ਗੁਰਪ੍ਰੀਤ ਸਿੰਘ ਧਮੋਲੀ ਨੂੰ ਪੰਜਾਬ ਅਚੀਵਰ 2006 ਅਵਾਰਡ ਨਾਲ ਕੀਤਾ ਗਿਆ ਸਨਮਾਨਿਤ, ਸਮਾਜ ਸੇਵਾ ਅਤੇ ਸਿੱਖਿਆ ਦੇ ਖੇਤਰ ਵਿੱਚ ਯੋਗਦਾਨ ਲਈ ਮਿਲਿਆ ਮਾਣ

गुरप्रीत सिंह धमोली को पंजाब अचीवर 2006 अवॉर्ड से सम्मानित किया गया, समाज सेवा और शिक्षा के क्षेत्र में योगदान के लिए सम्मानित किया गया

Gurpreet Singh Dhamoli honored with Punjab Achiever 2006 Award, honoured for contribution in the field of social service and education

ਨਿੱਜੀ ਸਕੂਲਾਂ ਦੀ ਲੁੱਟ ਖ਼ਿਲਾਫ਼ ਆਵਾਜ਼ ਉਠਾਉਣ ਲਈ ਜਾਣੇ ਜਾਂਦੇ ਹਨ ਗੁਰਪ੍ਰੀਤ ਧਮੋਲੀ

गुरप्रीत धमोली प्राइवेट स्कूलों के शोषण के खिलाफ आवाज उठाने के लिए जाने जाते हैं।

Gurpreet Dhamoli is known for raising his voice against the exploitation of private schools.

ਰਾਜਪੁਰਾ,13 ਅਪਰੈਲ (ਹਿਮਾਂਸ਼ੂ ਹੈਰੀ): ਦ ਟ੍ਰਿਬਿਊਨ ਟਰਸ਼ਟ ਚੰਡੀਗੜ੍ਹ ਵੱਲੋਂ ਬਠਿੰਡਾ ਦੇ ਸੇਪਲ ਹੋਟਲ ਵਿਖੇ ਮਾਲਵਾ ਖਿਤੇ ਵਿਖੇ ਸਿੱਖਿਆ,ਕਾਰੋਬਾਰ, ਡਾਕਟਰਾਂ ਅਤੇ ਸਮਾਜ ਸੇਵੀ ਸਖਸ਼ੀਅਤਾਂ ਨੂੰ ਪੰਜਾਬ ਅਚੀਵਰ 2006 ਅਵਾਰਡ ਦੇਣ ਲਈ ਇਕ ਵਿਸ਼ੇਸ਼ ਸਮਾਗਮ ਕੀਤਾ ਗਿਆ। ਇਸ ਸਮਾਗਮ ਵਿਚ ਵਿੱਤ ਮੰਤਰੀ ਪੰਜਾਬ ਸਰਕਾਰ ਹਰਪਾਲ ਸਿੰਘ ਚੀਮਾ ਨੇ ਮੁੱਖ ਮਹਿਮਾਨ ਅਤੇ ਕੈਬਨਿਟ ਮੰਤਰੀ ਤੇ ਸੂਬਾ ਪ੍ਰਧਾਨ ਆਮ ਆਦਮੀ ਪਾਰਟੀ ਅਮਨ ਅਰੋੜਾ ਨੇ ਵਿਸੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮਾਗਮ ਵਿਚ 30 ਸ਼ਖਸ਼ੀਅਤਾਂ ਨੂੰ ਸਨਮਾਨਤ ਕੀਤਾ ਗਿਆ ਹੈ। ਰਾਜਪੁਰਾ ਜ਼ਿਲ੍ਹਾ ਪਟਿਆਲ਼ਾ ਤੋਂ ਸਮਾਜ ਸੇਵੀ ਅਤੇ ਆਲ ਸਕੂਲ ਪੇਰੇਂਟਸ ਐਸੋਸੀਏਸ਼ਨ ਰਾਜਪੁਰਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਧਮੋਲੀ ਨੂੰ ਇਸ ਅਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ।ਇਸ ਮਾਣਮੱਤੀ ਪ੍ਰਾਪਤੀ ‘ਤੇ ਸ੍ਰ. ਧਮੌਲੀ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾਂ ਲੱਗ ਗਿਆ।ਅਵਾਰਡ ਪ੍ਰਬੰਧਕਾਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਧਮੌਲੀ ਵੱਲੋਂ ਸਚਾਈ ਦੀ ਇਕ ਅਨੌਖੀ ਮਿਸਾਲ ਪੇਸ਼ ਕੀਤੀ ਹੈ।ਇਸ ਮੌਕੇ ਸ੍ਰ. ਧਮੌਲੀ ਨਾਲ ਰਣਜੀਤ ਸਿੰਘ ਆਰਟੀਟੇਕ, ਮੁਨੀਸ਼ ਸੂਦ, ਗੁਰਜੀਤ ਸਿੰਘ ਬਿੱਟੁ, ਅਵਲੀਨ ਕੌਰ, ਗੁਰਫਤਹਿ ਸਿੰਘ ਵੀ ਮੌਜੂਦ ਸਨ। ਜਿਕਰਯੋਗ ਹੈ ਕਿ ਸ੍ਰ. ਧਮੌਲੀ ਨੇ ਨਿੱਜੀ ਸਕੂਲਾ ਅਤੇ ਬੁੱਕ ਮਾਫੀਆ ਵੱਲੋਂ ਰਲ਼ ਕੇ ਕਾਪੀਆਂ, ਕਿਤਾਬਾਂ, ਵਰਦੀਆਂ, ਸਟੇਸ਼ਨਰੀ ਅਤੇ ਫੀਸਾਂ ਰਾਹੀਂ ਮਾਪਿਆਂ ਦੀ ਕੀਤੀ ਜਾਂਦੀ ਲੁੱਟ ਨੂੰ ਰੋਕਣ ਦਾ ਬੀੜਾ ਚੁੱਕਿਆ ਸੀ ਜਿਸ ਕਾਰਨ ਉਨ੍ਹਾਂ ਨੂੰ ਆਰਥਿਕ ਨੁਕਸਾਨ ਦੇ ਨਾਲ ਨਾਲ ਜੇਲ ਵੀ ਜਾਣਾ ਪਿਆ ਸੀ।

