ਵਿਧਾਇਕ ਨੀਨਾ ਮਿੱਤਲ ਨੇ ਰਾਜਪੁਰਾ ਬਾਈਪਾਸ ਨੈਸ਼ਨਲ ਹਾਈਵੇ ਰੋਡ ਦੇ ਲੁਕ ਵਾਲੀ ਸੜਕ ਦਾ ਕੀਤਾ ਉਦਘਾਟਨ 

विधायक नीना मित्तल ने राजपुरा बाईपास नेशनल हाईवे रोड के लुकआउट रोड का उद्घाटन किया

MLA Neena Mittal inaugurated the lookout road of Rajpura Bypass National Highway Road

ਰਾਜਪੁਰਾ,08 ਅਪ੍ਰੈਲ (ਹਿਮਾਂਸ਼ੂ ਹੈਰੀ): ਹਲਕਾ ਰਾਜਪੁਰਾ ਵਿਧਾਇਕਾ ਮੈਡਮ ਨੀਨਾ ਮਿੱਤਲ ਵੱਲੋਂ ਅੱਜ ਰਾਜਪੁਰਾ ਬਾਈਪਾਸ ਨੈਸ਼ਨਲ ਹਾਈਵੇ ਨਾਲ ਸੰਬੰਧਿਤ ਲੁੱਕ ਵਾਲੀ ਸੜਕ ਦੇ ਨਿਰਮਾਣ ਕਾਰਜ ਦਾ ਰਸਮੀ ਉਦਘਾਟਨ ਕੀਤਾ। ਇਸ ਮੌਕੇ ਦੁਕਾਨਦਾਰਾਂ ਅਤੇ ਸਥਾਨਕ ਨਿਵਾਸੀਆਂ ਵਿਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ ਅਤੇ ਉਨ੍ਹਾਂ ਵੱਲੋਂ ਵਿਧਾਇਕਾ ਨੀਨਾ ਮਿੱਤਲ ਦਾ ਧੰਨਵਾਦ ਵੀ ਕੀਤਾ ਗਿਆ।ਉਦਘਾਟਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕਾ ਨੀਨਾ ਮਿੱਤਲ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਰੇਲਵੇ ਪੁੱਲ ਤੋਂ ਬਾਬਾ ਮੌੜ ਬਾਈਪਾਸ ਵਾਲੀ ਇਸ ਸੜਕ ਦੇ ਨਵੀ ਬਣਨ ਨਾਲ ਰਾਹਗੀਰਾਂ ਅਤੇ ਦੁਕਾਨਦਾਰਾਂ ਨੂੰ ਰਾਹਤ ਮਿਲੇਗੀ।ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਸ਼ਰਧਾਲੂਆਂ ਅਤੇ ਇਲਾਕਾ ਵਾਸੀਆਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਨੈਸ਼ਨਲ ਹਾਈਵੇ ਤੋਂ ਪ੍ਰਾਚੀਨ ਨਲਾਸ ਮੰਦਰ ਲਈ ਕੱਟ ਰਸਤਾ ਮੁਹੱਈਆ ਕਰਵਾਇਆ ਜਾਵੇ। ਇਸ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਕੇਂਦਰੀ ਪੱਧਰ ‘ਤੇ ਅੰਡਰ ਬ੍ਰਿਜ ਦੀ ਮਨਜ਼ੂਰੀ ਦਿਵਾਕੇ ਨਲਾਸ ਮੰਦਿਰ ਦੇ ਸ਼ਰਧਾਲੂਆਂ ਅਤੇ ਇਲਾਕਾ ਨਿਵਾਸੀਆ ਅੰਡਰ ਬ੍ਰਿਜ ਕੱਟ ਕੰਪਲੀਟ ਕਰਵਾ ਕੇ ਦਿੱਤਾ ਗਿਆ।ਉਨ੍ਹਾਂ ਦੱਸਿਆ ਕਿ ਨਿਰਮਾਣ ਕਾਰਜ ਦੌਰਾਨ ਕੁਝ ਸਮੇਂ ਲਈ ਰਾਹਗੀਰਾਂ ਅਤੇ ਦੁਕਾਨਦਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਜਰੂਰ ਕਰਨਾ ਪਿਆ, ਪਰ ਹੁਣ ਜਦੋਂ ਕੰਮ ਮੁਕੰਮਲ ਹੋ ਗਿਆ ਹੈ ਤਾਂ ਇਸ ਨਾਲ ਲੰਮੇ ਸਮੇਂ ਲਈ ਵੱਡੀ ਰਾਹਤ ਵੀ ਮਿਲੇਗੀ। ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਵਿਕਾਸ ਕਾਰਜਾਂ ਦੌਰਾਨ ਥੋੜ੍ਹੀਆਂ ਬਹੁਤ ਦਿਕ਼ਤਾਂ ਆਉਣੀਆਂ ਸਵਭਾਵਿਕ ਹਨ, ਪਰ ਇਹ ਸਾਰਾ ਕੁਝ ਭਵਿੱਖ ਵਿੱਚ ਸੁਵਿਧਾਵਾਂ ਨੂੰ ਬਿਹਤਰ ਬਣਾਉਣ ਲਈ ਕੀਤਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇ ਬਾਈਪਾਸ ਦੇ ਨਵੀਨੀਕਰਨ ਨਾਲ ਜਿੱਥੇ ਆਵਾਜਾਈ ਪ੍ਰਣਾਲੀ ਸੁਚਾਰੂ ਹੋਵੇਗੀ, ਉੱਥੇ ਵਪਾਰੀ ਵਰਗ ਨੂੰ ਵੀ ਵੱਡਾ ਲਾਭ ਹੋਵੇਗਾ। ਉਨ੍ਹਾਂ ਮੁਤਾਬਕ ਸੜਕ ਦੇ ਸੁਧਾਰ ਨਾਲ ਇਲਾਕੇ ਵਿੱਚ ਵਪਾਰਿਕ ਗਤੀਵਿਧੀਆਂ ਨੂੰ ਤਾਕਤ ਮਿਲੇਗੀ ਅਤੇ ਜਾਇਦਾਦਾਂ ਦੇ ਭਾਅ ਵਿੱਚ ਵੀ ਵਾਧਾ ਦੇਖਣ ਨੂੰ ਮਿਲੇਗਾ।ਉਨ੍ਹਾਂ ਦੱਸਿਆ ਕਿ ਇਸ ਸੜਕ ਦੇ ਨਵੀਨੀਕਰਨ ਨੂੰ ਜਲਦੀ ਪੂਰਾ ਕਰਨ ਲਈ ਉਨ੍ਹਾਂ ਵੱਲੋਂ ਪਹਿਲਾਂ ਹੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗਾਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਿਆ ਗਿਆ ਸੀ। ਡੀਸੀ ਪਟਿਆਲਾ, ਐਸ.