ਮਹਾਂ ਸ਼ਿਵਰਾਤਰੀ ਮੌਕੇ ਮਿੰਨੀ ਸੈਕਟਰੀਏਟ ਵਿੱਚ ਕੀਤਾ ਗਿਆ ਲੰਗਰ ਦਾ ਆਯੋਜਨ ਬੂਥ ਹੋਲਡਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੇਵਾ ਭਾਵਨਾ ਨਾਲ ਲੰਗਰ ਲਗਾਇਆ ਗਿਆ

महाशिवरात्रि के मौके पर मिनी सेक्रेटेरिएट में लंगर का आयोजन किया गया। हर साल की तरह इस साल भी बूथ होल्डर्स ने सेवा भावना से लंगर परोसा।

Langar was organized at the Mini Secretariat on the occasion of Maha Shivratri. Like every year, the booth holders served langar with a spirit of service.

ਰਾਜਪੁਰਾ,14 ਫਰਵਰੀ(ਹਿਮਾਂਸ਼ੂ ਹੈਰੀ):ਮਹਾਂ ਸ਼ਿਵਰਾਤਰੀ ਦੇ ਪਾਵਨ ਮੌਕੇ ‘ਤੇ ਮਿੰਨੀ ਸੈਕਟਰੀਏਟ ਵਿਖੇ ਬੂਥ ਹੋਲਡਰਾਂ ਵੱਲੋਂ ਸਾਂਝੇ ਤੌਰ ‘ਤੇ ਲੰਗਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਆਏ ਹੋਏ ਲੋਕਾਂ ਲਈ ਪੂਰੀ ਛੋਲਿਆ, ਹਲਵਾ, ਚਾਹ ਅਤੇ ਬਿਸਕੁਟਾਂ ਦਾ ਪ੍ਰਸਾਦ ਵੰਡਿਆ ਗਿਆ। ਲੰਗਰ ਦੌਰਾਨ ਸੇਵਾਦਾਰਾਂ ਨੇ ਸ਼ਰਧਾ ਅਤੇ ਸੇਵਾ ਭਾਵਨਾ ਨਾਲ ਆਪਣੀ ਡਿਊਟੀ ਨਿਭਾਈ ਅਤੇ ਆਉਣ ਵਾਲੇ ਹਰ ਵਿਅਕਤੀ ਨੂੰ ਪ੍ਰਸਾਦ ਛਕਾਇਆ। ਇਸ ਮੌਕੇ ਬੂਥ ਹੋਲਡਰਾਂ ਪ੍ਰੀਤਮ ਸਿੰਘ, ਗੋਪਾਲ ਬਜਾਜ, ਮਿੰਟੂ, ਲਲਿਤ ਵਾਲ਼ੀਆ ਨੇ ਦੱਸਿਆ ਕਿ ਮਹਾਂ ਸ਼ਿਵਰਾਤਰੀ ਦੇ ਪਵਿੱਤਰ ਦਿਨ ਮਾਨਵਤਾ ਦੀ ਸੇਵਾ ਕਰਨਾ ਸਭ ਤੋਂ ਵੱਡਾ ਪੁੰਨ ਹੈ ਅਤੇ ਇਹ ਲੰਗਰ ਹਰ ਸਾਲ ਲਗਾਤਾਰ ਲਗਾਇਆ ਜਾਂਦਾ ਹੈ। ਇਸ ਮੌਕੇ ਤੇ ਸਰਕਾਰੀ ਕਰਮਚਾਰੀਆਂ, ਦਫਤਰੀ ਸਟਾਫ ਅਤੇ ਆਮ ਜਨਤਾ ਨੇ ਵੀ ਲੰਗਰ ਦਾ ਪ੍ਰਸਾਦ ਪ੍ਰਾਪਤ ਕੀਤਾ ਅਤੇ ਇਸ ਉਪਰਾਲੇ ਦੀ ਸਰਾਹਨਾ ਕੀਤੀ।ਇਸ ਮੌਕੇ ਸਤਪਾਲ ਵਰਮਾ, ਨਵਗਿੰਦਰ ਸਿੰਘ, ਲਾਲੀ, ਵਿਕਾਸ ਅਨੇਜਾ, ਨਾਨਕ ਸਿੰਘ, ਦੀਪੂ ਤੋਂ ਇਲਾਵਾ ਸਮੂਹ ਬੂਥ ਹੋਲਡਰ ਮੌਜੂਦ ਸਨ।
ਫੋਟੋ ਕੈਪਸ਼ਨ:- ਲੰਗਰ ਵਰਤਾਉਣ ਦੀ ਸੇਵਾ ਕਰਦੇ ਹੋਏ ਬੂਥ ਹੋਲਡਰ।

राजपुरा, 14 फरवरी (हिमांशु हैरी): महाशिवरात्रि के पावन मौके पर मिनी सेक्रेटेरिएट में बूथ होल्डर्स ने मिलकर लंगर लगाया। इस मौके पर आए लोगों को पूरी छोलिया, हलवा, चाय और बिस्कुट का प्रसाद बांटा गया। लंगर के दौरान सेवादारों ने पूरी लगन और सेवा के साथ अपनी ड्यूटी निभाई और आए हर व्यक्ति को प्रसाद परोसा। इस मौके पर बूथ होल्डर्स प्रीतम सिंह, गोपाल बजाज, मिंटू, ललित वालिया ने कहा कि महाशिवरात्रि के पावन मौके पर इंसानियत की सेवा करना सबसे बड़ा पुण्य है और यह लंगर हर साल लगातार लगाया जाता है। इस मौके पर सरकारी कर्मचारियों, ऑफिस स्टाफ और आम लोगों ने भी लंगर का प्रसाद ग्रहण किया और इस पहल की तारीफ की। इस मौके पर सतपाल वर्मा, नवगिंदर सिंह, लाली, विकास अनेजा, नानक सिंह, दीपू और सभी बूथ होल्डर्स मौजूद थे।
फोटो कैप्शन:- लंगर परोसते हुए बूथ होल्डर।

Rajpura, February 14 (Himanshu Harry): On the auspicious occasion of Maha Shivratri, a langar was jointly organized by the booth holders at the Mini Secretariat. On this occasion, prasad of puri chholya, halwa, tea and biscuits was distributed to the people who came. During the langar, the servants performed their duty with devotion and service and served prasad to every person who came. On this occasion, booth holders Pritam Singh, Gopal Bajaj, Mintu, Lalit Walia said that serving humanity on the holy day of Maha Shivratri is the greatest merit and this langar is organized continuously every year. On this occasion, government employees, office staff and the general public also received the prasad of langar and appreciated this initiative. On this occasion, Satpal Verma, Navginder Singh, Lali, Vikas Aneja, Nanak Singh, Deepu and all the booth holders were present.
Photo caption:- Booth holder serving langar.

Leave a Reply

Your email address will not be published. Required fields are marked *