गुरबचन सिंह सैदखेड़ी को शिरोमणि अकाली दल (बे) का जिला पटियाला सीनियर वाइस प्रेसिडेंट नियुक्त किया गया
ਹਲਕਾ ਘਨੌਰ ਦੇ ਇੰਚਾਰਜ ਸਰਬਜੀਤ ਸਿੰਘ ਝਿੰਜਰ ਦੇ ਯਤਨਾਂ ਨਾਲ ਹੋਈ ਨਿਯੁਕਤੀ ਚਾਰ ਪੀੜੀਆਂ ਤੋਂ ਅਕਾਲੀ ਦਲ ਨਾਲ ਜੁੜਿਆ ਹੈ ਸੈਦਖੇੜੀ ਪਰਿਵਾਰ
Gurbachan Singh Saidkhedi appointed Patiala District Senior Committee President of Shromani Akali Dal
यह नियुक्ति घनूर निर्वाचन क्षेत्र के प्रभारी सरबजीत सिंह झिंजर के प्रयासों से हुई। सैदखेड़ी परिवार चार पीढ़ियों से अकाली दल से जुड़ा हुआ है।(BA)
Due to the efforts of Ghanour constituency incharge Sarabjit Singh Jhinjar, he was appointed to the Akali Dal for four generations. Saidkhedi family is connected

ਰਾਜਪੁਰਾ,01 ਜਨਵਰੀ 2026 (ਹਿਮਾਂਸ਼ੂ ਹੈਰੀ):ਟਕਸਾਲੀ ਅਕਾਲੀ ਆਗੂ ਗੁਰਬਚਨ ਸਿੰਘ ਸੈਦਖੇੜੀ ਨੂੰ ਸ਼ਰੋਮਣੀ ਅਕਾਲੀ ਦਲ (ਬਾ) ਦੀ ਪਾਰਟੀ ਹਾਈ ਕਮਾਂਡ ਵੱਲੋਂ ਜ਼ਿਲ੍ਹਾ ਪਟਿਆਲ਼ਾ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਹਲਕਾ ਘਨੌਰ ਦੇ ਇੰਚਾਰਜ ਸਰਬਜੀਤ ਸਿੰਘ ਝਿੰਜਰ ਦੇ ਵਿਸ਼ੇਸ਼ ਯਤਨਾਂ ਸਦਕਾ ਸੰਭਵ ਹੋ ਸਕੀ ਹੈ। ਨਿਯੁਕਤੀ ਦੀ ਖ਼ਬਰ ਨਾਲ ਪਾਰਟੀ ਵਰਕਰਾਂ ਅਤੇ ਸਹਿਯੋਗੀਆਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਮੌਕੇ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਸ਼ਰੋਮਣੀ ਅਕਾਲੀ ਦਲ ਹਮੇਸ਼ਾ ਮਿਹਨਤੀ ਅਤੇ ਨਿਸ਼ਠਾਵਾਨ ਵਰਕਰਾਂ ਦਾ ਮੁੱਲ ਪਾਉਂਦੀ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਜਥੇਦਾਰ ਗੁਰਬਚਨ ਸਿੰਘ ਸੈਦਖੇੜੀ ਦਾ ਪਰਿਵਾਰ ਪਿਛਲੀਆਂ ਚਾਰ ਪੀੜੀਆਂ ਤੋਂ ਅਕਾਲੀ ਦਲ ਨਾਲ ਨਿਰੰਤਰ ਜੁੜਿਆ ਹੋਇਆ ਹੈ ਅਤੇ ਪਾਰਟੀ ਲਈ ਉਨ੍ਹਾਂ ਦੀ ਸੇਵਾ ਕਾਬਲੇ-ਤਾਰੀਫ਼ ਰਹੀ ਹੈ। ਨਵੀਂ ਜ਼ੁੰਮੇਵਾਰੀ ਸੰਭਾਲਣ ਉਪਰੰਤ ਗੁਰਬਚਨ ਸਿੰਘ ਸੈਦਖੇੜੀ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੇ ਜੋ ਭਰੋਸਾ ਉਨ੍ਹਾਂ ’ਤੇ ਜਤਾਇਆ ਹੈ, ਉਹ ਉਸ ਨੂੰ ਪੂਰੀ ਤਨਦੇਹੀ, ਇਮਾਨਦਾਰੀ ਅਤੇ ਸਮਰਪਣ ਭਾਵਨਾ ਨਾਲ ਨਿਭਾਉਣਗੇ। ਉਨ੍ਹਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਰਬਜੀਤ ਸਿੰਘ ਝਿੰਜਰ, ਜ਼ਿਲ੍ਹਾ ਪਟਿਆਲ਼ਾ ਦੇ ਪ੍ਰਧਾਨ ਜਸਮੀਤ ਸਿੰਘ ਹਰਿਆਓ, ਸਰਕਲ ਪ੍ਰਧਾਨ ਮਾਸਟਰ ਦਵਿੰਦਰ ਸਿੰਘ ਟਹਿਲਪੁਰਾ, ਸਮੇਤ ਸਮੁੱਚੀ ਲੀਡਰਸ਼ਿਪ ਦਾ ਦਿਲੋਂ ਧੰਨਵਾਦ ਵੀ ਕੀਤਾ।
ਫੋਟੋ ਕੈਪਸ਼ਨ:-ਜਥੇਦਾਰ ਗੁਰਬਚਨ ਸਿੰਘ ਸੈਦਖੇੜੀ ਦਾ ਸਨਮਾਨ ਕਰਦੇ ਹੋਏ ਸਰਬਜੀਤ ਸਿੰਘ ਝਿੰਜਰ।
