भाजपा पटियाला सांसद सीट संयोजक को बड़ा झटका, पिता का निधन
BJP Patiala MP seat convener suffers major shock as father passes away

ਪਟਿਆਲਾ/ਰਾਜਪੁਰਾ,22 ਜਨਵਰੀ(ਹਿਮਾਂਸ਼ੂ ਹੈਰੀ):ਭਾਜਪਾ ਪਟਿਆਲਾ ਦੇ ਐਮ.ਪੀ ਸੀਟ ਕਨਵਰ ਗੁਰਮੀਤ ਸਿੰਘ ਉੜਦਨ ਨੂੰ ਉਸ ਵੇਲੇ ਵੱਡਾ ਸਦਮਾ ਲੱਗਿਆ ਜਦੋਂ ਉਹਨਾਂ ਦੇ ਪਿਤਾ ਜਗੀਰ ਸਿੰਘ ਅਚਾਨਕ ਭਿਆਨਕ ਬਿਮਾਰੀ ਦੇ ਚਲਦੇ ਉਹਨਾਂ ਦਾ ਦੇਹਾਂਤ ਹੋ ਗਿਆ ਇਸ ਦੁੱਖ ਦੇ ਸਮੇਂ ਵਿੱਚ ਪੀਕੇਐਸ ਭਾਰਤਵਾਜ ਪੰਜਾਬ ਕਨਵੀਨਰ ਵੱਲੋਂ ਇਸ ਕੜੀ ਦੇ ਵਿੱਚ ਉਹਨਾਂ ਨਾਲ ਹਮਦਰਦੀ ਅਤੇ ਦੁੱਖ ਵੰਡਾਉਣ ਪਹੁੰਚੇ ਇਸ ਮੌਕੇ ਉਹਨਾਂ ਨਾਲ ਅਮਰਜੀਤ ਸਿੰਘ ਉਕਸੀ ਬਲਵੀਰ ਸਿੰਘ, ਪ੍ਰੀਤਾ ਰਾਮ ਸੁਰਲ ਕਲਾਂ ,ਸ਼ਿਵ ਕੁਮਾਰ ਬਨੋੜ ਦਲੇਰ ਸਿੰਘ ਗਿੱਲ ਲਵਲੀ ਉੜਦਨ ਸੁਰੇਸ਼ ਵੀਰ ਰਾਜਪੁਰਾ ਮੋਹਨ ਸਿੰਘ ਟਕਟੂ ਮਾਜਰਾ ਅਤੇ ਹੋਰ ਪਾਰਟੀ ਵਰਕਰ ਸ਼ਾਮਿਲ ਹੋਏ। ਗੁਰਮੀਤ ਸਿੰਘ ਉਰਦਨ ਦੇ ਪਿਤਾ ਦਾ ਭੋਗ ਮਿਤੀ 01ਫਰਵਰੀ 2026 ਦਿਨ ਐਤਵਾਰ ਨੂੰ ਪਿੰਡ ਉੜਦਨ ਵਿਖੇ 12 ਤੋਂ 1 ਵਜੇ ਤੱਕ ਰੱਖਿਆ ਗਿਆ ਹੈ ਸੋ ਆਪ ਜੀ ਸਾਰੇ ਇਸ ਦੁੱਖ ਦੀ ਘੜੀ ਦੇ ਵਿੱਚ ਗੁਰਮੀਤ ਸਿੰਘ ਉਰਦਨ ਦੇ ਪਿਤਾ ਦੇ ਭੋਗ ਤੇ ਜਰੂਰ ਪਹੁੰਚ ਕੇ ਉਹਨਾਂ ਨਾਲ ਉਹਨਾਂ ਦਾ ਦੁੱਖ ਸਾਂਝਾ ਕਰੋ।
पटियाला/राजपुरा, 22 जनवरी (हिमांशु हैरी): BJP पटियाला से MP कंवर गुरमीत सिंह उद्दन को उस समय सदमा लगा जब उनके पिता जागीर सिंह की एक भयानक बीमारी के कारण अचानक मौत हो गई। इस दुख की घड़ी में PKS भारतवाणी पंजाब के कन्वीनर उनसे मिलकर अपनी हमदर्दी और दुख ज़ाहिर करने पहुंचे। इस मौके पर अमरजीत सिंह उकसी बलवीर सिंह, प्रीता राम सुराल कलां, शिव कुमार बनोर दलेर सिंह गिल लवली उद्दन सुरेश वीर राजपुरा मोहन सिंह टक्टू माजरा और पार्टी के दूसरे वर्कर उनके साथ शामिल हुए। गुरमीत सिंह उद्दन के पिता का अंतिम संस्कार रविवार, 01 फरवरी, 2026 को दोपहर 12 से 1 बजे गांव उद्दन में रखा गया है, इसलिए आप सभी इस दुख की घड़ी में गुरमीत सिंह उद्दन के पिता के अंतिम संस्कार में ज़रूर पहुंचें और उनके साथ उनका दुख बांटें।
Patiala/Rajpura, January 22 (Himanshu Harry): BJP Patiala MP seat Kanwar Gurmeet Singh Uddan was shocked when his father Jagir Singh suddenly passed away due to a terrible illness. In this hour of grief, PKS Bharatwaj Punjab convener reached out to him to express his sympathy and sorrow. On this occasion, Amarjit Singh Uksi Balvir Singh, Preeta Ram Sural Kalan, Shiv Kumar Banor Daler Singh Gill Lovely Uddan Suresh Veer Rajpura Mohan Singh Taktu Majra and other party workers joined him. The funeral of Gurmeet Singh Uddan’s father has been held on Sunday, February 01, 2026 from 12 to 1 pm at village Uddan, so all of you must reach the funeral of Gurmeet Singh Uddan’s father in this hour of grief and share his sorrow with him.