ਡੀ.ਐਮ. ਰਾਜਪੁਰਾ ਅਤੇ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਨਾਲ ਮਿਲ ਕੇ ਇਹ ਯਕੀਨੀ ਬਣਾਇਆ ਗਿਆ ਕਿ ਸੜਕ ਦਾ ਕੰਮ ਸਮੇਂ ਸਿਰ ਪੂਰਾ ਹੋਵੇਗਾ।ਇਸ ਮੌਕੇ ਵਿਧਾਇਕਾ ਨੇ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਸੜਕੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ ‘ਤੇ ਕੰਮ ਕੀਤੇ ਜਾ ਰਹੇ ਹਨ। ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਆਵਾਜਾਈ ਸਹੂਲਤਾਂ ਨੂੰ ਬਿਹਤਰ ਬਣਾਉਣਾ ਸਰਕਾਰ ਦੀ ਪ੍ਰਾਥਮਿਕਤਾ ਹੈ।ਇਸ ਮੌਕੇ ਮੌਜੂਦ ਐਸ.ਡੀ.ਐਮ. ਰਾਜਪੁਰਾ ਨੇ ਵੀ ਦੱਸਿਆ ਕਿ ਨੈਸ਼ਨਲ ਹਾਈਵੇ ਨਾਲ ਸੰਬੰਧਿਤ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਸੜਕ ਦਾ ਨਿਰਮਾਣ ਸਮਾਂਬੱਧ ਢੰਗ ਨਾਲ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਭਵਿੱਖ ਵਿੱਚ ਵੀ ਇਲਾਕੇ ਦੇ ਵਿਕਾਸ ਲਈ ਇਸੇ ਤਰ੍ਹਾਂ ਦੇ ਯਤਨ ਜਾਰੀ ਰਹਿਣਗੇ। ਇਸ ਮੌਕੇ ਇਲਾਕੇ ਦੇ ਦੁਕਾਨਦਾਰਾਂ ਨੇ ਖੁਸ਼ੀ ਪ੍ਰਗਟਾਉਂਦੇ ਹੋਏ ਕਿਹਾ ਕਿ ਸੜਕ ਦੇ ਬਣਨ ਨਾਲ ਉਨ੍ਹਾਂ ਦੇ ਵਪਾਰ ਵਿੱਚ ਵਾਧਾ ਹੋਵੇਗਾ ਅਤੇ ਗਾਹਕਾਂ ਨੂੰ ਆਉਣ-ਜਾਣ ਵਿੱਚ ਆਸਾਨੀ ਮਿਲੇਗੀ। ਉਨ੍ਹਾਂ ਨੇ ਵਿਧਾਇਕਾ ਨੀਨਾ ਮਿੱਤਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਨਵੀਂ ਸੜਕ ਬਣਨ ਨਾਲ ਇਲਾਕੇ ਦੀ ਤਰੱਕੀ ਵਿੱਚ ਮਹੱਤਵਪੂਰਨ ਕਦਮ ਸਾਬਤ ਹੋਵੇਗਾ ਕੁੱਲ ਮਿਲਾ ਕੇ, ਰਾਜਪੁਰਾ ਬਾਈਪਾਸ ਨੈਸ਼ਨਲ ਹਾਈਵੇ ਨਾਲ ਸੰਬੰਧਿਤ ਇਸ ਸੜਕ ਦੇ ਨਿਰਮਾਣ ਨਾਲ ਇਲਾਕੇ ਵਿੱਚ ਨਾ ਸਿਰਫ ਆਵਾਜਾਈ ਸੁਵਿਧਾਵਾਂ ਸੁਧਰਨਗੀਆਂ, ਸਗੋਂ ਵਪਾਰ ਅਤੇ ਵਿਕਾਸ ਦੇ ਨਵੇਂ ਰਸਤੇ ਵੀ ਖੁਲ੍ਹਣਗੇ। ਇਸ ਮੌਕੇ ਐਡਵੋਕੇਟ ਲਵੀਸ ਮਿੱਤਲ,ਕੋਸਲਰ ਦੇਸ਼ ਰਾਜ, ਇਸਲਾਮ ਅਲੀ‌,,ਸਵਰਨਦੀਪ ਸਿੰਘ ਜ਼ਿਲ੍ਹਾ ਜੁਆਇੰਟ ਸੈਕਟਰੀ ,ਹਰਪ੍ਰੀਤ ਸਿੰਘ ਲਾਲੀ, ਸਚਿਨ ਮਿੱਤਲ,ਯੂਥ ਪ੍ਰਧਾਨ ਰਾਜੇਸ਼ ਬੋਵਾ, ਕੁਲਦੀਪ ਸਿੰਘ, ਜਸਪਾਲ ਸਿੰਘ ਪਾਲ ਟਾਇਰ,ਬੰਟੂ, ਮਨੀਸ਼ ਸ਼ਰਮਾ,ਬਾਵਨ ਉਤਰੇਜਾ, ਜੁਨੇਜਾ, ਅਮਰਜੀਤ,ਮਨੀ ਸੁਨੇਜਾ,ਘੋਲਾ ਮੁਲਤਾਨੀ ਸਮੇਤ ਹੋਰ ਵੀ ਨੇੜਲੇ ਦੁਕਾਨਦਾਰ ਅਤੇ ਪਾਰਟੀ ਵਰਕਰ ਮੌਜੂਦ ਸਨ।

राजपुरा, 08 अप्रैल (हिमांशु हैरी): राजपुरा हलके की MLA मैडम नीना मित्तल ने आज राजपुरा बाईपास नेशनल हाईवे से जुड़ी सड़क के बनने के काम का औपचारिक उद्घाटन किया। इस मौके पर दुकानदारों और स्थानीय निवासियों में खुशी का माहौल था और उन्होंने MLA नीना मित्तल का धन्यवाद भी किया। उद्घाटन के दौरान पत्रकारों से बात करते हुए MLA नीना मित्तल ने कहा कि नेशनल हाईवे रेलवे ब्रिज से बाबा मौर बाईपास तक इस नई सड़क के बनने से राहगीरों और दुकानदारों को राहत मिलेगी। उन्होंने कहा