Rajpura, January 01 2026 (Himanshu Harry): Taksali Akali leader Gurbachan Singh Saidkheri has been appointed as the Senior Vice President of District Patiala by the party high command of Shiromani Akali Dal (Ba) . This appointment has been possible due to the special efforts of Sarabjit Singh Jhinjar, in-charge of Ghanoor constituency. The news of the appointment has created a wave of joy among the party workers and associates. On this occasion, Sarabjit Singh Jhinjar said that the Shiromani Akali Dal has always valued hardworking and loyal workers. He said that the family of Jathedar Gurbachan Singh Saidkheri has been continuously associated with the Akali Dal for the last four generations and their service to the party has been praiseworthy. After assuming the new responsibility, Gurbachan Singh Saidkheri thanked the party high command and said that he will fulfill the trust the party has reposed in him with full dedication, honesty and devotion. He also expressed his heartfelt gratitude to the entire leadership including party president Sukhbir Singh Badal, Sarabjit Singh Jhinjar, district Patiala president Jasmeet Singh Hariao, circle president Master Davinder Singh Tehalpura.
Photo Caption:- Sarabjit Singh Jhinjar honoring Jathedar Gurbachan Singh Saidkheri.
राजपुरा, 01 जनवरी 2026 (हिमांशु हैरी): टकसाली अकाली नेता गुरबचन सिंह सैदखेड़ी को शिरोमणि अकाली दल (बा) की पार्टी हाईकमान ने जिला पटियाला का सीनियर वाइस प्रेसिडेंट नियुक्त किया है। यह नियुक्ति घनौर हलके के इंचार्ज सरबजीत सिंह झिंजर की खास कोशिशों से मुमकिन हुई है। नियुक्ति की खबर से पार्टी वर्करों और साथियों में खुशी की लहर दौड़ गई है। इस मौके पर सरबजीत सिंह झिंजर ने कहा कि शिरोमणि अकाली दल ने हमेशा मेहनती और वफ़ादार वर्करों को अहमियत दी है। उन्होंने कहा कि जत्थेदार गुरबचन सिंह सैदखेड़ी का परिवार पिछली चार पीढ़ियों से लगातार अकाली दल से जुड़ा हुआ है और पार्टी के लिए उनकी सेवा तारीफ़ के काबिल रही है। नई ज़िम्मेदारी संभालने के बाद गुरबचन सिंह सैदखेड़ी ने पार्टी हाईकमान का शुक्रिया अदा किया और कहा कि पार्टी ने उन पर जो भरोसा जताया है, उसे वह पूरी लगन, ईमानदारी और कमिटमेंट के साथ पूरा करेंगे। उन्होंने पार्टी अध्यक्ष सुखबीर सिंह बादल, सरबजीत सिंह झिंजर, जिला पटियाला अध्यक्ष जसमीत सिंह हरियाओ, मंडल अध्यक्ष मास्टर दविंदर सिंह तहलपुरा समेत पूरी लीडरशिप का दिल से आभार जताया।