ਰਾਜਪੁਰਾ ਵਿੱਚ ਸੁਖਮਨੀ ਸਾਹਿਬ ਪਾਠ ਦੇ ਭੋਗ ਨਾਲ ਇਲਾਕੇ ਦੀ ਸੁੱਖ-ਸ਼ਾਂਤੀ ਲਈ ਕੀਤੀ ਗਈ ਅਰਦਾਸ, ਵਾਟਰ ਸਪਲਾਈ ਸੀਵਰਮੈਨ ਯੂਨੀਅਨ ਵੱਲੋਂ ਕਰਵਾਇਆ ਗਿਆ ਧਾਰਮਿਕ ਸਮਾਗਮ

राजपुरा में सुखमनी साहिब पाठ के भोग के साथ इलाके की शांति और खुशहाली के लिए प्रार्थना की गई, वाटर सप्लाई सीवरमैन यूनियन की ओर से धार्मिक कार्यक्रम आयोजित किया गया

Prayers were offered for the peace and prosperity of the area with the Bhog of Sukhmani Sahib Path in Rajpura, religious function organized by Water Supply Sewermen Union

ਰਾਜਪੁਰਾ,18 ਮਾਰਚ(ਹਿਮਾਂਸ਼ੂ ਹੈਰੀ):ਪੰਜਾਬ ਵਾਟਰ ਸਪਲਾਈ ਸੀਵਰਮੈਨ ਯੂਨੀਅਨ ਵੱਲੋਂ ਯੂਨੀਅਨ ਦੇ ਪ੍ਰਧਾਨ ਸੰਜੀਵ ਕੁਮਾਰ ਸੰਜੂ ਦੀ ਅਗਵਾਈ ਹੇਠ ਜਲ ਸ਼ੁੱਧੀਕਰਨ ਕੇਂਦਰ ਪਟਿਆਲਾ ਰੋਡ ਰਾਜਪੁਰਾ ਵਿਖੇ ਇਲਾਕੇ ਦੀ ਸੁੱਖ-ਸ਼ਾਂਤੀ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਭੋਗ ਤੋਂ ਬਾਅਦ ਰਾਗੀ ਸਿੰਘਾਂ ਵੱਲੋਂ ਕਥਾ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ। ਸਮਾਗਮ ਦੌਰਾਨ ਗੁਰੂ ਕਾ ਅਟੁੱਟ ਲੰਗਰ ਵੀ ਵਰਤਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਨੇ ਭਾਗ ਲਿਆ। ਇਸ ਮੌਕੇ ਹਲਕਾ ਵਿਧਾਇਕਾ ਨੀਨਾ ਮਿੱਤਲ ਦੇ ਪਤੀ ਅਤੇ ਆਪ ਆਗੂ ਅਜੈ ਮਿੱਤਲ, ਰਿਤੇਸ਼ ਬਾਂਸਲ, ਐਸਡੀਓ ਕਰਨਦੀਪ ਸਿੰਘ, ਸਫਾਈ ਯੂਨੀਅਨ ਦੇ ਪ੍ਰਧਾਨ ਹੰਸ ਰਾਜ ਬਨਵਾਰੀ, ਸਾਬਕਾ ਐਕਸੀਅਨ ਮਹੇਸ਼ ਚਾਵਲਾ ਅਤੇ ਦਲਿਤ ਨੇਤਾ ਅਤੇ ਜੈ ਭੀਮ ਮੰਚ ਦੇ ਪ੍ਰਧਾਨ ਸੁਖਜਿੰਦਰ ਸੁੱਖੀ,ਵਾਈਸ ਪ੍ਰਧਾਨ ਜਗਵਿੰਦਰ ਸਿੰਘ, ਵਰਿਦੰਰ ਸਿੰਘ , ਦਵਿੰਦਰ ਸਿੰਘ, ਜਸਵੀਰ ਸਿੰਘ ਜੱਸੀ, ਸੋਨੀ,ਬਲਬੀਰ ਸਿੰਘ, ਕ੍ਰਿਸ਼ਨ ਲਾਲ, ਸੁਬੇਗ ਸਿੰਘ, ਬਾਬੂ ਕੁਮਾਰ, ਸਾਗਰ, ਸੰਜੂ ਗੁਪਤਾ ਹਰਵਿੰਦਰ ਸਿੰਘ ਜਤਿੰਦਰ ਕੁਮਾਰ, ਸੰਦੀਪ ਜੋਸ਼ੀ ਸਮੇਤ ਹੋਰ ਵਰਕਰ ਅਤੇ ਸੰਗਤ ਮੌਜੂਦ ਰਹੀ।

