ਸਮਾਰਟ ਵਰਲਡ ਰਾਜਪੁਰਾ ਵੱਲੋ ਛੋਟੇ ਸਾਹਿਬਜ਼ਾਦੀਆ ਅਤੇ ਮਾਤਾ ਗੁਜਰੀ ਦੀ ਯਾਦ ਵਿੱਚ ਬਰੈਡ ਪਕੌੜੇ ਅਤੇ ਚਾਹ ਦਾ ਲੰਗਰ ਲਗਾਇਆ ਗਿਆ

स्मार्ट वर्ल्ड राजपुरा ने छोटी साहिबज़ादियों और माता गुजरी की याद में ब्रेड, पकौड़े और चाय का लंगर लगाया

Smart World Rajpura organized a langar of bread, pakoras and tea in the memory of Chhote Sahibzadia and Mata Gujri

ਰਾਜਪੁਰਾ,03 ਜਨਵਰੀ (ਹਿਮਾਂਸ਼ੂ ਹੈਰੀ):ਛੋਟੇ ਸਾਹਿਬਜ਼ਾਦੀ ਅਤੇ ਮਾਤਾ ਗੁਜਰੀ ਦੀ ਯਾਦ ਵਿੱਚ ਰਾਜਪੁਰਾ ਦੇ ਆਰੀਆ ਸਮਾਜ ਰੋਡ ਤੇ ਸਥਿਤ ਸਮਾਰਟ ਵਰਲਡ ਡਵਾਈਜ਼ਰਸ ਵੱਲੋ ਐਮ.ਡੀ.ਮੈਡਮ ਅਮਿਤਾ ਨਾਗਪਾਲ ਦੀ ਦੇਖ ਰੇਖ ਹੇਠ ਵਿੱਚ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਬਰੈਡ ਪਕੌੜੇ ਅਤੇ ਚਾਹ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਤੇ ਗੱਲਬਾਤ ਕਰਦਿਆਂ ਮੈਡਮ ਨਾਗਪਾਲ ਨੇ ਕਿਹਾ ਕਿ ਸਮਾਰਟ ਵਰਲਡ ਅਡਵਾਈਜ਼ਰਸ ਦੀ ਪੂਰੀ ਟੀਮ ਛੋਟੇ ਸਾਹਿਬਜ਼ਾਦੀਆਂ ਅਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਾਂ ਅਤੇ ਅੱਜ ਉਨ੍ਹਾ ਦੀ ਯਾਦ ਵਿੱਚ ਉਹਨਾਂ ਦੀ ਪੂਰੀ ਟੀਮ ਵਲੋਂ ਬਰੈਡ ਪਕੌੜੇ ਅਤੇ ਚਾਹ ਦਾ ਲੰਗਰ ਲਗਾਇਆ ਗਿਆ ਹੈ। ਇਸ ਮੌਕੇ ਤੇ ਸਮਾਰਟ ਵਰਲਡ ਅਡਵਾਈਜ਼ਰਸ ਦੀ ਪੂਰੀ ਟੀਮ ਅਤੇ ਸਟਾਫ਼ ਨੇ ਹਾਜਰ ਰਹਿਕੇ ਇਹ ਸੇਵਾ ਨਿਭਾਈ।

राजपुरा, 03 जनवरी (हिमांशु हैरी): छोटी साहिबज़ादी और माता गुजरी की याद में, राजपुरा के आर्य समाज रोड पर स्थित स्मार्ट वर्ल्ड एडवाइज़र्स की तरफ से MD मैडम अमिता नागपाल की देखरेख में बड़ी श्रद्धा के साथ ब्रेड पकोड़े और चाय का लंगर लगाया गया। इस मौके पर मैडम नागपाल ने कहा कि स्मार्ट वर्ल्ड एडवाइज़र्स की पूरी टीम छोटी साहिबज़ादी और माता गुजरी की बेमिसाल शहादत को सलाम करती है और आज उनकी याद में उनकी पूरी टीम ने ब्रेड पकोड़े और चाय का लंगर लगाया है। इस मौके पर स्मार्ट वर्ल्ड एडवाइज़र्स की पूरी टीम और स्टाफ मौजूद रहा और यह सेवा की।

Rajpura, January 03 (Himanshu Harry): In the memory of Chhote Sahibzadi and Mata Gujri, a langar of bread pakoras and tea was organized by Smart World Advisors located on Arya Samaj Road, Rajpura with great devotion under the supervision of MD Madam Amita Nagpal. Speaking on the occasion, Madam Nagpal said that the entire team of Smart World Advisors salutes the unparalleled martyrdom of Chhote Sahibzadi and Mata Gujri and today, in their memory, their entire team has organized a langar of bread pakoras and tea. On this occasion, the entire team and staff of Smart World Advisors were present and performed this service.

Leave a Reply

Your email address will not be published. Required fields are marked *