कृषि मंत्रालय की प्रेस रिलीज़ की मुख्य बातें
Highlights of the Ministry of Agriculture press release

- ਨਾਜ਼ੁਕ ਖੇਤਰਾਂ ਦੀ ਸੁਰੱਖਿਆ: ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸਪੱਸ਼ਟ ਕੀਤਾ ਕਿ ਡੇਅਰੀ, ਅਨਾਜ (ਕਣਕ ਤੇ ਚੌਲ), ਬਾਜਰਾ ਅਤੇ ਫਲ ਪੂਰੀ ਤਰ੍ਹਾਂ ਸੁਰੱਖਿਅਤ ਹਨ। ਇਨ੍ਹਾਂ ਖੇਤਰਾਂ ਵਿੱਚ ਵਿਦੇਸ਼ੀ ਦਰਾਮਦ (import) ਦੀ ਇਜਾਜ਼ਤ ਨਹੀਂ ਦਿੱਤੀ ਗਈ।
- ਕਿਸਾਨਾਂ ਦੇ ਹਿੱਤ ਪਹਿਲ: ਸਰਕਾਰ ਨੇ ਭਰੋਸਾ ਦਿੱਤਾ ਹੈ ਕਿ “ਅੰਨਦਾਤਾ” ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਗਿਆ ਅਤੇ ਭਾਰਤੀ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾਇਆ ਗਿਆ ਹੈ।
- ਨਿਰਯਾਤ ਵਿੱਚ ਵਾਧਾ: ਅਮਰੀਕਾ ਵੱਲੋਂ ਟੈਰਿਫ ਘਟਾ ਕੇ 18% ਕਰਨ ਨਾਲ ਭਾਰਤ ਤੋਂ ਚੌਲ, ਮਸਾਲੇ ਅਤੇ ਟੈਕਸਟਾਈਲ ਦੀ ਬਰਾਮਦ (export) ਵਿੱਚ ਵੱਡਾ ਵਾਧਾ ਹੋਵੇਗਾ।
- ਕਪਾਹ ਪੈਦਾਵਾਰ ਕਿਸਾਨਾਂ ਨੂੰ ਫਾਇਦਾ: ਟੈਕਸਟਾਈਲ ਨਿਰਯਾਤ ਵਧਣ ਨਾਲ ਦੇਸ਼ ਦੇ ਕਪਾਹ (ਨਰਮਾ) ਪੈਦਾ ਕਰਨ ਵਾਲੇ ਕਿਸਾਨਾਂ ਨੂੰ ਸਿੱਧਾ ਆਰਥਿਕ ਲਾਭ ਮਿਲੇਗਾ।
- ਅਫਵਾਹਾਂ ਤੋਂ ਬਚਣ ਦੀ ਅਪੀਲ: ਮੰਤਰਾਲੇ ਨੇ ਕਿਹਾ ਕਿ ਵਿਰੋਧੀ ਧਿਰਾਂ ਅਤੇ ਕੁਝ ਬਾਹਰੀ ਬਿਆਨਾਂ ਰਾਹੀਂ ਫੈਲਾਈ ਜਾ ਰਹੀ ਗਲਤ ਜਾਣਕਾਰੀ ਤੋਂ ਬਚਣਾ ਚਾਹੀਦਾ ਹੈ; ਘਰੇਲੂ ਮੰਡੀ ਪੂਰੀ ਤਰ੍ਹਾਂ ਸੁਰੱਖਿਅਤ ਹੈ।
- सेंसिटिव इलाकों की सुरक्षा: मंत्री शिवराज सिंह चौहान ने साफ़ किया कि डेयरी, अनाज (गेहूं और चावल), बाजरा और फल पूरी तरह से सुरक्षित हैं। इन इलाकों में विदेशी इंपोर्ट की इजाज़त नहीं है।
- किसानों का हित प्राथमिकता: सरकार ने भरोसा दिलाया है कि “अन्नदाताओं” के हितों से कोई समझौता नहीं किया जाएगा और भारतीय किसानों को किसी भी तरह के नुकसान से बचाया गया है।
- एक्सपोर्ट में बढ़ोतरी: US के टैरिफ को घटाकर 18% करने से भारत से चावल, मसाले और टेक्सटाइल एक्सपोर्ट में बड़ी बढ़ोतरी होगी।
- कॉटन किसानों को फ़ायदा: टेक्सटाइल एक्सपोर्ट बढ़ने से देश के कॉटन (नरमा) किसानों को सीधा फ़ायदा होगा।
- अफ़वाहों से बचने की अपील: मंत्रालय ने कहा कि विपक्षी पार्टियों द्वारा फैलाई जा रही गलत जानकारी और कुछ बाहरी बयानों से बचना चाहिए; घरेलू बाज़ार पूरी तरह से सुरक्षित है।
- Protection of sensitive areas: Minister Shivraj Singh Chouhan clarified that dairy, grains (wheat and rice), millets and fruits are completely safe. Foreign imports are not allowed in these areas.
- Farmers’ interests are a priority: The government has assured that there is no compromise with the interests of “food providers” and Indian farmers have been protected from any kind of loss.
- Increase in exports: The US’s reduction of tariffs to 18% will lead to a major increase in rice, spices and textile exports from India.
- Benefit to cotton farmers: Increased textile exports will directly benefit the country’s cotton (Nrama) farmers.
- Appeal to avoid rumours: The ministry said that one should avoid the misinformation being spread by the opposition parties and some external statements; the domestic market is completely safe.