ਰਾਜਪੁਰਾ ਦੇ ਵਿੱਚ ਬੀਜੇਪੀ ਹੋਈ 1 ਔਰ ਇੱਕ 11…?

ਬਰਾੜ ਅਤੇ ਜੱਗਾ ਹੋਏ ਇੱਕ 2027 ਦੇ ਵਿੱਚ ਰਾਜਪੁਰਾ ਦੀ ਸੀਟ ਹੋਵੇਗੀ ਬੀਜੇਪੀ ਦੀ ਝੋਲੀ ਦੇ ਵਿੱਚ: ਚਰਨਜੀਤ ਬਰਾੜ

अगर बराड़ और जग्गा जीतते हैं तो 2027 में राजपुरा सीट भाजपा के हाथ में होगी: चरणजीत बराड़

If Brar and Jagga win, Rajpura seat will be in BJP’s hands in 2027: Charanjit Brar

ਰਾਜਪੁਰਾ,20 ਜਨਵਰੀ(ਹਿਮਾਂਸ਼ੂ ਹੈਰੀ):ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ ਸੀਨੀਅਰ ਆਗੂ ਚਰਨਜੀਤ ਸਿੰਘ ਬਰਾੜ ਅੱਜ ਰਾਜਪੁਰਾ ਪਹੁੰਚੇ। ਇੱਥੇ ਪਹੁੰਚਣ ‘ਤੇ ਭਾਰਤੀ ਜਨਤਾ ਪਾਰਟੀ ਹਲਕਾ ਰਾਜਪੁਰਾ ਦੇ ਇੰਚਾਰਜ ਜਗਦੀਸ਼ ਕੁਮਾਰ ਜੱਗਾ ਵੱਲੋਂ ਸਾਥੀਆਂ ਸਮੇਤ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਪਾਰਟੀ ਵਿੱਚ ਆਉਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚਰਨਜੀਤ ਸਿੰਘ ਬਰਾੜ ਨੇ ਪੰਜਾਬ ਦੇ ਮੌਜੂਦਾ ਹਾਲਾਤ ਅਤੇ ਵੱਖ-ਵੱਖ ਭਖਦੇ ਮੁੱਦਿਆਂ ‘ਤੇ ਆਪਣੀ ਪ੍ਰਤਿਕਿਰਿਆ ਦਿੱਤੀ। 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਵੇਗੀ ਅਤੇ ਰਾਜਪੁਰਾ ਪਹਿਲੀ ਸੀਟ ਹੋਵੇਗੀ ਜਿੱਥੇ ਭਾਰਤੀ ਜਨਤਾ ਪਾਰਟੀ ਸਭ ਤੋਂ ਵੱਡੀ ਲੀਡ ਨਾਲ ਜਿੱਤ ਹਾਸਿਲ ਕਰੇਗੀ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਉਹ ਪਾਰਟੀ ਇਸ ਕਰਕੇ ਜੁਆਇਨ ਕੀਤੇ ਹਨ ਕਿ ਪੰਜਾਬ ਦੀ ਜਿਹੜੀ ਵੀ ਮੁੱਦੇ ਹਨ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਪਾਰਟੀ ਹਾਈ ਕਮਾਂਡ ਅੱਗੇ ਰੱਖਾਂਗੇ। ਚਾਹੇ ਉਹ ਕਿਸਾਨਾਂ ਦਾ ਮੁੱਦਾ ਹੋਵੇ ਜਾਂ ਫਿਰ ਬੰਦੀ ਸਿੰਘਾਂ ਦਾ। ਉਨ੍ਹਾਂ ਕਿਹਾ ਕਿ ਉਹ ਕੁਝ ਦਿਨ ਪਹਿਲਾਂ ਹੀ ਭਾਜਪਾ ਵਿੱਚ ਸ਼ਾਮਿਲ ਹੋਏ ਹਨ ਅਤੇ ਉਨ੍ਹਾਂ ਦਾ ਮੁੱਖ ਮਕਸਦ ਪੰਜਾਬ ਦੇ ਹਿੱਤਾਂ ਅਤੇ ਲੋਕਾਂ ਦੇ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਉਠਾਉਣਾ ਹੈ।ਆਉਣ ਵਾਲੀਆਂ ਚੋਣਾਂ ਬਾਰੇ ਬੋਲਦਿਆਂ ਬਰਾੜ ਨੇ ਵੱਡਾ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰੇਗੀ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿੱਚੋਂ ਸਭ ਤੋਂ ਪਹਿਲੀ ਅਤੇ ਵੱਡੀ ਜਿੱਤ ਹਲਕਾ ਰਾਜਪੁਰਾ ਦੀ ਹੋਵੇਗੀ, ਜਿੱਥੇ ਭਾਜਪਾ ਵੱਡੀ ਲੀਡ ਨਾਲ ਜਿੱਤ ਹਾਸਿਲ ਕਰਕੇ ਇਤਿਹਾਸ ਸਿਰਜੇਗੀ। ਇਸ ਮੌਕੇ ਭਾਜਪਾ ਦੇ ਹੋਰ ਸਥਾਨਕ ਆਗੂ ਅਤੇ ਵਰਕਰ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

