बाबा श्री केवरा नाथ जी महाराज जी की पुण्यतिथि के अवसर पर हवन यज्ञ किया गया और संगत को लंगर परोसा गया।
On the occasion of the death anniversary of Baba Shri Kevra Nath Ji Maharaj Ji, a havan yagna was performed and langar was served to the congregation.
ਰਾਜਪੁਰਾ,06(ਹਿਮਾਂਸ਼ੂ ਹੈਰੀ):ਰਾਜਪੁਰਾ ਦੇ ਸਵਰਗ ਧਾਮ ਵਿਖੇ ਬਾਬਾ ਸ਼੍ਰੀ ਕੇਵੜਾ ਨਾਥ ਜੀ ਮਹਾਰਾਜ ਜੀ ਦੀ ਬਰਸੀ ਮੌਕੇ ਹਵਨ ਯੱਗ ਕਰਵਾ ਇੱਥੋਂ ਦੇ ਬਿਰਧ ਆਸ਼ਰਮ ਦੇ ਵਿੱਚ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਬਿਰਧ ਆਸ਼ਰਮ ਦੇ ਪ੍ਰਧਾਨ ਰੋਸ਼ਨ ਬਜਾਜ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸੰਤ ਬਾਬਾ ਕੇਵੜਾ ਨਾਥ ਜੀ ਵੱਲੋਂ ਆਪਣਾ ਸਾਰਾ ਜੀਵਨ ਨਰ ਸੇਵਾ ਦੇ ਵਿੱਚ ਵਯਤੀਤ ਕੀਤਾ ਹੈ। ਉਹਨਾਂ ਕਿਹਾ ਕਿ ਸਾਡੇ ਵਲੋਂ ਹਰ ਸਾਲ 6 ਜਨਵਰੀ ਨੂੰ ਉਹਨਾਂ ਦਾ ਬਰਸੀ ਦਿਵਸ ਮਨਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਇਹ ਸੇਵਾ ਦਾ ਕੰਮ ਓਲ੍ਡ ਏਜ ਹੋਮ ਅਤੇ ਸਵਰਗ ਦਾਮ ਬਿਰਧ ਆਸ਼ਰਮ ਵਲੋਂ ਸਾਂਝੇ ਤੌਰ ਤੇ ਕਰਵਾਇਆ ਜਾਂਦਾ ਹੈ। ਇਸ ਮੌਕੇ ਜੀਐਂਡਸ ਕਲੱਬ ਦੇ ਪ੍ਰਧਾਨ ਰਾਕੇਸ਼ ਪਾਹਵਾ ਵੱਲੋਂ ਵੀ ਆਪਣੀ ਸੇਵਾ ਨਿਭਾਉਂਦੇ ਹੋਏ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਸਵਰਗ ਧਾਮ ਤੇ ਬਿਰਧ ਆਸ਼ਰਮ ਕਮੇਟੀ ਵੱਲੋਂ ਮਿਲ ਕੇ ਬਾਬਾ ਕੇਵੜਾ ਨਾਥ ਜੀ ਦੀ ਯਾਦ ਦੇ ਵਿੱਚ ਸਲਾਨਾ ਲੰਗਰ ਚੱਲਦਾ ਹੈ। ਉਹਨਾਂ ਕਿਹਾ ਕਿ ਬਾਬਾ ਜੀ ਨੇ ਆਪਣਾ ਸਾਰਾ ਜੀਵਨ ਮਾਨਵਤਾ ਦੀ ਸੇਵਾ ਦੇ ਲਈ ਸਮਾਰਪਨ ਕੀਤਾ ਹੈ। ਤੇ ਹਰ ਸ਼ਹਿਰ ਵਾਸੀਆ ਨੂੰ ਵੀ ਜੋੜਨ ਦਾ ਪ੍ਰਿਆਸ ਕੀਤਾ ਹੈ।ਉਹਨਾਂ ਦੇ ਅੱਛੇ ਕਰਮ ਕਰਕੇ ਹੀ ਅੱਜ ਉਹਨਾਂ ਦੀ ਯਾਦ ਵਿੱਚ ਹਰ ਸਾਲ ਪੂਰੇ ਸ਼ਹਿਰ ਦੇ ਬਹੁਤ ਹੀ ਗਣਮਾਨੇ ਵਿਕਤੀ ਇੱਥੇ ਆ ਕੇ ਉਹਨਾਂ ਦੀ ਯਾਦ ਦੇ ਵਿੱਚ ਇਕੱਠੇ ਹੁੰਦੇ ਹ ਔਰ ਇਥੇ ਹੋ ਰਹੇ ਯੱਗ ਦੇ ਵਿੱਚ ਆਪਣੀ ਆਹੂਤੀ ਪਾਉਂਦੇ ਹਨ ਤੇ ਲੰਗਰ ਪ੍ਰਸ਼ਾਦ ਦੀ ਸੇਵਾ ਵੀ ਕਰਦੇ ਹਨ। ਉਹਨਾਂ ਕਿਹਾ ਕਿ ਇਥੇ ਹਲਕੇ ਦੇ ਸਾਰੇ ਦਾਨੀ ਸੱਜਣਾਂ ਵੱਲੋਂ ਵੀ ਆਪਣਾ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ।ਇਸ ਮੌਕੇ ਸਾਡੇ ਸਹਾਇਕ ਰਾਵਲ, ਸੁਰਿੰਦਰ ਮੁਖੀ, ਬੁੱਧੀ ਰਾਜਾ ਸਮੇਤ ਸਾਰੇ ਸੇਵਾਦਾਰ ਹਾਜਰ ਸਨ।
राजपुरा, 06 (हिमांशु हैरी): राजपुरा के स्वर्ग धाम में बाबा श्री केवड़ा नाथ जी महाराज जी की बरसी के मौके पर हवन यज्ञ किया गया और यहां ओल्ड एज होम में लंगर भी लगाया गया। इस मौके पर ओल्ड एज होम के प्रेसिडेंट रोशन बजाज ने बताया कि संत बाबा केवड़ा नाथ जी ने अपनी पूरी ज़िंदगी इंसानियत की सेवा में लगा दी है। उन्होंने कहा कि हम हर साल 6 जनवरी को उनकी बरसी मनाते हैं। उन्होंने कहा कि यह सेवा का काम ओल्ड एज होम और स्वर्ग धाम ओल्ड एज