ਵਿਭਾਗ ਦੇ ਪ੍ਰੋਗਰਾਮ ਅਫਸਰ ਡਾ.ਮਨਦੀਪ ਸਿੰਘ, ਡਾ.ਵੰਦਨਾ ਗੁੱਪਤਾ, ਪ੍ਰੋ.ਅਵਤਾਰ ਸਿੰਘ, ਡਾ.ਗਗਨਦੀਪ ਕੌਰ, ਪ੍ਰੋ ਦਲਜੀਤ ਸਿੰਘ, ਪ੍ਰੋ.ਨੰਦਿਤਾ ਦੀ ਨਿਗਰਾਨੀ ਹੇਠ ਚਲ ਰਹੇ ਸੱਤ ਰੋਜ਼ਾ ਕੈਂਪ ਦੇ ਦੂਜੇ ਦਿਨ ਮੁੱਢਲੀ ਸਹਾਇਤਾ, ਰੋਡ ਸੇਫਟੀ ਅਤੇ ਡਿਜਾਸ਼ਟਰ ਉੱਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਜਿਸ ਵਿੱਚ ਮੁਖ ਮਹਿਮਾਨ ਦੇ ਤੌਰ ‘ਤੇ ਸ੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਜਿਲ੍ਹਾ ਟਰੇਨਿੰਗ ਅਫਸਰ ਰੈੱਡ ਕਰਾਸ ਪਟਿਆਲਾ ਅਤੇ ਏ. ਐਸ. ਆਈ. ਰਾਮ ਸ਼ਰਨ ਟ੍ਰੈਫਿਕ ਐਜੂਕੇਸ਼ਨ ਸੈੱਲ ਪਟਿਆਲਾ ਹਾਜਰ ਹੋਏ। ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਨੇ ਆਏ ਮੁੱਖ ਮਹਿਮਾਨ ਨੂੰ ਜੀ ਆਇਆ ਨੂੰ ਆਖਿਆ। ਲੈਕਚਰ ਦੇ ਮੁੱਖ ਵਕਤਾ ਸ਼੍ਰੀ ਕਾਕਾ ਰਾਮ ਵਰਮਾ ਨੇ ਸੰਬੋਧਨ ਹੁੰਦਿਆਂ ਵਲੰਟੀਅਰਾਂ ਨੂੰ ਮੁੱਢਲੀ ਸਹਾਇਤਾ ਅਤੇ ਡਿਜਾਸ਼ਟਰ ਮੈਨੇਜਮੈਂਟ ਉੱਤੇ ਵਿਸਥਾਰ ਪੂਰਵਕ ਚਰਚਾ ਕੀਤੀ।ਉਹਨਾਂ ਦੱਸਿਆ ਕਿ ਜੇਕਰ ਸਾਡੇ ਆਲੇ ਦੁਆਲੇ ਕੋਈ ਕੁਦਰਤੀ ਦੁਰਘਨਾ ਵਾਪਰ ਜਾਵੇ ਤਾਂ ਕਿਵੇਂ ਅਸੀਂ ਲੋਕਾਂ ਨੂੰ ਬਾਹਰ ਕੱਢ ਕੇ ਉਹਨਾਂ ਦੀ ਜਾਨ ਬਚਾ ਸਕਦੇ ਹਾਂ। ਏ. ਐਸ. ਆਈ. ਰਾਮ ਸ਼ਰਨ ਜੀ ਨੇ ਰੋਡ ਸੇਫਟੀ ਅਤੇ ਸਾਇਬਰ ਕ੍ਰਾਇਮ ਬਾਰੇ ਦੱਸਿਆ ਕਿ ਕਿਵੇਂ ਅੱਜ ਲੋਕਾਂ ਨਾਲ ਸਾਇਬਰ ਠੱਗੀਆਂ ਵੱਜ ਰਹੀਆਂ ਹਨ, ਉਹਨਾਂ ਨੇ ਲੋਕਾਂ ਨੂੰ ਇਹਨਾਂ ਠੱਗੀਆਂ ਤੋਂ ਨਾ ਘਬਰਾ ਕੇ ਬਚਣ ਦੇ ਤਰੀਕੇ ਸਾਂਝੇ ਕੀਤੇ। ਉਹਨਾਂ ਵਲੰਟੀਅਰਾਂ ਨਾਲ ਰੋਡ ਸੇਫਟੀ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ। ਧੰਨਵਾਦ ਦੀ ਰਸਮ ਡਾ.ਗਗਨਦੀਪ ਕੌਰ ਅਤੇ ਮੰਚ ਸੰਚਾਲਨ ਦੀ ਭੂਮਿਕਾ ਪ੍ਰੋ.ਅਵਤਾਰ ਸਿੰਘ ਨੇ ਨਿਭਾਈ। ਇਸ ਮੌਕੇ ਡਾ.ਸੋਹਨ ਸਿੰਘ ਰਾਣਾ, ਡਾ.ਪਵਨਦੀਪ ਕੌਰ, ਪ੍ਰੋ.ਸੰਦੀਪ ਕੌਰ, ਪ੍ਰੋ.ਸੰਦੀਪ ਕੁਮਾਰ,ਪ੍ਰੋ.ਰਾਜਨ, ਹਰਪ੍ਰੀਤ ਸਿੰਘ ਕੋਚ ਤੋਂ ਇਲਾਵਾ 150 ਵਲੰਟੀਅਰ ਹਾਜ਼ਰ ਸਨ।

