ਪਟੇਲ ਕਾਲਜ ਦੀ ਐਨ.ਐਸ.ਐਸ ਵਲੰਟੀਅਰ ਅਮਨਪ੍ਰੀਤ ਕੌਰ ਦਾ ਕੀਤਾ ਗਿਆ ਸੁਆਗਤ

पटेल कॉलेज की NSS वॉलंटियर अमनप्रीत कौर का स्वागत

Patel College’s NSS volunteer Amanpreet Kaur welcomed

ਰਾਜਪੁਰਾ,03 ਫਰਵਰੀ(ਹਿਮਾਂਸ਼ੂ ਹੈਰੀ):ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਦੇ ਐਨ.ਐਸ.ਐਸ ਵਿਭਾਗ ਦੀ ਵਲੰਟੀਅਰ ਅਮਨਪ੍ਰੀਤ ਕੌਰ ਨੂੰ ਦੇਸ ਦੀ ਰਾਜਧਾਨੀ ਦਿੱਲੀ ਵਿੱਚ 26 ਜਨਵਰੀ 2026 ਨੂੰ ਹੋਈ ਗਣਤੰਤਰ ਦਿਵਸ ਪਰੇਡ ਕੈਂਪ ਤੋਂ ਪਰਤਣ ਉੱਤੇ ਪ੍ਰਿੰਸੀਪਲ ਡਾ.ਚੰਦਰ ਪ੍ਰਕਾਸ਼ ਗਾਂਧੀ,ਪ੍ਰੋਗਰਾਮ ਅਫਸਰ ਡਾ.ਮਨਦੀਪ ਸਿੰਘ,ਡਾ.ਵੰਦਨਾ ਗੁਪਤਾ,ਪ੍ਰੋ.ਅਵਤਾਰ ਸਿੰਘ, ਡਾ.ਗਗਨਦੀਪ ਕੌਰ,ਪ੍ਰੋ.ਨੰਦਿਤਾ ਅਤੇ ਪ੍ਰੋ.ਦਲਜੀਤ ਸਿੰਘ ਵਲੋਂ ਫੁੱਲਾਂ ਦੇ ਹਾਰ ਪਾ ਕੇ ਸੁਆਗਤ ਕੀਤਾ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ.ਚੰਦਰ ਪ੍ਰਕਾਸ਼ ਨੇ ਦੱਸਿਆ ਕਿ ਪੰਜਾਬ ਵਿੱਚੋਂ ਵੱਖ ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਚੋਂ ਸਿਰਫ 4 ਲੜਕੀਆਂ ਨੂੰ 26 ਜਨਵਰੀ 2026 ਗਣਤੰਤਰ ਦਿਵਸ ਪਰੇਡ ਕੈਂਪ ਲਈ ਚੁਣਿਆ ਗਿਆ ਸੀ, ਜਿਹਨਾਂ ਵਿੱਚ ਪਟੇਲ ਕਾਲਜ ਦੀ ਐਨ.ਐਸ.ਐਸ ਵਲੰਟੀਅਰ ਅਮਨਪ੍ਰੀਤ ਕੌਰ ਵੀ ਸ਼ਾਮਿਲ ਸੀ ਜੋ ਕਿ ਪੂਰੇ ਪਟਿਆਲਾ ਜਿਲ੍ਹੇ ਅਤੇ ਇਲਾਕੇ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਪ੍ਰੋਗਰਾਮ ਅਫਸਰਾਂ ਨੇ ਦੱਸਿਆ ਕਿ ਇਹ ਕੈਂਪ 01 ਜਨਵਰੀ 2026 ਤੋਂ 31 ਜਨਵਰੀ 2026 ਤਕ ਦਿੱਲੀ ਵਿੱਚ ਲੱਗਿਆ। ਜਿਸ ਦੌਰਾਨ ਅਮਨਪ੍ਰੀਤ ਕੌਰ ਨੇ ਦਿੱਲੀ ਵਿੱਚ ਪਰੇਡ ਕੀਤੀ ਅਤੇ ਸਭਿਆਚਾਰਕ ਪ੍ਰੋਗਰਾਮ ਵਿੱਚ ਭਾਗ ਲਇਆ। ਇਸ ਦੌਰਾਨ ਅਮਨਪ੍ਰੀਤ ਕੌਰ ਨੇ ਵਲੰਟੀਅਰਾਂ ਨਾਲ ਰਿਪਬਲਿਕ ਡੇਅ ਕੈਂਪ ਅਤੇ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਉੱਪ ਰਾਸ਼ਟਰਪਤੀ ਅਤੇ ਹੋਰ ਮੰਤਰੀਆਂ ਨਾਲ ਕੀਤੀਆਂ ਮੁਲਾਕਾਤਾਂ ਦੇ ਅਨੁਭਵ ਸਾਂਝੇ ਕੀਤੇ। ਇਸ ਮੌਕੇ ਅਮਨਪ੍ਰੀਤ ਕੌਰ ਦੀ ਇਸ ਵੱਡੀ ਪ੍ਰਾਪਤੀ ਲਈ ਪ੍ਰਬੰਧਕਾਂ ਵਲੋਂ ਫੁਲਾਂ ਦੇ ਹਾਰ ਪਾ ਕੇ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸਦੇ ਨਾਲ ਹੀ ਡਾ. ਵੰਦਨਾ ਗੁਪਤਾ ਨੇ ਵਲੰਟੀਅਰਾਂ ਨੂੰ ਸੰਬੋਧਨ ਹੁੰਦਿਆਂ ਨਸ਼ਿਆਂ ਤੋਂ ਹੋਣ ਵਾਲੇ ਹਾਨੀਕਾਰਕ ਪ੍ਰਭਾਵਾਂ ਪ੍ਰਤੀ ਜਾਗਰੁਕਤ ਕੀਰਾ।ਇਸ ਮੌਕੇ ਪ੍ਰੋ.ਰਾਜਨ ਸ਼ਰਮਾ,ਹਰਪ੍ਰੀਤ ਸਿੰਘ ਕੋਚ ਅਤੇ ਸਮੂਹ ਵਲੰਟੀਅਰਾਂ ਨੇ ਆਰ.ਡੀ ਕੈਂਪ ਤੋਂ ਪਰਤੀ ਵਲੰਟੀਅਰ ਅਮਨਪ੍ਰੀਤ ਕੌਰ ਨੂੰ ਵਧਾਈ ਦਿੱਤੀ।