कि लंबे समय से श्रद्धालुओं और इलाके के निवासियों की मांग थी कि नेशनल हाईवे से प्राचीन नलास मंदिर तक एक कट-ऑफ सड़क दी जाए। इस मांग को ध्यान में रखते हुए केंद्र स्तर पर अंडरब्रिज को मंजूरी दी गई और नलास मंदिर के श्रद्धालुओं और इलाके के निवासियों के लिए अंडरब्रिज कट बनकर तैयार हो गया। उन्होंने कहा कि बनने के काम के दौरान कुछ समय के लिए राहगीरों और दुकानदारों को दिक्कतों का सामना करना पड़ा था, लेकिन अब जब काम पूरा हो गया है, तो इससे लंबे समय के लिए बड़ी राहत भी मिलेगी। MLA नीना मित्तल ने कहा कि डेवलपमेंट के काम के दौरान कुछ मुश्किलें आना तो आम बात है, लेकिन यह सब भविष्य में सुविधाओं को बेहतर बनाने के लिए किया जा रहा है। उन्होंने कहा कि नेशनल हाईवे बाईपास के रेनोवेशन से जहां ट्रांसपोर्टेशन सिस्टम आसान होगा, वहीं बिजनेस कम्युनिटी को भी काफी फायदा होगा। उनके मुताबिक, सड़क के बेहतर होने से इलाके में बिजनेस एक्टिविटी मजबूत होंगी और प्रॉपर्टी की कीमतें भी बढ़ेंगी। उन्होंने कहा कि इस सड़क के रेनोवेशन को जल्द से जल्द पूरा करने के लिए वह पहले से ही जिला प्रशासन और संबंधित विभागों के साथ लगातार संपर्क में थे। DC पटियाला, SDM राजपुरा और नेशनल हाईवे के अधिकारियों के साथ मिलकर यह पक्का किया गया कि सड़क का काम समय पर पूरा हो जाएगा। इस मौके पर MLA ने पंजाब सरकार का वादा दोहराते हुए कहा कि मुख्यमंत्री भगवंत सिंह मान के नेतृत्व में पंजाब में सड़क इंफ्रास्ट्रक्चर को मजबूत करने के लिए बड़े पैमाने पर काम किया जा रहा है। शहरी और ग्रामीण इलाकों में ट्रांसपोर्टेशन सुविधाओं को बेहतर बनाना सरकार की प्राथमिकता है। इस मौके पर मौजूद SDM राजपुरा ने यह भी कहा कि नेशनल हाईवे से जुड़े अधिकारियों को साफ निर्देश दिए गए थे कि सड़क का निर्माण समय पर पूरा किया जाए। उन्होंने कहा कि प्रशासन भविष्य में भी इलाके के विकास के लिए इसी तरह के प्रयास जारी रखेगा। इस मौके पर इलाके के दुकानदारों ने खुशी जाहिर करते हुए कहा कि सड़क बनने से उनका कारोबार बढ़ेगा और ग्राहकों को आने-जाने में आसानी होगी। उन्होंने MLA नीना मित्तल का धन्यवाद किया और कहा कि इस नई सड़क का बनना इलाके की तरक्की में एक अहम कदम साबित होगा। कुल मिलाकर, राजपुरा बाईपास नेशनल हाईवे से जुड़ी इस सड़क के बनने से न सिर्फ इलाके में