ਸਰਕਾਰੀ ਹਸਪਤਾਲਾਂ ‘ਚ ਮਰੀਜਾਂ ਨਾਲ ਕਿਸੇ ਵੀ ਤਰ੍ਹਾਂ ਦਾ ਦੁਰਵਿਵਹਾਰ ਬਰਦਾਸ਼ਤ ਨਹੀਂ-ਸਿਹਤ ਮੰਤਰੀ ਡਾ. ਬਲਬੀਰ ਸਿੰਘ,ਕਿਹਾ, ਮਾਤਾ ਕੌਸ਼ੱਲਿਆ ਹਸਪਤਾਲ ‘ਚ ਮਰੀਜ ਨਾਲ ਬਦਸਲੂਕੀ ਕਰਨ ਵਾਲਾ ਠੇਕਾ ਕਰਮਚਾਰੀ ਮੁਅੱਤਲ, ਇੱਕ ਮਹੀਨੇ ਦਾ ਨੋਟਿਸ ਦੇਕੇ ਸੇਵਾ ਤੋਂ ਹੋਵੇਗਾ ਫਾਰਗ

सरकारी अस्पतालों में मरीजों के साथ किसी भी तरह का दुर्व्यवहार बर्दाश्त नहीं किया जाएगा- स्वास्थ्य मंत्री डॉ. बलबीर सिंह, कहा, माता कौशल्या अस्पताल में मरीज के साथ दुर्व्यवहार करने वाले अनुबंध कर्मचारी को निलंबित कर दिया गया, एक महीने का नोटिस देने के बाद सेवा से बर्खास्त कर दिया जाएगा

Any kind of misbehavior with patients in government hospitals will not be tolerated – Health Minister Dr. Balbir Singh, said, contract employee who misbehaved with patient in Mata Kaushalya Hospital suspended, will be dismissed from service after giving one month’s notice

ਮਰੀਜਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨਾ ਭਗਵੰਤ ਮਾਨ ਸਰਕਾਰ ਦਾ ਟੀਚਾ-ਸਿਹਤ ਮੰਤਰੀ

मरीजों को बेहतर सेवाएं देना भगवंत मान सरकार का लक्ष्य – स्वास्थ्य मंत्री

Providing better services to patients is the goal of Bhagwant Mann government – Health Minister