ਫੋਟੋ ਕੈਪਸ਼ਨ: ਲੰਗਰ ਵਰਤਾਉਂਦੇ ਹੋਏ ਯੂਨੀਅਨ ਪ੍ਰਧਾਨ ਸੰਜੀਵ ਕੁਮਾਰ ਅਤੇ ਹੋਰ।

राजपुरा, 18 मार्च (हिमांशु हैरी): पंजाब वाटर सप्लाई सीवरमैन यूनियन ने यूनियन के प्रेसिडेंट संजीव कुमार संजू की लीडरशिप में इलाके की शांति और खुशहाली के लिए वाटर प्यूरिफिकेशन सेंटर, पटियाला रोड, राजपुरा में श्री सुखमणि साहिब जी का भोग लगाया। इस मौके पर भोग के बाद रागी सिंहों ने कथा कीर्तन के ज़रिए संगत को निहाल किया। इस दौरान गुरु का अटूट लंगर भी लगाया गया, जिसमें बड़ी संख्या में संगत ने हिस्सा लिया। इस मौके पर हलके की MLA नीना मित्तल के पति और AAP नेता अजय मित्तल, रितेश बंसल, SDO करनदीप सिंह, सफाई यूनियन के प्रेसिडेंट हंस राज बनवारी, पूर्व AXI महेश चावला और दलित नेता और जय भीम मंच के प्रेसिडेंट सुखजिंदर सुखी, वाइस प्रेसिडेंट जगविंदर सिंह, वरिंदर सिंह, दविंदर सिंह, जसवीर सिंह जस्सी, सोनी, बलबीर सिंह, कृष्ण लाल, सुबेग सिंह, बाबू कुमार, सागर, संजू गुप्ता हरविंदर सिंह जतिंदर कुमार, संदीप जोशी के साथ दूसरे वर्कर और संगत मौजूद थी।

फोटो कैप्शन: यूनियन प्रेसिडेंट संजीव कुमार और लंगर परोसते हुए दूसरे लोग।

Rajpura, March 18 (Himanshu Harry): Punjab Water Supply Sewermen Union, under the leadership of Union President Sanjeev Kumar Sanju, organized a Bhog of Sri Sukhmani Sahib Ji for the peace and prosperity of the area at the Water Purification Center, Patiala Road, Rajpura. On this occasion, after the Bhog, the sangat was enthralled by the Ragi Singhs through Katha Kirtan. Guru ka Atutt Langar was also served during the function, in which a large number of sangat participated. On this occasion, constituency MLA Neena Mittal’s husband and AAP leader Ajay Mittal, Ritesh Bansal, SDO Karandeep Singh, Safai Union President Hans Raj Banwari, former AXI Mahesh Chawla and Dalit leader and Jai Bhim Manch President Sukhjinder Sukhi, Vice President Jagwinder Singh, Varinder Singh, Davinder Singh, Jasvir Singh Jassi, Soni, Balbir Singh, Krishan Lal, Subeg Singh, Babu Kumar, Sagar, Sanju Gupta Harvinder Singh Jatinder Kumar, Sandeep Joshi along with other workers and congregation were present.

Photo Caption: Union President Sanjeev Kumar and others serving langar.

Leave a Reply

Your email address will not be published. Required fields are marked *