आने-जाने की सुविधाएं बेहतर होंगी, बल्कि व्यापार और विकास के नए रास्ते भी खुलेंगे। इस मौके पर एडवोकेट लविश मित्तल, कोसलार देश राज, इस्लाम अली, स्वर्णदीप सिंह जिला जॉइंट सेक्रेटरी, हरप्रीत सिंह लाली, सचिन मित्तल, यूथ अध्यक्ष राजेश बोवा, कुलदीप सिंह, जसपाल सिंह पाल टायर, बंटू, मनीष शर्मा, बवन उतरेजा, जुनेजा, अमरजीत, मनी सुनेजा, घोला मुल्तानी समेत आस-पास के अन्य दुकानदार और पार्टी वर्कर मौजूद थे।

Rajpura, April 08 (Himanshu Harry): Rajpura constituency MLA Madam Neena Mittal today formally inaugurated the construction work of the road connected to the Rajpura Bypass National Highway. On this occasion, there was an atmosphere of joy among the shopkeepers and local residents and they also thanked MLA Neena Mittal. Talking to reporters during the inauguration, MLA Neena Mittal said that the construction of this new road from the National Highway Railway Bridge to Baba Maur Bypass will provide relief to the passers-by and shopkeepers. She said that for a long time, there was a demand from the devotees and the residents of the area that a cut-off road should be provided from the National Highway to the ancient Nalas Temple. Keeping this demand in mind, the underbridge was approved at the central level and the underbridge cut was completed for the devotees of Nalas Temple and the residents of the area. He said that during the construction work, the passers-by and shopkeepers had to face difficulties for some time, but now that the work has been completed, it will also provide great relief for the long term. MLA Neena Mittal said that it is natural to face some difficulties during the development work, but all this is done to improve the facilities in the future. He said that with the renovation of the National Highway Bypass, while the transportation system will be smooth, the business community will also benefit greatly. According to him, the improvement of the road will strengthen the business activities in the area and the property prices will