ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਯਾਦ ਵਿੱਚ ਸ੍ਰੀ ਮਹਾਦੇਵ ਸੇਵਾ ਸਮਿਤੀ ਵੱਲੋਂ ਲਗਾਇਆ ਗਿਆ ਲੰਗਰ

Langar organized by Sri Mahadev Sewa Samiti in memory of the younger Sahibzadas and Mata Gujri Ji

ਰਾਜਪੁਰਾ,26 ਦਸੰਬਰ(ਹਿਮਾਂਸ਼ੂ ਹੈਰੀ): ਸ਼੍ਰੀ ਦੁਰਗਾ ਮੰਦਰ ਰੋਡ ਰਾਜਪੁਰਾ ਵਿਖੇ ਸ੍ਰੀ ਮਹਾਦੇਵ ਸੇਵਾ ਸਮਿਤੀ ਵੱਲੋਂ ਸਮੂਹ ਬਾਜ਼ਾਰ ਦੇ ਦੁਕਾਨਦਾਰਾਂ ਦੇ ਸਹਿਯੋਗ ਨਾਲ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ , ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਲੰਗਰ ਲਾਇਆ ਗਿਆ। ਇਸ ਮੌਕੇ ਸਮਿਤੀ ਦੇ ਪ੍ਰਧਾਨ ਹਿਮਾਂਸ਼ੂ ਹੈਰੀ ਸੇਤੀਆ ਨੇ ਦੱਸਿਆ ਕਿ ਹਰ ਸਾਲ ਵਾਂਗ ਇਸ ਸਾਲ ਵੀ ਸਮੂਹ ਦੁਕਾਨਦਾਰਾਂ ਦੇ ਸਹਿਯੋਗ ਨਾਲ ਪਰਸ਼ਾਦਾ ਮਿਕਸ ਸਬਜ਼ੀ, ਚਾਹ ਤੇ ਬਿਸਕੁਟਦਾ ਦਾ ਅਤੁੱਟ ਲੰਗਰ ਵਰਤਾਇਆ ਗਿਆ। ਪ੍ਰਧਾਨ ਹਿਮਾਂਸ਼ੂ ਹੈਰੀ ਸੇਤੀਆ ਨੇ ਦੱਸਿਆ ਕਿ ਸਮੂਹ ਦੁਕਾਨਦਾਰਾਂ ਵੱਲੋਂ ਸਾਹਿਬਜ਼ਾਦਿਆਂ ਦੀ ਨਿੱਘੀ ਮਿੱਠੀ ਯਾਦ ਵਿਚ ਇਹ ਲੰਗਰ ਲਗਾਇਆ ਗਿਆ ਹੈ।। ਇਸ ਮੌਕੇ ਪ੍ਰਧਾਨ ਹਿਮਾਂਸ਼ੂ ਹੈਰੀ ਸੇਤੀਆ, ਇੰਦਰਪਾਲ ਉਬਰਾਏ, ਪਾਰਸ ਉਬਰਾਏ, ਪ੍ਰਵੀਨ ਮੁਖੇਜਾ,ਸ਼ਾਮ ਸੁੰਦਰ ਸੇਤੀਆ, ਭਰਤ ਕੁਮਾਰ,ਰਾਜੇਸ਼ ਡੇਹਰਾ,ਧਰੁਵ ਦੱਤ, ਨਰੇਸ਼ ਕੁਮਾਰ, ਨਵੀਨ ਬਦਵਾ,ਚਿਰਾਗ ਬਦਵਾ, ਕਿਸ਼ੋਰ ਕੁਮਾਰ, ਜਯ ਗੁਪਤਾ,ਅਮਿਤ ਕੁਮਾਰ,ਬਲਵਿੰਦਰ ਕੁਮਾਰ,ਤਰੁਣ ਕੁਮਾਰ,ਰਾਜਿੰਦਰ ਕੁਮਾਰ, ਗੌਰਵ ਭਾਰਤੀ,ਰਮੇਸ਼ ਕੁਮਾਰ,ਗੌਰਵ ਪੁਰਾਨਾ,ਸ਼ਾਮ ਲਾਲ, ਮੁੱਖ ਸੇਵਾਦਾਰ ਸੰਤੋਸ਼ ਕੁਮਾਰ ਬਿੱਲੂ ਆਦਿ ਤੋਂ ਇਲਾਵਾ ਵਧੇਰੇ ਗਿਣਤੀ ਵਿੱਚ ਸੰਗਤ ਮੌਜੂਦ ਸੀ।

ਕੈਪਸ਼ਨ:-ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਸਮੂਹ ਦੁਕਾਨਦਾਰਾਂ ਵੱਲੋਂ ਸ੍ਰੀ ਮਹਾਦੇਵ ਸੇਵਾ ਸਮਿਤੀ ਦੇ ਸਹਿਯੋਗ ਨਾਲ ਲਗਾਏ ਲੰਗਰ ਦੀ ਸੇਵਾ ਕਰਦੇ ਹੋਏ ਸਮੂਹ ਸੇਵਾਦਾਰ

Rajpura, December 26 (Himanshu Harry): At Shri Durga Mandir Road Rajpura, Shri Mahadev Sewa Samiti, with the support of all the shopkeepers of the market, organized a langar dedicated to the unparalleled martyrdom of the younger sons of Dasam Pita Shri Guru Gobind Singh Ji, Baba Zorawar Singh, Baba Fateh Singh and Mata Gujri Ji. On this occasion, the president of the society, Himanshu Harry Setia, said that like every year, this year too, a complete langar of mixed vegetables, tea and biscuits was served with the support of all the shopkeepers. President Himanshu Harry Setia said that this langar has been organized by all the shopkeepers in the warm and sweet memory of the Sahibzades. On this occasion, President Himanshu Harry Setia, Inderpal Oberoi, Paras Oberoi, Praveen Mukheja, Sham Sundar Setia, Bharat Kumar, Rajesh Dehra, Dhruv Dutt, Naresh Kumar, Naveen Badwa, Chirag Badwa, Kishore Kumar, Jay Gupta, Amit Kumar, Balwinder Kumar, Tarun Kumar, Rajinder Kumar, Gaurav Bharti, Ramesh Kumar, Gaurav Purana, Sham Lal, Chief Sewadar Santosh Kumar Billu etc. were present in large number besides the congregation.

Caption:- In the memory of the younger Sahibzadas, all the shopkeepers with the support of Sri Mahadev Sewa Samiti served the langar.

Leave a Reply

Your email address will not be published. Required fields are marked *