ਪਟੇਲ ਕਾਲਜ ਵਿਖੇ ਸੱਤ ਰੋਜਾ ਐਨ.ਐਸ.ਐਸ ਕੈਂਪ ਦਾ ਹੋਇਆ ਆਗਾਜ

पटेल कॉलेज में सात दिवसीय एनएसएस कैंप शुरू

Seven-day NSS camp begins at Patel College

ਰਾਜਪੁਰਾ,24 ਜਨਵਰੀ(ਹਿਮਾਂਸ਼ੂ ਹੈਰੀ):ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਵਿੱਚ ਪ੍ਰਿੰਸੀਪਲ ਡਾ.ਚੰਦਰ ਪ੍ਰਕਾਸ਼ ਗਾਂਧੀ ਦੀ ਅਗਵਾਈ ਵਿੱਚ ਅਤੇ ਐਨ.ਐਸ.ਐਸ ਦੇ ਪ੍ਰੋਗਰਾਮ ਅਫਸਰ ਡਾ.ਮਨਦੀਪ ਸਿੰਘ, ਡਾ.ਵੰਦਨਾ ਗੁੱਪਤਾ,ਪ੍ਰੋ.ਅਵਤਾਰ ਸਿੰਘ,ਡਾ.ਗਗਨਦੀਪ ਕੌਰ,ਪ੍ਰੋ.ਨੰਦਿਤਾ ਅਤੇ ਪ੍ਰੋ.ਦਲਜੀਤ ਸਿੰਘ ਦੀ ਦੇਖ ਰੇਖ ਹੇਠ ਸੱਤ ਰੋਜਾ ਐਨ.ਐਸ.ਐਸ ਕੈਂਪ ਦਾ ਆਗਾਜ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪ੍ਰੋਗਰਾਮ ਅਫਸਰ ਡਾ.ਵੰਦਨਾ ਗੁਪਤਾ ਨੇ ਆਏ ਮਹਿਮਾਨਾ ਦਾ ਸੁਆਗਤ ਕੀਤਾ। ਪ੍ਰਿੰਸੀਪਲ ਡਾ.ਚੰਦਰ ਪ੍ਰਕਾਸ਼ ਗਾਂਧੀ ਨੇ ਵਲੰਟੀਅਰਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਅਜੀਹੇ ਕੈਂਪਾਂ ਦਾ ਹਿੱਸਾ ਬਣਨਾ ਚਾਹੀਦਾ ਹੈ। ਇਹ ਕੈਂਪ ਵਿੱਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਜਰੂਰੀ ਹਨ। ਡਾ.ਮਨਦੀਪ ਸਿੰਘ ਨੇ ਸੰਬੋਧਨ ਹੁੰਦਿਆ ਕਿਹਾ ਕਿ ਅੱਜ ਐਨ.ਐਸ.ਐਸ ਵਿਦਿਆਰਥੀਆਂ ਨੂੰ ਨੈਸ਼ਨਲ ਪੱਧਰ ਦੇ ਮੌਕੇ ਪ੍ਰਦਾਨ ਕਰ ਰਿਹਾ ਹੈ। ਇਸ ਐਨ.ਐਸ.ਐਸ ਦਾ ਹਿੱਸਾ ਬਣਕੇ ਵਿਦਿਆਰਥੀ ਨੈਸ਼ਨਲ ਅਵਾਰਡ ਵੀ ਹਾਸਲ ਕਰ ਸਕਦੇ ਹਨ।ਇਸ ਦੌਰਾਨ ਪ੍ਰੋ.ਅਵਤਾਰ ਸਿੰਘ ਨੇ ਦੱਸਿਆ ਕਿ ਇਹ ਕੈਂਪ 23 ਜਨਵਰੀ ਤੋਂ 29 ਜਨਵਰੀ ਤਕ ਲਗਾਇਆ ਜਾ ਰਿਹਾ ਹੈ। ਜਿਸ ਵਿੱਚ 150 ਵਲੰਟੀਅਰ ਹਿੱਸਾ ਲੈ ਰਹੇ ਹਨ। ਇਸਦੇ ਨਾਲ ਹੀ ਡਾ.ਗਗਨਦੀਪ ਕੌਰ ਨੇ ਐਨ.ਐਸ.ਐਸ ਦੇ ਇਤਿਹਾਸ ਬਾਰੇ ਸੰਪੂਰਨ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰੋ.ਦਲਜੀਤ ਸਿੰਘ ਨੇ ਆਏ ਮਹਿਮਾਨਾ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਡਾ.ਸੋਹਨ ਸਿੰਘ ਰਾਣਾ, ਪ੍ਰੋ.ਭਾਵਨਾ,ਪ੍ਰੋ.ਰਵਿੰਦਰ ਸਿੰਘ,ਪ੍ਰੋ.ਰਾਜਨ ਹਾਜਰ ਸਨ।