ਪਟਿਆਲਾ,03 ਅਪ੍ਰੈਲ (ਹਿਮਾਂਸ਼ੂ ਹੈਰੀ):ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸਖ਼ਤ ਸ਼ਬਦਾਂ ‘ਚ ਆਖਿਆ ਹੈ ਕਿ ਸਰਕਾਰੀ ਹਸਪਤਾਲਾਂ ‘ਚ ਮਰੀਜਾਂ ਨਾਲ ਕਿਸੇ ਵੀ ਤਰ੍ਹਾਂ ਦਾ ਦੁਰਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਿਹਤ ਮੰਤਰੀ ਨੇ ਅੱਜ ਇੱਥੇ ਸਰਕਾਰੀ ਮਾਤਾ ਕੌਸ਼ੱਲਿਆ ਹਸਪਤਾਲ ਦਾ ਅਚਨਚੇਤ ਦੌਰਾ ਕਰਦਿਆਂ, ਬੀਤੇ ਦਿਨ ਇੱਥੇ ਓ.ਪੀ.ਡੀ. ਰਜਿਸਟ੍ਰੇਸ਼ਨ ਕਾਊਂਟਰ ‘ਤੇ ਇੱਕ ਮਰੀਜ ਨਾਲ ਦੁਰਵਿਵਹਾਰ ਕਰਨ ਵਾਲੇ ਠੇਕਾ ਕਰਮਚਾਰੀ ਨੂੰ ਤੁਰੰਤ ਮੁਅੱਤਲ ਕਰਨ ਦੇ ਆਦੇਸ਼ ਦਿੱਤੇ ਹਨ। ਸਿਹਤ ਮੰਤਰੀ ਨੇ ਕਿਹਾ ਕਿ ਇਸ ਘਟਨਾ ਦੀ ਵੀਡੀਓ ਵਾਇਰਲ ਦੇਖ ਕੇ ਉਨ੍ਹਾਂ ਦੇ ਮਨ ਨੂੰ ਭਾਰੀ ਠੇਸ ਪੁੱਜੀ ਹੈ, ਕਿ ਕਿਸ ਤਰ੍ਹਾਂ ਕਰਮਚਾਰੀ ਨੇ ਮੁੱਕਾ ਮਾਰ ਕੇ ਸ਼ੀਸ਼ਾ ਭੰਨਿਆ, ਜਿਸ ਕਾਰਨ ਮਹਿਲਾ ਮਰੀਜ ਨੂੰ ਸੱਟ ਵੱਜੀ ਤੇ ਇਹ ਕੱਚ ਹੋਰ ਵੀ ਮਰੀਜਾਂ ਦੀ ਅੱਖ ਵਿੱਚ ਵੀ ਲੱਗ ਸਕਦਾ ਸੀ, ਜਿਸ ਲਈ ਅਜਿਹੀ ਬਦਤਮੀਜ਼ੀ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਵਿਭਾਗੀ ਜਾਂਚ ਕਰਕੇ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ ਅਤੇ ਠੇਕਾ ਕਰਮਚਾਰੀ ਗੁਰਪ੍ਰੀਤ ਸਿੰਘ ਨੂੰ ਇੱਕ ਮਹੀਨੇ ਦਾ ਨੋਟਿਸ ਦੇ ਕੇ ਸੇਵਾਵਾਂ ਤੋਂ ਫਾਰਗ ਕੀਤਾ ਜਾਵੇਗਾ। ਇਸ ਦੌਰਾਨ ਡਾ. ਬਲਬੀਰ ਸਿੰਘ ਨੇ ਮਾਤਾ ਕੌਸ਼ੱਲਿਆ ਹਸਪਤਾਲ ਦੀ ਓਪੀਡੀ ਰਜਿਸਟ੍ਰੇਸ਼ਨ ਕਾਊਂਟਰ ਦਾ ਜਾਇਜ਼ਾ ਲੈਂਦਿਆਂ ਐਸ.ਐਮ.ਓ ਡਾ. ਵਿਕਾਸ ਗੋਇਲ ਤੇ ਡਾ. ਜੈਦੀਪ ਭਾਟੀਆ ਨੂੰ ਨਿਰਦੇਸ਼ ਦਿੱਤੇ ਕਿ ਇੱਥੇ ਹੋਰ ਮੁਲਾਜਮ ਤਾਇਨਾਤ ਕੀਤੇ ਜਾਣ ਤਾਂ ਕਿ ਮਰੀਜਾਂ ਨੂੰ ਪਰਚੀ ਬਣਵਾਉਣ ਲਈ ਘੱਟ ਤੋਂ ਘੱਟ ਸਮਾਂ ਲੱਗੇ। ਉਨ੍ਹਾਂ ਕਿਹਾ ਕਿ ਮਰੀਜਾਂ ਨੂੰ ਹੋਰ ਵੀ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦਾ ਉਚੇਚਾ ਧਿਆਨ ਕੇਂਦਰਤ ਹੈ, ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਟੀਚਾ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਤੇ ਬਿਤਹਰ ਸਿੱਖਿਆ ਪ੍ਰਦਾਨ ਕਰਨਾ ਹੈ। ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਸਰਕਾਰੀ ਹਸਪਤਾਲਾਂ ਦੇ ਡਾਕਟਰੀ ਅਮਲੇ ਤੇ ਹੋਰ ਸਹਾਇਕ ਅਮਲੇ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਆਪਣਾ ‘ਦਿਲ ਨਰਮ ਤੇ ਸਿਰ ਸਰਦ’ ਰੱਖਣ ਭਾਵ ਕਿ ਮਰੀਜਾਂ ਪ੍ਰਤੀ ਨਰਮ ਤੇ ਸਦਭਾਵਨਾ ਵਾਲਾ ਵਿਵਹਾਰ ਰੱਖਣ, ਕਿਉਂਕਿ ਕਿਸੇ ਦਰਦ ਤੇ ਪੀੜਾ ਕਰਕੇ ਹੀ ਮਰੀਜ ਹਸਪਤਾਲਾਂ ‘ਚ ਆਉਂਦੇ ਹਨ। ਉਨ੍ਹਾਂ ਕਿਹਾ ਕਿ, ਹੋ ਸਕਦਾ ਹੈ ਕਿ ਮਰੀਜ ਮਨੋਰੋਗੀ ਹੋਵੇ ਤੇ ਉਹ ਉਲਟਾ ਸਿੱਧਾ ਵੀ ਬੋਲ ਸਕਦਾ ਹੈ, ਕਿਉਂਕਿ ਉਸਨੂੰ ਇਲਾਜ ਦੀ ਲੋੜ ਹੈ ਪਰੰਤੂ ਸਾਡੇ ਅਮਲੇ ਨੂੰ ਅਜਿਹੇ ਮਰੀਜ ਨਾਲ ਨਰਮ ਵਰਤਾਉ ਕਰਨਾ ਚਾਹੀਦਾ ਹੈ। ਡਾ. ਬਲਬੀਰ ਸਿੰਘ ਨੇ ਨਾਲ ਹੀ ਮਾਤਾ ਕੌਸ਼ੱਲਿਆ ਹਸਪਤਾਲ ਦੇ ਸਾਰੇ ਡਾਕਟਰਾਂ ਤੇ ਸਟਾਫ਼ ਨਰਸਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਹਸਪਤਾਲ ਦਾ 99.9 ਫੀਸਦੀ ਸਟਾਫ਼ ਪੂਰੀ ਲਗਨ, ਇਮਾਨਦਾਰੀ ਤੇ ਮਿਹਨਤ ਨਾਲ ਮਰੀਜਾਂ ਦੀ ਸੇਵਾ ਕਰਦਾ ਹੈ ਪਰੰਤੂ 0.1 ਫੀਸਦੀ ਅਜਿਹੇ ਲੋਕਾਂ ਨੂੰ ਵੀ ਠੀਕ ਕੀਤਾ ਜਾਵੇਗਾ।ਸਿਹਤ ਮੰਤਰੀ ਨੇ ਇਹ ਵੀ ਸਪੱਸ਼ਟ ਆਖਿਆ ਕਿ ਸਰਕਾਰੀ ਹਸਪਤਾਲਾਂ ਵਿਖੇ ਮਰੀਜਾਂ ਜਾਂ ਉਨ੍ਹਾਂ ਦੇ ਵਾਰਸਾਂ ਵੱਲੋਂ ਵੀ ਕੀਤੀ ਜਾਣ ਵਾਲੀ ਹੁਲੜਬਾਜੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ ਤੇ ਕਈ ਘਟਨਾਵਾਂ ਵਿੱਚ ਅਜਿਹੇ ਹੁਲੜਬਾਜਾਂ ਵਿਰੁੱਧ ਪੁਲਿਸ ਕੇਸ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਮਰੀਜਾਂ ਨਾਲ ਹਮਦਰਦੀ ਵਾਲਾ ਵਤੀਰਾ ਅਪਨਾਉਣ ਵਾਲੇ ਸਟਾਫ਼ ਨੂੰ ਤਰੱਕੀ ਦਿੱਤੀ ਜਾਵੇਗੀ ਤੇ ਮਾੜਾ ਵਿਵਹਾਰ ਕਰਨ ਵਾਲੇ ਵਿਰੁੱਧ ਕਾਰਵਾਈ ਯਕੀਨੀ ਹੈ।ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਮਾਤਾ ਕੌਸ਼ੱਲਿਆ ਹਸਪਤਾਲ ਪੰਜਾਬ ਦਾ ਜ਼ਿਲ੍ਹਾ ਹਸਪਤਾਲ ਬਿਹਤਰ ਸਿਵਲ ਹਸਪਤਾਲ ਹੈ, ਜਿੱਥੇ ਆਈਸੀਯੂ, ਨਿਊਨੇਟਲ ਇੰਟੈਸਿਵ ਕੇਅਰ ਯੂਨਿਟ, ਬੱਚਿਆਂ ਦੇ ਆਈਸੀਯੂ, ਹੋਰ ਸਪੈਸ਼ਲਿਟੀਜ਼ ਸਮੇਤ ਇੱਥੇ ਡੀ.ਐਨ.ਬੀ. ਕੋਰਸਿਜ ਚੱਲਦੇ ਹਨ ਅਤੇ ਜਿਸ ਕਰਕੇ ਇੱਥੇ 1500 ਤੋਂ 1700 ਰੋਜ਼ ਆਉਂਦੇ ਹਨ। ਉਨ੍ਹਾਂ ਹੋਰ ਕਿਹਾ ਕਿ ਇਸ ਹਸਪਤਾਲ ‘ਚ ਹੋਰ ਵੀ ਬਿਹਤਰ ਸੇਵਾਵਾਂ ਪ੍ਰਦਾਨ ਕਰਨਾ ਉਨ੍ਹਾਂ ਦਾ ਮਕਸਦ ਹੈ।