ਫੋਟੋ ਕੈਪਸ਼ਨ:- ਗੁਰਪ੍ਰੀਤ ਸਿੰਘ ਧਮੌਲੀ ਨੂੰ ਪੰਜਾਬ ਅਚੀਵਰ 2026 ਦਿੰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ।

राजपुरा, 13 अप्रैल (हिमांशु हैरी): द ट्रिब्यून ट्रस्ट चंडीगढ़ की तरफ से बठिंडा के सेपल होटल में एक खास फंक्शन ऑर्गनाइज़ किया गया। इसमें मालवा इलाके की एजुकेशन, बिज़नेस, डॉक्टर और सोशल वर्कर की पर्सनैलिटीज़ को पंजाब अचीवर 2006 अवॉर्ड दिए गए। इस फंक्शन में फाइनेंस मिनिस्टर पंजाब सरकार हरपाल सिंह चीमा चीफ गेस्ट थे और कैबिनेट मिनिस्टर और आम आदमी पार्टी के स्टेट प्रेसिडेंट अमन अरोड़ा स्पेशल गेस्ट के तौर पर शामिल हुए। इस फंक्शन में 30 पर्सनैलिटीज़ को सम्मानित किया गया। राजपुरा डिस्ट्रिक्ट पटियाला के सोशल वर्कर और ऑल स्कूल पेरेंट्स एसोसिएशन राजपुरा के प्रेसिडेंट गुरप्रीत सिंह धमोली को यह अवॉर्ड दिया गया। इस गर्व की अचीवमेंट पर मिस्टर धमोली के घर बधाई देने वालों का तांता लगा रहा। अवॉर्ड ऑर्गनाइज़र ने कहा कि गुरप्रीत सिंह धमोली ने सच्चाई की एक अनोखी मिसाल पेश की है। इस मौके पर मिस्टर रणजीत सिंह आर्टिटेक, मुनीश सूद, गुरजीत सिंह बिट्टू, अवलीन कौर, गुरफतेह सिंह भी धमोली के साथ मौजूद थे। गौरतलब है कि श्री धमौली ने प्राइवेट स्कूलों और बुक माफिया द्वारा कॉपी, किताबें, यूनिफॉर्म, स्टेशनरी और फीस के जरिए माता-पिता की लूट को रोकने की पहल की थी, जिसके कारण उन्हें आर्थिक नुकसान के साथ-साथ जेल भी जाना पड़ा था।

फोटो कैप्शन:- वित्त मंत्री हरपाल सिंह चीमा गुरप्रीत सिंह धमौली को पंजाब अचीवर 2026 देते हुए।

Rajpura, April 13 (Himanshu Harry): A special function was organized by The Tribune Trust Chandigarh at Sepal Hotel, Bathinda to present Punjab Achiever 2006 Awards to the personalities from the fields of education, business, doctors and social workers of the Malwa region. In this function, Finance Minister Punjab Government Harpal Singh Cheema was the chief guest and Cabinet Minister and State President Aam Aadmi Party Aman Arora attended as special guests. 30 personalities have been honored in this function. Gurpreet Singh Dhamoli, a social worker from Rajpura District Patiala and President of All School Parents Association Rajpura has been honored with this award. On this proud achievement, a stream of people congratulated Mr. Dhamoli’s house. The award organizers said that Gurpreet Singh Dhamoli has presented a unique example of truth. On this occasion, Mr. Ranjit Singh Artitech, Munish Sood, Gurjit Singh Bittu, Avleen Kaur, Gurfateh Singh were also present with Dhamouli. It is worth mentioning that Mr. Dhamouli had taken the initiative to stop the looting of parents through copies, books, uniforms, stationery and fees by private schools and book mafia, due to which he had to go to jail along with financial loss.

Photo Caption:- Finance Minister Harpal Singh Cheema presenting Punjab Achiever 2026 to Gurpreet Singh Dhamouli.

Leave a Reply

Your email address will not be published. Required fields are marked *