राजपुरा, 20 जनवरी (हिमांशु हैरी): शिरोमणि अकाली दल (पुनर् सुरजीत) छोड़कर भारतीय जनता पार्टी में शामिल हुए सीनियर नेता चरणजीत सिंह बराड़ आज राजपुरा पहुंचे। यहां पहुंचने पर भारतीय जनता पार्टी राजपुरा विधानसभा क्षेत्र के इंचार्ज जगदीश कुमार जग्गा और उनके साथियों ने उनका खास तौर पर सम्मान किया और पार्टी में शामिल होने पर खुशी जताई। इस मौके पर पत्रकारों से बात करते हुए चरणजीत सिंह बराड़ ने पंजाब के मौजूदा हालात और अलग-अलग ज्वलंत मुद्दों पर अपनी प्रतिक्रिया दी। 2027 में भारतीय जनता पार्टी पंजाब में अपनी सरकार बनाएगी और राजपुरा पहली सीट होगी जहां भारतीय जनता पार्टी सबसे बड़ी बढ़त के साथ जीतेगी। उन्होंने कहा कि वह पंजाब में पार्टी में इसलिए शामिल हुए हैं क्योंकि पंजाब के जो भी मुद्दे हैं, हम उन्हें पार्टी हाईकमान के सामने प्राथमिकता के साथ रखेंगे। चाहे वह किसानों का मुद्दा हो या बंदी सिंहों का मुद्दा। उन्होंने कहा कि वह कुछ दिन पहले ही भाजपा में शामिल हुए हैं और उनका मुख्य मकसद पंजाब के हितों और लोगों के मुद्दों को प्रमुखता से उठाना है। आने वाले चुनावों के बारे में बात करते हुए बराड़ ने बड़ा दावा किया कि भारतीय जनता पार्टी 2027 के विधानसभा चुनावों में पंजाब में शानदार प्रदर्शन करेगी। उन्होंने कहा कि पूरे पंजाब में पहली और सबसे बड़ी जीत राजपुरा विधानसभा क्षेत्र से होगी, जहां भाजपा बड़ी बढ़त के साथ जीतकर इतिहास रचेगी। इस मौके पर भाजपा के अन्य स्थानीय नेता और कार्यकर्ता भी बड़ी संख्या में मौजूद थे।

Rajpura, January 20 (Himanshu Harry): Senior leader Charanjit Singh Brar, who left Shiromani Akali Dal (Punar Surjit) and joined the Bharatiya Janata Party, reached Rajpura today. On reaching here, he was specially honored by the in-charge of the Bharatiya Janata Party Rajpura constituency, Jagdish Kumar Jagga, along with his colleagues, and expressed happiness on joining the party. Talking to reporters on this occasion, Charanjit Singh Brar gave his reaction on the current situation in Punjab and various burning issues. In 2027, the Bharatiya Janata Party will form its government in Punjab and Rajpura will be the first seat where the Bharatiya Janata Party will win with the biggest lead. He said that he has joined the party in Punjab because whatever issues of Punjab are, we will put them before the party high command on priority. Be it the issue of farmers or the issue of Bandi Singhs. He said that he has joined BJP a few days ago and his main aim is to raise the interests of Punjab and the issues of the people prominently. Speaking about the upcoming elections, Brar made a big claim that the Bharatiya Janata Party will perform brilliantly in Punjab in the 2027 assembly elections. He said that the first and biggest victory in the whole of Punjab will be from Rajpura constituency, where BJP will create history by winning with a big lead. Other local leaders and workers of BJP were also present on the occasion in large numbers.

Leave a Reply

Your email address will not be published. Required fields are marked *