होम मिलकर करते हैं। इस मौके पर G&S क्लब के प्रेसिडेंट राकेश पाहवा ने भी अपनी सेवा दी और कहा कि हर साल की तरह इस साल भी स्वर्ग धाम और ओल्ड एज होम कमेटी मिलकर बाबा केवड़ा नाथ जी की याद में सालाना लंगर लगाती है। उन्होंने कहा कि बाबा जी ने अपनी पूरी ज़िंदगी इंसानियत की सेवा में लगा दी है। और उन्होंने हर शहरवासी को जोड़ने की भी कोशिश की है। उनके अच्छे कामों की वजह से हर साल उनकी याद में पूरे शहर से बहुत इज्जतदार लोग यहां आते हैं और उनकी याद में इकट्ठा होते हैं और यहां हो रहे यज्ञ में अपनी आहुति देते हैं और लंगर प्रसाद भी परोसते हैं। उन्होंने कहा कि इलाके के सभी दानी लोग भी यहां अपना पूरा सहयोग देते हैं। इस मौके पर हमारे असिस्टेंट रावल, सुरिंदर मुखी, बुद्धि राजा और सभी सेवक मौजूद थे।
Rajpura, 06 (Himanshu Harry): On the occasion of the death anniversary of Baba Shri Kevda Nath Ji Maharaj Ji at Swarg Dham in Rajpura, a havan yagya was performed and langar was also served in the old age home here. On this occasion, Roshan Bajaj, President of the old age home, informed that Sant Baba Kevda Nath Ji has spent his entire life in human service. He said that we celebrate his death anniversary on January 6 every year. He said that this service work is jointly organized by the Old Age Home and Swarg Daam Old Age Home. On this occasion, Rakesh Pahwa, President of G&S Club, also performed his service and said that like every year, the Swarg Dham and Old Age Home Committee jointly organize an annual langar in the memory of Baba Kevda Nath Ji. He said that Baba Ji has dedicated his entire life to the service of humanity. And he has also tried to connect every city resident. Because of his good deeds, every year in his memory, very respected people from the entire city come here and gather in his memory and offer their offerings in the yagya being held here and also serve langar prasad. He said that all the generous people of the constituency also give their full support here. On this occasion, our assistant Rawal, Surinder Mukhi, Budhi Raja and all the servants were present.