ਓਲਡ ਏਜ ਹੋਮ ਰਾਜਪੁਰਾ ਵਿੱਚ ਲੋਹੜੀ ਦਾ ਤਿਉਹਾਰ ਬੜੇ ਉਤਸਾਹ ਦੇ ਨਾਲ ਮਨਾਇਆ ਗਿਆ

ओल्ड एज होम राजपुरा में लोहड़ी का त्योहार बड़े उत्साह के साथ मनाया गया

Lohri festival celebrated with great enthusiasm at Old Age Home Rajpura

ਰਾਜਪੁਰਾ,14 ਜਨਵਰੀ(ਹਿਮਾਂਸ਼ੂ ਹੈਰੀ):ਲੋਹੜੀ ਅਤੇ ਮਕਰ ਸੰਕ੍ਰਾਂਤੀ ਦੇ ਸ਼ੁਭ ਮੌਕੇ ਤੇ ਓਲਡ ਏਜ ਹੋਮ ਰਾਜਪੁਰਾ ਵਲੋਂ ਲੋਹੜੀ ਦਾ ਪਵਿੱਤਰ ਤਿਉਹਾਰ ਇੱਕ ਪਰਿਵਾਰ ਵਾਂਗ ਬੜੇ ਖੁਸ਼ੀ ਦੇ ਨਾਲ ਮਨਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਡੀ.ਐਸ.ਪੀ ਘਨੌਰ ਹਰਮਨਜੀਤ ਸਿੰਘ ਚੀਮਾ, ਬਿਰਧ ਆਸ਼ਰਮ ਪ੍ਰਧਾਨ, ਰੋਸ਼ਨ ਬਜਾਜ, ਸਕੱਤਰ, ਰਾਕੇਸ਼ ਪਾਹਵਾ, ਓਲਡ ਏਜ ਹੋਮ ਅਤੇ ਸਵਰਗ ਧਾਮ ਕਮੇਟੀ, ਰਾਜਪੁਰਾ, ਪ੍ਰਧਾਨ ਰਾਜੀਵ ਪ੍ਰੇਮੀ, ਰੋਟਰਿਕ ਪ੍ਰਾਈਮ ਕਲੱਬ, ਅਤੇ ਉਨ੍ਹਾਂ ਦੀ ਟੀਮ ਨੇ ਓਲਡ ਏਜ ਹੋਮ ਦਾ ਦੌਰਾ ਕੀਤਾ ਤਾਂ ਜੋ ਬਜ਼ੁਰਗਾਂ ਨਾਲ ਲੋਹੜੀ ਮਨਾਈ ਜਾ ਸਕੇ, ਇਸ।ਮੌਕੇ ਸਾਰੇ ਪਤਵੰਤੇ ਸੱਜਣਾਂ ਨੇ ਬਜ਼ੁਰਗਾਂ ਨੂੰ ਢੇਰ ਸਾਰਾ ਪਿਆਰ ਦੇ ਉਹਨਾਂ ਦੀ ਸੇਵਾ ਕੀਤੀ ਅਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਨ੍ਹਾਂ ਨੇ ਮਕਰ ਸੰਕ੍ਰਾਂਤੀ ਦੇ ਪਵਿੱਤਰ ਤਿਉਹਾਰ ਦੀਆਂ ਵਧਾਈਆਂ ਵੀ ਦਿੱਤੀਆਂ ਅਤੇ ਇਸ ਮੌਕੇ ਓਲਡ ਏਜ ਹੋਮ ਦੇ ਬਜ਼ੁਰਗਾਂ ਨੇ ਸਾਰੇ ਹੀ ਪਤਵੰਤੇ ਸੱਜਣਾਂ ਦਾ ਉਨ੍ਹਾਂ ਦੀ ਇਸ ਮੌਜੂਦਗੀ ਅਤੇ ਪਿਆਰ ਲਈ ਧੰਨਵਾਦ ਕੀਤਾ। ਇਸ ਮੌਕੇ ਗਊਸ਼ਾਲਾ ਦੇ ਪ੍ਰਧਾਨ, ਸੁਰਿੰਦਰ ਮੁਖੀ, ਜਗਦੀਸ਼ ਬੁੱਧਜੀਰਾਜਾ, ਅਤੇ ਸਰਦਾਰ ਚਰਨਜੀਤ ਸਿੰਘ ਨਾਮਧਾਰੀ ਸਮੇਤ ਸ਼ਹਿਰ ਦੇ ਕਈ ਹੋਰ ਪਤਵੰਤਿਆਂ ਨੇ ਇਸ ਮੌਕੇ ‘ਤੇ ਮੌਜੂਦ ਸਾਰਿਆਂ ਦਾ ਧੰਨਵਾਦ ਕੀਤਾ।

राजपुरा, 14 जनवरी (हिमांशु हैरी): लोहड़ी और मकर संक्रांति के पावन मौके पर ओल्ड एज होम राजपुरा ने एक परिवार की तरह लोहड़ी का पवित्र त्योहार बड़ी खुशी के साथ मनाया, जिसमें खास तौर पर DSP घनौर हरमनजीत सिंह चीमा, ओल्ड एज होम के प्रेसिडेंट रोशन बजाज, सेक्रेटरी राकेश पाहवा, ओल्ड एज होम और स्वर्ग धाम कमेटी राजपुरा, प्रेसिडेंट राजीव प्रेमी, रोटरी प्राइम क्लब और उनकी टीम ओल्ड एज होम पहुंची ताकि बुजुर्गों के साथ लोहड़ी मनाई जा सके। इस मौके पर सभी गणमान्य लोगों ने बड़े प्यार से बुजुर्गों की सेवा की और उनका आशीर्वाद लिया। इस मौके पर उन्होंने मकर संक्रांति के पवित्र त्योहार की बधाई भी दी और इस मौके पर ओल्ड एज होम के बुजुर्गों ने सभी गणमान्य लोगों का उनकी मौजूदगी और प्यार के लिए धन्यवाद किया। इस मौके पर गौशाला के प्रेसिडेंट सुरिंदर मुखी, जगदीश बुद्धिराजा और सरदार चरणजीत सिंह नामधारी समेत शहर के कई और गणमान्य लोगों ने इस मौके पर मौजूद सभी लोगों का धन्यवाद किया।

Rajpura, January 14 (Himanshu Harry): On the auspicious occasion of Lohri and Makar Sankranti, the holy festival of Lohri was celebrated with great joy by the Old Age Home Rajpura like a family, in which especially DSP Ghanaur Harmanjit Singh Cheema, President of the Old Age Home, Roshan Bajaj, Secretary, Rakesh Pahwa, Old Age Home and Swarg Dham Committee, Rajpura, President Rajiv Premi, Rotary Prime Club, and their team visited the Old Age Home so that Lohri could be celebrated with the elderly. On this occasion, all the dignitaries served the elderly with a lot of love and received their blessings. On this occasion, they also congratulated the holy festival of Makar Sankranti and on this occasion, the elders of the Old Age Home thanked all the dignitaries for their presence and love. On this occasion, the president of the Gaushala, Surinder Mukhi, Jagdish Budhjiraja, and Sardar Charanjit Singh Namdhari, along with many other dignitaries of the city, thanked everyone present on this occasion.

Leave a Reply

Your email address will not be published. Required fields are marked *