राजपुरा, 24 जनवरी (हिमांशु हैरी): स्थानीय पटेल मेमोरियल नेशनल कॉलेज राजपुरा में प्रिंसिपल डॉ. चंद्र प्रकाश गांधी की लीडरशिप और NSS प्रोग्राम ऑफिसर डॉ. मंदीप सिंह, डॉ. वंदना गुप्ता, प्रो. अवतार सिंह, डॉ. गगनदीप कौर, प्रो. नंदिता और प्रो. दलजीत सिंह की देखरेख में सात दिवसीय NSS कैंप का उद्घाटन किया गया। प्रोग्राम की शुरुआत में प्रोग्राम ऑफिसर डॉ. वंदना गुप्ता ने मेहमानों का स्वागत किया। प्रिंसिपल डॉ. चंद्र प्रकाश गांधी ने वॉलंटियर्स को संबोधित करते हुए कहा कि ज्यादा से ज्यादा स्टूडेंट्स को यूनिक कैंप का हिस्सा बनना चाहिए। स्टूडेंट्स के ऑल-राउंड डेवलपमेंट के लिए ये कैंप जरूरी हैं। डॉ. मंदीप सिंह ने संबोधित करते हुए कहा कि आज NSS स्टूडेंट्स को नेशनल लेवल के मौके दे रहा है। इस NSS का हिस्सा बनकर स्टूडेंट्स नेशनल अवॉर्ड भी पा सकते हैं। इस दौरान प्रो. अवतार सिंह ने बताया कि यह कैंप 23 जनवरी से 29 जनवरी तक लगाया जा रहा है। जिसमें 150 वॉलंटियर्स हिस्सा ले रहे हैं। इसके साथ ही डॉ. गगनदीप कौर ने NSS के इतिहास के बारे में पूरी जानकारी दी। इस मौके पर प्रो. दलजीत सिंह ने मेहमानों का शुक्रिया भी अदा किया। इस मौके पर डॉ. सोहन सिंह राणा, प्रो. भावना, प्रो. रविंदर सिंह, प्रो. राजन मौजूद थे।

Rajpura, January 24 (Himanshu Harry): A seven-day NSS camp was inaugurated at the local Patel Memorial National College Rajpura under the leadership of Principal Dr. Chandra Prakash Gandhi and under the supervision of NSS Program Officers Dr. Mandeep Singh, Dr. Vandana Gupta, Prof. Avtar Singh, Dr. Gagandeep Kaur, Prof. Nandita and Prof. Daljit Singh. At the beginning of the program, Program Officer Dr. Vandana Gupta welcomed the guests. Principal Dr. Chandra Prakash Gandhi, while addressing the volunteers, said that maximum students should be a part of the unique camps. These camps are necessary for the all-round development of the students. Dr. Mandeep Singh, while addressing, said that today NSS is providing national level opportunities to the students. By becoming a part of this NSS, students can also get National Awards. Meanwhile, Prof. Avtar Singh told that this camp is being organized from January 23 to January 29. In which 150 volunteers are participating. Along with this, Dr. Gagandeep Kaur gave complete information about the history of NSS. On this occasion, Prof. Daljit Singh also thanked the guests. On this occasion, Dr. Sohan Singh Rana, Prof. Bhavana, Prof. Ravinder Singh, Prof. Rajan were present.

Leave a Reply

Your email address will not be published. Required fields are marked *