जायंट्स वेलफेयर फाउंडेशन राजपुरा समाज सुधार और खेलों को समर्पित एक खास पहल है, देश का भविष्य तभी बनता है जब बच्चे खेलों से जुड़ें और नशे से दूर रहें: राकेश पाहवा
Giants Welfare Foundation Rajpura is a special initiative dedicated to social reform and sports, the future of the country is when children join sports and stay away from drugs: Rakesh Pahwa
ਰਾਜਪੁਰਾ,10 ਅਪ੍ਰੈਲ (ਹਿਮਾਂਸ਼ੂ ਹੈਰੀ):ਜਾਇੰਟਸ ਵੈਲਫੇਅਰ ਫਾਊਂਡੇਸ਼ਨ ਵੱਲੋਂ ਸਵਰਗੀ ਮਨੀਸ਼ ਵਰਮਾ (ਜੌਨੀ) ਜੀ ਦੀ ਯਾਦ ਵਿੱਚ 10 ਤੋਂ 12 ਅਪ੍ਰੈਲ ਤੱਕ ਜਾਇੰਟਸ ਭਵਨ ਵਿਖੇ ਤੀਜਾ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ **ਰਾਕੇਸ਼ ਪਾਹਵਾ** ਨੇ ਕਿਹਾ ਕਿ ਸਾਡਾ ਮੁੱਖ ਉਦੇਸ਼ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢ ਕੇ ਖੇਡ ਮੈਦਾਨਾਂ ਨਾਲ ਜੋੜਨਾ ਹੈ। ਇਸ ਮੌਕੇ ਪ੍ਰਧਾਨ ਰਾਕੇਸ਼ ਪਾਹਵਾ ਸਾਡੀਆਂ ਪ੍ਰਮੁੱਖ ਸਮਾਜ ਸੇਵੀ ਗਤੀਵਿਧੀਆਂ ਫਾਊਂਡੇਸ਼ਨ ਸਿਰਫ਼ ਖੇਡਾਂ ਤੱਕ ਹੀ ਸੀਮਤ ਨਹੀਂ ਹੈ, ਸਗੋਂ ਰਾਜਪੁਰਾ ਦੇ ਵਿਕਾਸ ਲਈ ਲਗਾਤਾਰ ਕਾਰਜਸ਼ੀਲ ਹੈ ਉਹਨਾਂ ਕਿਹਾ ਕਿ ਬਾਲਗ ਸਿੱਖਿਆ ਅਣਪੜ੍ਹਤਾ ਨੂੰ ਖਤਮ ਕਰਨ ਲਈ ਵਿਸ਼ੇਸ਼ ਕਲਾਸਾਂ ਸਿਲਾਈ ਸੈਂਟਰ ਔਰਤਾਂ ਨੂੰ ਆਤਮ-ਨਿਰਭਰ ਬਣਾਉਣ ਲਈ ਸਿਲਾਈ-ਕਢਾਈ ਦੀ ਸਿਖਲਾਈ। ਜਿਵੇਂ ਕਿ ਕਿਤਾਬਾਂ ਦੀ ਵੰਡ ਲੋੜਵੰਦ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ ਲਈ ਉਪਰਾਲੇ ਮੁਫ਼ਤ ਕਿਤਾਬਾਂ ਸਕੂਲ ਬੈਗ,ਸਟੇਸ਼ਨਰੀ ਅਤੇ ਸਹਾਇਤਾ। ਇਸ ਬੈਡਮਿੰਟਨ ਟੂਰਨਾਮੈਂਟ ਦੀ ਸ਼ੁਰੂਆਤ ਸੰਸਥਾ ਦੇ ਪ੍ਰਧਾਨ ਰਾਕੇਸ਼ ਪਾਹਵਾ ਨੇ ਰਿਬਨ ਕੱਟ ਕੇ ਕੀਤੀ ਇਸ ਮੌਕੇ ਤੇ ਫਾਊਂਡੇਸ਼ਨ ਦੀ ਸਮੁੱਚੀ ਟੀਮ ਮੌਜੂਦ ਰਹੀ, ਜਿਨ੍ਹਾਂ ਵਿੱਚ ** ਪੌ੍ਰਜੈਕਟ ਦੇ ਚੇਅਰਮੈਨ ਡਾਂ ਹਰੀਸ਼ ਚੋਪੜਾ,ਜਤਿੰਦਰ ਨਾਟੀ, ਰਵਿੰਦਰ ਸੇਠੀ, ਰਮੇਸ਼ ਪਾਹਵਾ, ਰੌਸ਼ਨ ਬਜਾਜ, ਕੁਲਦੀਪ ਸੇਠੀ, ਗਗਨ ਖੁਰਾਣਾ, ਵਪਾਰ ਮੰਡਲ ਦੇ ਪ੍ਰਧਾਨ ਸ੍ਰੀ ਰਮੇਸ਼ ਪਹੁਜਾ ਵਿਪਿਨ ਭਟੇਜਾ, ਮਹੇਸ਼ ਪਾਹੂਜਾ ਅਤੇ ਰਾਜੇਸ਼ ਆਨੰਦ ਸਹਿਤ ਸ਼ਹਿਰ ਦੇ ਗਣਮਾਨੀਅ ਹਸਤੀਆਂ ਨੇ ਸ਼ਿਰਕਤ ਕੀਤੀ ਅਤੇ ਨੌਜਵਾਨਾਂ ਨੂੰ ਖੇਡਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
राजपुरा, 10 अप्रैल (हिमांशु हैरी): जायंट्स वेलफेयर फाउंडेशन स्वर्गीय मनीष वर्मा (जॉनी) जी की याद में 10 से 12 अप्रैल तक जायंट्स भवन में तीसरा बैडमिंटन टूर्नामेंट करवा रहा है। इस मौके पर प्रेसिडेंट राकेश पाहवा ने कहा कि हमारा मुख्य मकसद पंजाब के युवाओं को ड्रग्स के दलदल से निकालकर उन्हें खेल के मैदानों से जोड़ना है। इस मौके पर प्रेसिडेंट राकेश पाहवा ने कहा कि हमारी बड़ी समाज सेवा की गतिविधियां सिर्फ खेलों तक ही सीमित नहीं हैं, बल्कि राजपुरा के विकास के लिए लगातार एक्टिव हैं। उन्होंने कहा कि एडल्ट