बनूर के ट्रैफिक इंचार्ज ने सड़क हादसों को रोकने के लिए डिवाइडर पर रिफ्लेक्टर लगाए थे, जो रात में बड़ी गाड़ियों ने तोड़ दिए। ये रिफ्लेक्टर साइनबोर्ड
Reflectors on dividers installed by the traffic incharge of Banur to prevent road accidents were broken by large vehicles at night. These reflector signboards

ਰਾਜਪੁਰਾ/ਬਨੂੜ,10 ਫਰਵਰੀ(ਹਿਮਾਂਸ਼ੂ ਹੈਰੀ):ਟਰੈਫਿਕ ਪੁਲਿਸ ਬਨੂੜ ਵੱਲੋਂ ਸੜਕੀ ਹਾਦਸਿਆਂ ਨੂੰ ਰੋਕਣ ਲਈ ਡਿਵਾਈਡਰਾਂ ਉੱਤੇ ਸਾਈਨ ਬੋਰਡ ਲਗਵਾਏ ਗਏ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਟਰੈਫਿਕ ਇੰਚਾਰਜ ਬਨੂੜ ਮਨਜੀਤ ਸਿੰਘ ਨੇ ਦੱਸਿਆ ਕਿ ਤੇਪਲਾ ਤੋਂ ਬਨੂੜ ਅਤੇ ਬਨੂੜ ਤੋਂ ਲਾਂਡਰਾਂ ਨੂੰ ਜਾਂਦੇ ਮੁੱਖ ਮਾਰਗ ਤੇ ਬਣੇ ਡਿਵਾਈਡਰਾ ਉੱਤੇ ਰਿਫਲੈਕਟਰ ਸਾਈਨ ਬੋਰਡ ਜੋ ਕਿ ਰਾਤ ਸਮੇਂ ਵੱਡੇ ਵਾਹਨਾਂ ਵੱਲੋਂ ਤੋੜ ਦਿੱਤੇ ਗਏ ਸਨ। ਉਹਨਾਂ ਕਾਰਨ ਹਰ ਰੋਜ਼ ਹਾਦਸੇ ਵਾਪਰ ਰਹੇ ਸਨ ਜਿਨਾਂ ਨੂੰ ਰੋਕਣ ਲਈ ਅੱਜ ਇਹਨਾਂ ਸੜਕਾਂ ਵਿਚਕਾਰ ਬਣੇ ਡਿਵਾਈਡਰਾਂ ਉੱਤੇ ਇਹ ਸਾਈਨ ਬੋਰਡ ਲਗਵਾਏ ਗਏ ਤਾਂ ਜੋ ਅੱਗੇ ਤੋਂ ਕੋਈ ਵੀ ਹਾਦਸਾ ਇੱਥੇ ਨਾ ਵਾਪਰ ਸਕੇ ਕਿਉਂਕਿ ਮਨੁੱਖਾ ਦੀ ਜਾਨ ਬਚਾਉਣਾ ਸਾਡਾ ਮੁਢਲਾ ਫਰਜ਼ ਹੈ ਇਨਾ ਪੁਆਇੰਟਾਂ ਤੋਂ ਇਲਾਵਾ ਜੇਕਰ ਕਿਤੇ ਹੋਰ ਵੀ ਇਹ ਸਾਈਨ ਬੋਰਡ ਟੁੱਟੇ ਹਨ ਤਾਂ ਉਹਨਾਂ ਨੂੰ ਵੀ ਜਲਦ ਤੋਂ ਜਲਦ ਲਗਵਾਈਆ ਜਾਵੇਗਾ। ਇਸ ਮੌਕੇ ਏਐਸਆਈ ਸ਼ਰਨਜੀਤ ਸਿੰਘ ਏਐਸਆਈ ਪਰਮਜੀਤ ਸਿੰਘ ਏਐਸਆਈ ਰਣਧੀਰ ਸਿੰਘ ਏਐਸਆਈ ਰਜਿੰਦਰ ਸਿੰਘ ਤੋਂ ਇਲਾਵਾ ਸਮੂਹ ਟਰੈਫਿਕ ਕਰਮਚਾਰੀ ਮੌਜੂਦ ਸਨ।
राजपुरा/बनूर, 10 फरवरी (हिमांशु हैरी): ट्रैफिक पुलिस बनूर ने सड़क हादसों को रोकने के लिए डिवाइडर पर साइन बोर्ड लगाए। इस बारे में जानकारी देते हुए ट्रैफिक इंचार्ज बनूर मनजीत सिंह ने बताया कि तेपला से बनूर और बनूर से लांडरां तक मेन रोड पर डिवाइडर पर लगे रिफ्लेक्टर साइन बोर्ड रात के समय बड़ी गाड़ियों की वजह से टूट जाते थे। जिससे हर दिन हादसे हो रहे थे, जिन्हें रोकने के लिए आज इन सड़कों के बीच बने डिवाइडर पर ये साइन बोर्ड लगाए गए ताकि भविष्य में यहां कोई हादसा न हो क्योंकि इंसानी जान बचाना हमारा पहला फर्ज है। इन पॉइंट के अलावा अगर कहीं और ये साइन बोर्ड टूटे हुए हैं तो उन्हें भी जल्द से जल्द लगवा दिया जाएगा। इस मौके पर ASI शरणजीत सिंह ASI परमजीत सिंह ASI रणधीर सिंह ASI राजिंदर सिंह और सभी ट्रैफिक कर्मचारी मौजूद थे।
Rajpura/Banur, February 10 (Himanshu Harry): Traffic Police Banur installed signboards on dividers to prevent road accidents. Sharing information about this, Traffic Incharge Banur Manjit Singh said that the reflector signboards on the dividers on the main road from Tepla to Banur and from Banur to Landran were broken by large vehicles at night. Due to which accidents were happening every day, to prevent them, these signboards were installed on the dividers built between these roads today so that no accident can happen here in future because saving human lives is our primary duty. Apart from these points, if these signboards are broken anywhere else, they will also be installed as soon as possible. On this occasion, ASI Sharanjit Singh ASI Paramjit Singh ASI Randhir Singh ASI Rajinder Singh and all traffic employees were present.