ਫੋਟੋ ਕੈਪਸ਼ਨ:- ਅਮਨਪ੍ਰੀਤ ਕੌਰ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰਸੀਪਲ ਅਤੇ ਐਨ. ਐਸ. ਐਸ ਪ੍ਰੋਗਰਾਮ ਅਫਸਰ।

राजपुरा, 03 फरवरी (हिमांशु हैरी): स्थानीय पटेल मेमोरियल नेशनल कॉलेज राजपुरा के NSS डिपार्टमेंट की वॉलंटियर अमनप्रीत कौर का 26 जनवरी 2026 को देश की राजधानी दिल्ली में हुए रिपब्लिक डे परेड कैंप से लौटने पर प्रिंसिपल डॉ. चंद्र प्रकाश गांधी, प्रोग्राम ऑफिसर डॉ. मंदीप सिंह, डॉ. वंदना गुप्ता, प्रो. अवतार सिंह, डॉ. गगनदीप कौर, प्रो. नंदिता और प्रो. दलजीत सिंह ने मालाओं से स्वागत किया। इस मौके पर कॉलेज के प्रिंसिपल डॉ. चंद्र प्रकाश ने कहा कि पंजाब की अलग-अलग यूनिवर्सिटी और कॉलेजों से सिर्फ 4 लड़कियों का 26 जनवरी 2026 को होने वाले रिपब्लिक डे परेड कैंप के लिए सिलेक्शन हुआ था, जिनमें पटेल कॉलेज की NSS वॉलंटियर अमनप्रीत कौर भी शामिल थीं, जो पूरे पटियाला जिले और इलाके के लिए गर्व की बात है। इस मौके पर प्रोग्राम ऑफिसर्स ने बताया कि यह कैंप 01 जनवरी 2026 से 31 जनवरी 2026 तक दिल्ली में लगा था। इस दौरान अमनप्रीत कौर ने दिल्ली में परेड की और कल्चरल प्रोग्राम्स में हिस्सा लिया। इस दौरान अमनप्रीत कौर ने वॉलंटियर्स के साथ रिपब्लिक डे कैंप और देश के प्रेसिडेंट, प्राइम मिनिस्टर, वाइस प्रेसिडेंट और दूसरे मिनिस्टर्स से हुई मीटिंग्स के अपने एक्सपीरियंस शेयर किए। इस मौके पर ऑर्गेनाइजर्स ने अमनप्रीत कौर को इस बड़ी अचीवमेंट के लिए फूलों की माला पहनाकर और बैज ऑफ ऑनर देकर सम्मानित किया। इसके साथ ही डॉ. वंदना गुप्ता ने वॉलंटियर्स को एड्रेस करते हुए ड्रग्स के नुकसान के बारे में अवेयर किया। इस मौके पर प्रो. राजन शर्मा, हरप्रीत सिंह कोच और सभी वॉलंटियर्स ने RD कैंप से लौटी वॉलंटियर अमनप्रीत कौर को बधाई दी।

फोटो कैप्शन:- प्रिंसिपल और N.S.S. प्रोग्राम ऑफिसर अमनप्रीत कौर को सम्मानित करते हुए।

Rajpura, 03 February (Himanshu Harry): Amanpreet Kaur, a volunteer of the NSS department of the local Patel Memorial National College Rajpura, was welcomed by Principal Dr. Chandra Prakash Gandhi, Program Officer Dr. Mandeep Singh, Dr. Vandana Gupta, Prof. Avtar Singh, Dr. Gagandeep Kaur, Prof. Nandita and Prof. Daljit Singh with garlands on her return from the Republic Day Parade Camp held in the country’s capital Delhi on 26 January 2026. On this occasion, the Principal of the college Dr. Chandra Prakash said that only 4 girls from various universities and colleges in Punjab were selected for the Republic Day Parade Camp on 26 January 2026, among which NSS volunteer Amanpreet Kaur of Patel College was also included, which is a matter of pride for the entire Patiala district and area. On this occasion, the program officers said that this camp was held in Delhi from 01 January 2026 to 31 January 2026. During which Amanpreet Kaur paraded in Delhi and participated in cultural programs. During this, Amanpreet Kaur shared with the volunteers her experiences of the Republic Day Camp and meetings with the President, Prime Minister, Vice President and other ministers of the country. On this occasion, the organizers honored Amanpreet Kaur for this great achievement by garlanding her with flowers and giving her a badge of honor. Along with this, Dr. Vandana Gupta, while addressing the volunteers, created awareness about the harmful effects of drugs. On this occasion, Prof. Rajan Sharma, Harpreet Singh Koch and all the volunteers congratulated volunteer Amanpreet Kaur who returned from the RD camp.

Photo Caption: – Principal and N.S.S. Program Officer honoring Amanpreet Kaur.

Leave a Reply

Your email address will not be published. Required fields are marked *