एजुकेशन, अनपढ़ता खत्म करने के लिए स्पेशल क्लास, सिलाई सेंटर, महिलाओं को आत्मनिर्भर बनाने के लिए सिलाई और कढ़ाई की ट्रेनिंग जैसे किताबें बांटना, जरूरतमंद बच्चों की पढ़ाई जारी रखने की कोशिश, फ्री किताबें, स्कूल बैग, स्टेशनरी और मदद शामिल हैं। बैडमिंटन टूर्नामेंट का उद्घाटन संस्था के प्रेसिडेंट राकेश पाहवा ने रिबन काटकर किया। इस मौके पर फाउंडेशन की पूरी टीम मौजूद थी, जिसमें **प्रोजेक्ट चेयरमैन डॉ. हरीश चोपड़ा, जतिंदर नाटी, रविंदर सेठी, रमेश पाहवा, रोशन बजाज, कुलदीप सेठी, गगन खुराना, चैंबर ऑफ कॉमर्स के प्रेसिडेंट श्री रमेश पाहुजा, विपिन भटेजा, महेश पाहुजा और राजेश आनंद के साथ-साथ शहर की जानी-मानी हस्तियों ने हिस्सा लिया और युवाओं को खेलों में और बढ़-चढ़कर हिस्सा लेने के लिए मोटिवेट किया।
Rajpura, April 10 (Himanshu Harry): Giants Welfare Foundation is organizing the third badminton tournament from April 10 to 12 at Giants Bhawan in the memory of late Manish Verma (Johnny) Ji. On this occasion, President Rakesh Pahwa said that our main objective is to take the youth of Punjab out of the swamp of drugs and connect them with the playgrounds. On this occasion, President Rakesh Pahwa said that our major social service activities are not limited to sports only, but are continuously active for the development of Rajpura. He said that adult education, special classes to end illiteracy, sewing centers, sewing and embroidery training to make women self-reliant. Such as distribution of books, efforts to continue the education of needy children, free books, school bags, stationery and assistance. The badminton tournament was inaugurated by the president of the organization, Rakesh Pahwa, by cutting the ribbon. The entire team of the foundation was present on this occasion, including ** Project Chairman Dr. Harish Chopra, Jatinder Nati, Ravinder Sethi, Ramesh Pahwa, Roshan Bajaj, Kuldeep Sethi, Gagan Khurana, President of the Chamber of Commerce Mr. Ramesh Pahuja, Vipin Bhateja, Mahesh Pahuja and Rajesh Anand, along with eminent personalities of the city, participated and motivated the youth to participate more actively in sports.