राजपुरा, 25 जनवरी (हिमांशु हैरी): स्थानीय पटेल मेमोरियल नेशनल कॉलेज राजपुरा के NSS डिपार्टमेंट के प्रोग्राम ऑफिसर डॉ. मंदीप सिंह, डॉ. वंदना गुप्ता, प्रो. अवतार सिंह, डॉ. गगनदीप कौर, प्रो. दलजीत सिंह, प्रो. नंदिता की देखरेख में सात दिन के कैंप के दूसरे दिन फर्स्ट एड, रोड सेफ्टी और डिजास्टर पर एक खास लेक्चर करवाया गया। जिसमें रेड क्रॉस पटियाला के रिटायर्ड डिस्ट्रिक्ट ट्रेनिंग ऑफिसर श्री काका राम वर्मा और ट्रैफिक एजुकेशन सेल, पटियाला के A.S.I. राम शरण चीफ गेस्ट के तौर पर मौजूद थे। प्रिंसिपल डॉ. चंद्र प्रकाश ने चीफ गेस्ट का स्वागत किया। लेक्चर को संबोधित करते हुए मुख्य स्पीकर श्री काका राम वर्मा ने वॉलंटियर्स से फर्स्ट एड और डिजास्टर मैनेजमेंट पर डिटेल में चर्चा की। उन्होंने बताया कि अगर हमारे आसपास कोई नेचुरल डिजास्टर आ जाए, तो हम कैसे लोगों को बचा सकते हैं और उनकी जान बचा सकते हैं। A.S.I. राम शरण जी ने रोड सेफ्टी और साइबर क्राइम के बारे में बताया कि आज कैसे लोग साइबर फ्रॉड से ठगे जा रहे हैं, उन्होंने लोगों को बिना घबराए इन फ्रॉड से बचने के तरीके बताए। उन्होंने वॉलंटियर्स के साथ रोड सेफ्टी के बारे में भी जानकारी शेयर की। वोट ऑफ़ थैंक्स डॉ. गगनदीप कौर ने दिया और स्टेज मैनेजमेंट की भूमिका प्रो. अवतार सिंह ने निभाई। इस मौके पर डॉ. सोहन सिंह राणा, डॉ. पवनदीप कौर, प्रो. संदीप कौर, प्रो. संदीप कुमार, प्रो. राजन, हरप्रीत सिंह कोच और 150 वॉलंटियर्स मौजूद थे।

Rajpura, January 25 (Himanshu Harry): On the second day of the seven-day camp under the supervision of Dr. Mandeep Singh, Dr. Vandana Gupta, Prof. Avtar Singh, Dr. Gagandeep Kaur, Prof. Daljit Singh, Prof. Nandita, Program Officer of the NSS Department of the local Patel Memorial National College Rajpura, a special lecture was organized on first aid, road safety and disaster. In which Mr. Kaka Ram Verma, retired District Training Officer, Red Cross Patiala and A. S. I. Ram Sharan, Traffic Education Cell, Patiala were present as the chief guests. Principal Dr. Chandra Prakash welcomed the chief guest. While addressing the lecture, the main speaker, Mr. Kaka Ram Verma, discussed in detail with the volunteers on first aid and disaster management. He told that if any natural disaster occurs around us, how can we rescue people and save their lives. A. S. I. Ram Sharan Ji told about road safety and cyber crime, how people are being scammed by cyber frauds today, he shared ways for people to avoid these frauds without panicking. He also shared information about road safety with the volunteers. The vote of thanks was given by Dr. Gagandeep Kaur and the role of stage management was played by Prof. Avtar Singh. On this occasion, Dr. Sohan Singh Rana, Dr. Pawandeep Kaur, Prof. Sandeep Kaur, Prof. Sandeep Kumar, Prof. Rajan, Harpreet Singh Koch and 150 volunteers were present.

Leave a Reply

Your email address will not be published. Required fields are marked *