ਬੀਜੇਪੀ ਨੇ ਕੀਤੀ ਡੇਰਾਬੱਸੀ ਬਲਾਕ ਕਮੇਟੀ ਚੋਣਾਂ ਦੀ ਅੰਤਿਮ ਸੂਚੀ ਜਾਰੀ

BJP releases final list for Dera Bassi Block Committee elections

ਡੇਰਾਬੱਸੀ,03 ਦਸੰਬਰ (ਹਿਮਾਂਸ਼ੂ ਹੈਰੀ):ਪੰਜਾਬ ਬੀਜੇਪੀ ਚੋਣ ਕੋਰ ਕਮੇਟੀ ਨੇ ਹਲਕਾ ਡੇਰਾਬੱਸੀ (112) ਤੋਂ ਬਲਾਕ ਕਮੇਟੀ ਚੋਣਾਂ ਲਈ ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਕਰ ਦਿੱਤੀ ਹੈ। ਇਹ ਚੋਣ ਪ੍ਰਕਿਰਿਆ ਮੋਹਾਲੀ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਠ, ਚੋਣ ਇੰਚਾਰਜ ਹਰਮਿੰਦਰ ਸਿੰਘ ਜੱਸੀ ਅਤੇ ਹਲਕਾ ਇੰਚਾਰਜ ਅਤੇ ਭਾਜਪਾ ਪੰਜਾਬ ਦੇ ਸੂਬਾ ਸੱਕਤਰ ਸੰਜੀਵ ਖੰਨਾ ਦੀ ਦੇਖ-ਰੇਖ ਹੇਠ ਪੂਰੀ ਕੀਤੀ ਗਈ। ਪਾਰਟੀ ਅਨੁਸਾਰ, ਜਾਰੀ ਕੀਤੀ ਸੂਚੀ ਵਿੱਚ ਡੇਰਾਬੱਸੀ ਹਲਕੇ ਦੇ ਵੱਖ-ਵੱਖ ਸਰਕਲਾਂ ਤੋਂ ਜਨਰਲ, ਐਸਸੀ, ਬੀਸੀ ਅਤੇ ਔਰਤਾਂ ਦੇ ਕੋਟੇ ਵਿੱਚ ਉਮੀਦਵਾਰ ਸ਼ਾਮਲ ਹਨ। ਕਮੇਟੀ ਨੇ ਕਿਹਾ ਕਿ ਇਹ ਸੂਚੀ ਸੰਗਠਨਕ ਮਜ਼ਬੂਤੀ ਅਤੇ ਜ਼ਮੀਨੀ ਪੱਧਰ ‘ਤੇ ਵਿਆਪਕ ਨੁਮਾਇੰਦਗੀ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ। ਘੋਸ਼ਿਤ ਉਮੀਦਵਾਰ ਇਸ ਪ੍ਰਕਾਰ ਹਨ – ਸੰਗੋਲੀ ਸਰਕਲ (ਲੈਡਿਸ): ਸ਼੍ਰੀਮਤੀ ਰੂਬੀ ਪਤਨੀ ਰਮਨ ਜੋਲੀ ਸਰਕਲ (ਐਸਸੀ): ਨਰੇਸ਼ ਕੁਮਾਰ ਪੁੱਤਰ ਜਗਦੇਸ਼ ਰਾਮਜੀ,ਹੰਦੈਸਰਾ ਸਰਕਲ (ਜਨਰਲ): ਬਲਵਿੰਦਰ ਸਿੰਘ ਬਾਲਮੀਕੀ (ਪਿੰਡ ਅੰਟਾਲਾ) ਕੇਹਲਨ ਸਰਕਲ (ਜਨਰਲ): ਦ੍ਰਿਸ਼ਟਨ ਰਾਣਾ ਪੁੱਤਰ ਰਣਬੀਰ ਸਿੰਘ ਰਾਣਾ (ਪਿੰਡ ਕੇਹਲਨ) ਪੰਡਵਾਲਾ ਸਰਕਲ (ਲੈਡਿਸ ਜਨਰਲ): ਸੀਤਾ ਦੇਵੀ ਪਤਨੀ ਮਰਮਾਜ ਪ੍ਰਾਪਗੁਰ ਸਰਕਲ (ਲੈਡਿਸ ਜਨਰਲ): ਕੋਮਲ ਪਤਨੀ ਗੁਰਦੀਪ ਸਿੰਘ ਕਾਂਬੋਜ ਖੇੜੀ ਗੁਜਰਾਂ ਸਰਕਲ (ਲੈਡਿਸ ਜਨਰਲ): ਰੇਖਾ ਚੌਧਰੀ ਪਤਨੀ ਗੁਰਮੀਤ ਸਿੰਘ ਤ੍ਰਿਵੇਦੀ ਕੈਂਪ ਸਰਕਲ (ਜਨਰਲ): ਸੋਨੂ ਪੁੱਤਰ ਰਾਮਜੀ ਭੰਖਰਪੁਰ ਸਰਕਲ (ਜਨਰਲ): ਜਸਪ੍ਰੀਤ ਸਿੰਘ ਕਾਂਬੋਜ ਪੁੱਤਰ ਉੱਤਮ ਸਿੰਘ ਜਵਾਹਰਪੁਰ ਸਰਕਲ (ਲੈਡਿਸ ਐਸਸੀ): ਰੇਖਾ ਰਾਣੀ ਪਤਨੀ ਸੰਦੀਪ ਸਿੰਘ (ਗੜਰੀਆ), ਪਿੰਡ ਤੋਫ਼ਾਨਪੁਰ

