ਚਿਲਡਰਨ ਹੋਮ ਪਟਿਆਲਾ ਐਟ ਰਾਜਪੁਰਾ ਦੇ ਬੱਚਿਆਂ ਨੇ ਐਸ.ਡੀ.ਐਮ ਰਾਜਪੁਰਾ ਨਾਲ ਮਨਾਇਆ ਨਵਾਂ ਸਾਲ

राजपुरा में चिल्ड्रन्स होम पटियाला के बच्चों ने एसडीएम राजपुरा के साथ नया साल मनाया

Children of Children Home Patiala at Rajpura celebrated New Year with SDM Rajpura

ਮਿੰਨੀ ਸਕੱਤਰੇਤ ਵਿੱਚ ਬੱਚਿਆਂ ਨੇ ਐਸ.ਡੀ.ਐਮ ਨਮਨ ਮਾਰਕਨ ਨੂੰ ਦਿੱਤੀਆਂ ਨਵੇਂ ਸਾਲ ਦੀਆਂ ਵਧਾਈਆਂ

Children in Mini Secretariat congratulated SDM Naman Markan on New Year

मिनी सचिवालय में बच्चों ने SDM नमन मार्कन को नए साल की शुभकामनाएं दीं।

ਰਾਜਪੁਰਾ,01 ਜਨਵਰੀ 2026 (ਹਿਮਾਂਸ਼ੂ ਹੈਰੀ):ਚਿਲਡਰਨ ਹੋਮ, ਪਟਿਆਲਾ ਐਟ ਰਾਜਪੁਰਾ ਦੇ ਬੱਚਿਆਂ ਵੱਲੋਂ ਨਵੇਂ ਸਾਲ ਦੇ ਮੌਕੇ ਖ਼ਾਸ ਤੌਰ ’ਤੇ ਐਸਡੀਐਮ ਰਾਜਪੁਰਾ ਨਮਨ ਮਾਰਕਨ ਨਾਲ ਨਵਾਂ ਸਾਲ ਮਨਾਇਆ ਗਿਆ। ਇਸ ਮੌਕੇ ਬੱਚੇ ਮਿੰਨੀ ਸਕੱਤਰੇਤ ਰਾਜਪੁਰਾ ਸਥਿਤ ਐਸਡੀਐਮ ਦਫਤਰ ਵਿਖੇ ਪੁੱਜੇ ਅਤੇ ਐਸਡੀਐਮ ਨਮਨ ਮਾਰਕਨ ਨੂੰ ਨਵੇਂ ਸਾਲ ਦੀਆਂ ਦਿਲੋਂ ਵਧਾਈਆਂ ਦਿੱਤੀਆਂ।ਬੱਚਿਆਂ ਨੇ ਹੱਥ ਨਾਲ ਤਿਆਰ ਕੀਤੇ ਗਰੀਟਿੰਗ ਕਾਰਡ ਵੀ ਐਸਡੀਐਮ ਨੂੰ ਭੇਟ ਕੀਤੇ। ਬੱਚਿਆਂ ਦੀ ਮੌਜੂਦਗੀ ਨਾਲ ਦਫਤਰ ਦਾ ਮਾਹੌਲ ਖੁਸ਼ਗਵਾਰ ਬਣ ਗਿਆ। ਇਸ ਦੌਰਾਨ ਬੱਚਿਆਂ ਦੇ ਨਾਲ ਚਿਲਡਰਨ ਹੋਮ, ਪਟਿਆਲਾ ਐਟ ਰਾਜਪੁਰਾ ਦੀ ਸੁਪਰਡੈਂਟ ਗੁਰਜੀਤ ਕੌਰ, ਕੌਂਸਲਰ ਜਸਵਿੰਦਰ ਕੌਰ ਅਤੇ ਸਟੋਰਕੀਪਰ ਸਿਮਰਨਦੀਪ ਕੌਰ ਵੀ ਹਾਜ਼ਰ ਰਹੀਆਂ, ਜੋ ਬੱਚਿਆਂ ਦੀ ਦੇਖ-ਰੇਖ ਕਰ ਰਹੀਆਂ ਸਨ। ਐਸਡੀਐਮ ਨਮਨ ਮਾਰਕਨ ਨੇ ਬੱਚਿਆਂ ਦਾ ਦਿਲੋਂ ਸਵਾਗਤ ਕਰਦਿਆਂ ਉਨ੍ਹਾਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਨਵੇਂ ਸਾਲ ਦੀ ਖੁਸ਼ੀ ਸਾਂਝੀ ਕਰਦੇ ਹੋਏ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ। ਉਨ੍ਹਾਂ ਬੱਚਿਆਂ ਨੂੰ ਮਨ ਲਗਾ ਕੇ ਪੜ੍ਹਾਈ ਕਰਨ ਅਤੇ ਚੰਗਾ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ।

ਫੋਟੋ ਕੈਪਸ਼ਨ:- ਬੱਚਿਆਂ ਵੱਲੋਂ ਦਿੱਤਾ ਗਰੀਟਿੰਗ ਕਾਰਡ ਦਿਖਾਉਂਦੇ ਹੋਏ ਐਸਡੀਐਮ ਰਾਜਪੁਰਾ ਨਮਨ ਮਾਰਕਨ।

Rajpura, 01 January 2026 (Himanshu Harry): The children of Children’s Home, Patiala at Rajpura celebrated the New Year with a special greeting from SDM Rajpura Naman Markan. On this occasion, the children reached the SDM office located in Mini Secretariat Rajpura and extended their heartfelt New Year greetings to SDM Naman Markan. The children also presented handmade greeting cards to the SDM. The atmosphere of the office became cheerful with the presence of the children. During this, along with the children, Superintendent Gurjit Kaur, Councilor Jaswinder Kaur and Storekeeper Simrandeep Kaur of Children’s Home, Patiala at Rajpura were also present, who were taking care of the children. SDM Naman Markan welcomed the children warmly and made them happy while sharing the joy of the New Year. He motivated the children to study hard and become good citizens.

Photo Caption:- SDM Rajpura Naman Markan showing the greeting card given by the children.

राजपुरा, 01 जनवरी 2026 (हिमांशु हैरी): राजपुरा में चिल्ड्रन होम, पटियाला के बच्चों ने SDM राजपुरा नमन मार्कन की खास बधाई के साथ नया साल मनाया। इस मौके पर बच्चे मिनी सेक्रेटेरिएट राजपुरा में मौजूद SDM ऑफिस पहुंचे और SDM नमन मार्कन को नए साल की दिल से बधाई दी। बच्चों ने SDM को हाथ से बने ग्रीटिंग कार्ड भी दिए। बच्चों की मौजूदगी से ऑफिस का माहौल खुशनुमा हो गया। इस दौरान बच्चों के साथ राजपुरा में चिल्ड्रन होम, पटियाला की सुपरिटेंडेंट गुरजीत कौर, काउंसलर जसविंदर कौर और स्टोरकीपर सिमरनदीप कौर भी मौजूद थीं, जो बच्चों का ध्यान रख रही थीं। SDM नमन मार्कन ने बच्चों का गर्मजोशी से स्वागत किया और नए साल की खुशियां बांटते हुए उन्हें खुश किया। उन्होंने बच्चों को मेहनत से पढ़ाई करने और अच्छा नागरिक बनने के लिए मोटिवेट किया।

फोटो कैप्शन:- SDM राजपुरा नमन मार्कन बच्चों द्वारा दिया गया ग्रीटिंग कार्ड दिखाते हुए।

Leave a Reply

Your email address will not be published. Required fields are marked *