also increase. He said that he had already maintained constant contact with the district administration and related departments to complete the renovation of this road at the earliest. DC Patiala, SDM In collaboration with Rajpura and National Highway officials, it was ensured that the road work would be completed on time. On this occasion, the MLA reiterated the commitment of the Punjab government and said that under the leadership of Chief Minister Bhagwant Singh Mann, large-scale work is being done to strengthen the road infrastructure in Punjab. Improving transportation facilities in urban and rural areas is the priority of the government. SDM Rajpura, who was present on the occasion, also said that clear instructions were given to the officials related to the National Highway that the construction of the road should be completed in a time-bound manner. He said that the administration will continue similar efforts for the development of the area in the future as well. On this occasion, the shopkeepers of the area expressed happiness and said that the construction of the road will increase their business and it will be easier for the customers to travel. He thanked MLA Neena Mittal and said that the construction of this new road will prove to be an important step in the progress of the area. Overall, the construction of this road related to the Rajpura Bypass National Highway will not only improve the transportation facilities in the area, but will also open new avenues for trade and development. On this occasion, Advocate Lavish Mittal, Koslar Desh Raj, Islam Ali, Swarandeep Singh District Joint Secretary, Harpreet Singh Lali, Sachin Mittal, Youth President Rajesh Bowa, Kuldeep Singh, Jaspal Singh Pal Tyre, Bantu, Manish Sharma, Bawan Utreja, Juneja, Amarjit, Mani Suneja, Ghola Multani along with other nearby shopkeepers and party workers were present.

Leave a Reply

Your email address will not be published. Required fields are marked *