शिवसेना हिंद के अध्यक्ष निशान शर्मा ने गौ रक्षा करने वाले योद्धाओं को सम्मानित किया, शिवसेना हिंद के अध्यक्ष निशांत शर्मा ने किया खुला ऐलान
Shiv Sena Hind President Nishan Sharma honored the warriors who protected cows, Shiv Sena Hind President Nishant Sharma made an open announcement

ਰਾਜਪੁਰਾ,13 ਅਪ੍ਰੈਲ (ਹਿਮਾਂਸ਼ੂ ਹੈਰੀ):ਸ਼ਿਵ ਸੇਨਾ ਹਿੰਦ ਅਤੇ ਰਾਸ਼ਟਰੀ ਗਊ ਰਕਸ਼ਾ ਦਲ ਵੱਲੋਂ ਅੱਜ ਸਾਂਝੇ ਤੌਰ ਤੇ ਰਾਜਪੁਰਾ ਤੋਂ ਰਾਜੀਵ ਕੁਕਰੇਜਾ ਦੀ ਅਗਵਾਈ ਵਿੱਚ ਸੈਂਕੜੇ ਨੌਜਵਾਨਾਂ ਨੂੰ ਸ਼ਿਵ ਸੇਨਾ ਹਿੰਦ ਦੇ ਨਾਲ ਜੋੜਿਆ ਗਿਆ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸ਼ਿਵ ਸੇਨਾ ਹਿੰਦ ਦੇ ਪ੍ਰਧਾਨ ਨਿਸ਼ਾਤ੍ ਸ਼ਰਮਾ ਨੇ ਕਿਹਾ ਕਿ ਅੱਜ ਦੇ ਇਸ ਸਮੇਂ ਵਿੱਚ ਸਾਨੂੰ ਹਿੰਦੂਆਂ ਨੂੰ ਇਕੱਠੇ ਹੋਣ ਦੀ ਬਹੁਤ ਜਰੂਰਤ ਹੈ। ਜੋਕਿ ਅਸੀਂ ਇੱਕ ਜੂਠ ਹੋ ਕੇ ਗਊ ਮਾਤਾ ਦੀ ਰਕਸ਼ਾ ਕਰ ਸਕੀਏ। ਉਹਨਾਂ ਨੇ ਗਊ ਤਸਕਰਾਂ ਨੂੰ ਸਿੱਧੇ ਤੌਰ ਤੇ ਚੇਤਾਵਨੀ ਦਿੱਤੀ ਕੀ ਤੁਹਾਨੂੰ ਜਲਦ ਹੀ ਸਲਾਖਾਂ ਦੇ ਪਿੱਛੇ ਪਹੁੰਚਾਇਆ ਜਾਵੇਗਾ। ਉਹਨਾਂ ਨੇ ਸਰਕਾਰ ਨੂੰ ਵੀ ਚੇਤਾਵਨੀ ਦਿੱਤੀ ਕਿ ਅਗਰ ਗਊ ਧਨ ਵਾਸਤੇ ਜੇ ਉਚਿਤ ਕਦਮ ਨਹੀਂ ਚੁੱਕੇ ਗਏ ਤਾਂ ਉਹ ਜਲਦ ਹੀ ਦਿੱਲੀ ਵਿੱਚ ਜਾ ਕੇ ਧਰਨਾ ਦੇਣਗੇ। ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਨਿਸ਼ਾਨਤ ਸ਼ਰਮਾ ਵੱਲੋਂ ਗਊ ਰੱਖਿਆ ਕਰਨ ਵਾਲੇ ਯੋਧਿਆ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ।
राजपुरा, 13 अप्रैल (हिमांशु हैरी): शिवसेना हिंद और राष्ट्रीय गौ रक्षा दल ने मिलकर आज राजीव कुकरेजा के नेतृत्व में राजपुरा के सैकड़ों युवाओं को शिवसेना हिंद से जोड़ा। इस बारे में जानकारी देते हुए शिवसेना हिंद के अध्यक्ष निशात शर्मा ने कहा कि आज के समय में हम हिंदुओं को सच में एक साथ आने की ज़रूरत है। ताकि हम सब एक होकर गौ माता की रक्षा कर सकें। उन्होंने सीधे तौर पर गौ तस्करों को चेतावनी दी कि तुम जल्द ही सलाखों के पीछे डाल दिए जाओगे। उन्होंने सरकार को भी चेतावनी दी कि अगर गौ धन के लिए सही कदम नहीं उठाए गए तो वह जल्द ही दिल्ली जाकर विरोध प्रदर्शन करेंगे। आज के खास प्रोग्राम में निशात शर्मा ने गौ रक्षा करने वाले योद्धाओं को खास तौर पर सम्मानित भी किया।
Rajpura, April 13 (Himanshu Harry): Shiv Sena Hind and Rashtriya Gau Raksha Dal today jointly joined hundreds of youth from Rajpura under the leadership of Rajiv Kukreja with Shiv Sena Hind. Giving information in this regard, Shiv Sena Hind President Nishat Sharma said that in today’s time, we Hindus really need to come together. So that we can protect the cow mother as one. He directly warned the cow smugglers that you will be put behind bars soon. He also warned the government that if appropriate steps are not taken for cow wealth, he will soon go to Delhi and stage a protest. In today’s special program, Nishat Sharma also specially honored the warriors who protect the cow.