ਆਮਲਾ ਸਰਕਲ (ਲੈਡਿਸ ਜਨਰਲ): ਜਸਬੀਰ ਕੌਰ ਛਡੈਯਾਲਾ ਸਰਕਲ (ਲੈਡਿਸ ਐਸਸੀ): ਕੁਲਦੀਪ ਕੌਰ ਪਤਨੀ ਬਲਬੀਰ ਸਿੰਘ (ਪਿੰਡ ਬੈਰਮਾਜਰਾ) ਝਾਰਮੜੀ ਸਰਕਲ (ਲੈਡਿਸ ਜਨਰਲ): ਪ੍ਰੀਤੀ ਪਤਨੀ ਵੀਰਿੰਦਰ ਕੁਮਾਰ ਸ਼ਰਮਾ ਰਾਣੀ ਮਜਾਰਾ ਸਰਕਲ (ਜਨਰਲ): ਰਜਿੰਦਰ ਕੁਮਾਰ ਪੁੱਤਰ ਪੁਰਨ ਚੰਦ ਭਾਸਗੀ ਸਰਕਲ (ਲੈਡਿਸ ਜਨਰਲ): ਖੁਸ਼ਬੂ ਪਤਨੀ ਵਿਜੈ ਕੁਮਾਰ (ਹੈਪੀ), ਪਿੰਡ ਭੁੱਖਰੀ ਸਰਸਿਨੀ ਸਰਕਲ (ਲੈਡਿਸ ਜਨਰਲ): ਸੀਮਾ ਰਾਣੀ ਪਤਨੀ ਬਹਾਦੁਰ ਸਿੰਘ ਮੇਹਰਾ ਮਲਿਕਪੁਰ ਸਰਕਲ (ਐਸਸੀ): ਕੁਲਦੀਪ ਸਿੰਘ ਕੁਰਨਵਾਲਾ ਸਰਕਲ (ਲੈਡਿਸ ਜਨਰਲ): ਸੀਮਾ ਦੇਵੀ ਪਤਨੀ ਮੇਵਾ ਰਾਮ ਗੁੱਜਰ ਬਸੋਲੀ ਸਰਕਲ (ਜਨਰਲ): ਗੁਰਪ੍ਰੀਤ ਸਿੰਘ ਪੁੱਤਰ ਜਗਵੀਰ ਸਿੰਘ (ਮੀਰਪੁਰ) ਧਰਮਗੜ੍ਹ ਸਰਕਲ (ਬੀਸੀ): ਰੰਜੀਤ ਸਿੰਘ ਪੁੱਤਰ ਰਾਮ ਕੁਮਾਰ ਸੈਣੀ ਹਿਮਾਯੂਂਪੁਰ ਸਰਕਲ (ਜਨਰਲ): ਪਰਵਿੰਦਰ ਸਿੰਘ ਪੁੱਤਰ ਮੇਹਰ ਸਿੰਘ ਗੁਰੂ ਨਾਨਕ ਕਾਲੋਨੀ (ਐਸਸੀ): ਗੁਰਮੁੱਖ ਸਿੰਘ ਪੁੱਤਰ ਗੁਰਮੇਲ ਸਿੰਘ ਭਾਜਪਾ ਨੇ ਭਰੋਸਾ ਜਤਾਇਆ ਹੈ ਕਿ ਇਹ ਉਮੀਦਵਾਰ ਆਉਣ ਵਾਲੀਆਂ ਚੋਣਾਂ ਵਿੱਚ ਪਾਰਟੀ ਨੂੰ ਮਜ਼ਬੂਤੀ ਦੇਣਗੇ ਅਤੇ ਬੂਥ ਪੱਧਰ ‘ਤੇ ਪ੍ਰਭਾਵਸ਼ਾਲੀ ਨੁਮਾਇੰਦਗੀ ਯਕੀਨੀ ਬਣਾਉਣਗੇ।

Leave a Reply

Your email address will not be published. Required fields are marked *