Police encounter in Dera Bassi, Mohali district, 2 criminals injured...?
ਮੋਹਾਲੀ/ਡੇਰਾ ਬਸੀ,12 ਨਵੰਬਰ (ਹਿਮਾਂਸ਼ੂ ਹੈਰੀ): ਮੁਹਾਲੀ ਦੇ ਹਲਕਾ ਡੇਰਾ ਬੱਸੀ ਵਿੱਚ ਘੱਗਰ ਪੁੱਲ ਕੋਲ ਪੁਲਿਸ ਨਾਲ ਹੋਈ ਮੁੱਠਭੇੜ ਵਿੱਚ ਦੋ ਬਦਮਾਸ਼ ਜ਼ਖਮੀ ਹੋ ਗਏ ਹਨ ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਐਸਐਸ ਪੀ ਮੋਹਾਲੀ ਹਰਮਨਦੀਪ ਹੰਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਸ਼ਰਾਰਤੀ ਅਨਸਰ ਡੇਰਾ ਬੱਸੀ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਵਿਰਾਗ ਵਿੱਚ ਹਨ ਇਸ ਸੰਬੰਧ ਵਿੱਚ ਐਸਐਚਓ ਡੇਰਾ ਬੱਸੀ ਸੁਮਿਤ ਮੋਰ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਤੇ ਐਸਪੀ ਮਨਪ੍ਰੀਤ ਵੱਲੋਂ ਮਿਲ ਕੇ ਨਾਕਾਬੰਦੀ ਕੀਤੀ ਗਈ ਘੱਗਰ ਭੁੱਲ ਵੱਲੋਂ ਮਿਲ ਕੇ ਨਾਕਾਬੰਦੀ ਕੀਤੀ ਗਈ ਘੱਗਰ ਆਂਦੇ ਹੋਏ ਦੇਖਿਆ ਉਹ ਪੁਲਿਸ ਪਾਰਟੀ ਨੂੰ ਦੇਖ ਕੇ ਵਾਪਿਸ ਮੁੜ ਗਏ ਪੁਲਿਸ ਵੱਲੋਂ ਵੀ ਚੇਜ ਕੀਤੇ ਜਾਣ ਤੋਂ ਬਾਅਦ ਉਹਨਾਂ ਵੱਲੋਂ ਤਿੰਨ ਰਾਊਂਡ ਫਾਇਰ ਪੁਲਿਸ ਤੇ ਕੀਤੇ ਗਏ ਪੁਲਿਸ ਵੱਲੋਂ ਜਵਾਬੀ ਕਾਰਵਾਈ ਕਰਦਿਆਂ ਹੋਇਆਂ ਉਨਾਂ ਦੋ ਬਦਮਾਸ਼ਾਂ ਨੂੰ ਗ੍ਰਫਤਾਰ ਕਰ ਲਿੱਤਾ ਗਿਆ ਉਹਨਾਂ ਨੇ ਅੱਗੇ ਦੱਸਿਆ ਕਿ ਇੱਕ ਦਾ ਨਾਮ ਅਮਨ ਅਤੇ ਦੂਜੇ ਦਾ ਨਾਮ ਸ਼ਰਨਜੀਤ ਇਲਿਆਸ ਸੰਨੀ ਜੋ ਕਿ ਗੋਲਡੀ ਢਿੱਲੋ ਗੈਂਗ ਨਾਲ ਦੇ ਮੈਂਬਰ ਅਤੇ ਗੋਲਡੀ ਲੋਰਂਸ ਬਿਸ਼ਨੋਈ ਦਾ ਹੀ ਇੱਕ ਗੈਂਗਦ ਮੇਮ੍ਬਰ ਹੈ ਅਤੇ ਇਹਨਾਂ ਵੱਲੋਂ ਦੋ ਬੱਤੀ ਬੋਰ ਪਿਸਟਲ ਵੀ ਬਰਾਮਦ ਕਰ ਲਿੱਤੇ ਗਏ ਨੇ ਇਨਪੁੱਟ ਤੋਂ ਇਹ ਪਤਾ ਲੱਗਿਆ ਹੈ ਕਿ ਇਹ ਕਿਸੀ ਦਾ ਮਰਡਰ ਕਰਨ ਵਾਸਤੇ ਇੱਥੇ ਆਏ ਸਨ। ਦੋਨੋਂ ਹੀ ਜ਼ਿਲਾ ਮੋਹਾਲੀ ਦੇ ਰਹਿਣ ਵਾਲੇ ਹਨ ਜਿਸ ਦਾ ਇੱਕ ਦਾ ਪਿੰਡ ਮੋਟੇ ਮਾਜਰਾ ਹੈ ਇਹਨਾਂ ਵਿਚੋ ਇਕ ਤੇ ਪਹਿਲੇ ਵੀ ਦੋ ਆਰਮਸ ਐਕਟ ਦੇ ਪਰਚੇ ਮੋਹਾਲੀ ਦੇ ਸੁਹਾਣਾ ਵਿੱਚ ਦਰਜ ਹਨ ਤੇ ਉਜ ਭਾਲ ਕੀਤੀ ਜਾ ਰਹਿ ਸੀ ਉਹਨਾਂ ਨੇ ਅੱਗੇ ਦੱਸਿਆ ਕਿ ਇਹਨਾਂ ਨੂੰ ਜਖਮੀ ਹਾਲਤ ਵਿੱਚ ਗ੍ਰਿਫਤਾਰ ਕਰਕੇ ਹੋਸਪਿਟਲਾਈਜ਼ ਕੀਤਾ ਗਿਆ ਤੇ ਉਸ ਤੋਂ ਬਾਅਦ ਇਹਨਾਂ ਤੋਂ ਅਗਲੀ ਪੁੱਛਕਿੱਛ ਕੀਤੀ ਜਾਵੇਗੀ ਕਿ ਹਥਿਆਰ ਕਿੱਥੋਂ ਆਏ ਸੀ ਤੇ ਕਿਸ ਦਾ ਮਰਡਰ ਦਾ ਪਲੈਨ ਸੀ ਇਸ ਸਾਰੇ ਆਪਰੇਸ਼ਨ ਨੂੰ ਡੀਐਸਪੀ ਬਿਕਰਮ ਬਰਾੜ ਉਨਾਂ ਦੀ ਟੀਮ. ਐਸ.ਪੀ ਮਨਪ੍ਰੀਤ, ਡੇਰਾਬੱਸੀ ਐਸ.ਐਚ.ਓ ਸੁਮਿਤ ਮੋਰ ਵੱਲੋਂ ਕੀਤਾ ਗਿਆ।
ਵਾਈਟ ਅਤੇ ਸ਼ੋਰਟਸ ਐਸ.ਐਸ.ਪੀ ਮੋਹਾਲੀ ਹਰਮਨਦੀਪ ਹੰਸ