*****

ਫੋਟੋ ਕੈਪਸ਼ਨ- ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਮਾਤਾ ਕੌਸ਼ੱਲਿਆ ਸਰਕਾਰੀ ਹਸਪਤਾਲ ਪਟਿਆਲਾ ਦਾ ਅਚਨਚੇਤ ਦੌਰਾ ਕਰਕੇ ਓ.ਪੀ.ਡੀ. ਰਜਿਸਟ੍ਰੇਸ਼ਨ ਕਾਊਂਟਰ ਦਾ ਜਾਇਜ਼ਾ ਲੈਂਦੇ ਹੋਏ।

पटियाला, 3 अप्रैल (हिमांशु हैरी): पंजाब के हेल्थ और फैमिली वेलफेयर मिनिस्टर डॉ. बलबीर सिंह ने कड़े शब्दों में कहा है कि सरकारी अस्पतालों में मरीजों के साथ किसी भी तरह का बुरा बर्ताव बर्दाश्त नहीं किया जाएगा। हेल्थ मिनिस्टर ने आज यहां सरकारी माता कौशल्या हॉस्पिटल के सरप्राइज विजिट के दौरान उस कॉन्ट्रैक्ट कर्मचारी को तुरंत सस्पेंड करने का ऑर्डर दिया है, जिसने कल यहां OPD रजिस्ट्रेशन काउंटर पर एक मरीज के साथ बुरा बर्ताव किया था। हेल्थ मिनिस्टर ने कहा कि इस घटना का वायरल हुआ वीडियो देखकर उन्हें बहुत दुख हुआ, कैसे कर्मचारी ने मुक्का मारकर शीशा तोड़ दिया, जिससे महिला मरीज घायल हो गई और यह शीशा दूसरे मरीजों की आंखों में भी जा सकता था, जिसके लिए ऐसा बुरा बर्ताव बर्दाश्त नहीं किया जा सकता। उन्होंने कहा कि इस घटना की डिपार्टमेंटल जांच के बाद सख्त एक्शन लेने का ऑर्डर दिया गया है और कॉन्ट्रैक्ट कर्मचारी गुरप्रीत सिंह को एक महीने का नोटिस देकर नौकरी से निकाल दिया जाएगा। इस बीच, डॉ. बलबीर सिंह ने माता कौशल्या अस्पताल के OPD रजिस्ट्रेशन काउंटर का इंस्पेक्शन करते हुए SMO डॉ. विकास गोयल और डॉ. जयदीप भाटिया को यहां और स्टाफ तैनात करने के निर्देश दिए, ताकि मरीजों को अपनी पर्ची बनवाने में कम से कम समय लगे। उन्होंने कहा कि मुख्यमंत्री भगवंत सिंह मान के नेतृत्व वाली पंजाब सरकार मरीजों को बेहतर स्वास्थ्य सेवाएं देने पर ध्यान दे रही है, क्योंकि आम आदमी पार्टी सरकार का लक्ष्य लोगों को बेहतर स्वास्थ्य सेवाएं और अच्छी शिक्षा देना है। स्वास्थ्य मंत्री ने आगे कहा कि उन्होंने सरकारी अस्पतालों के मेडिकल स्टाफ और दूसरे सपोर्टिंग स्टाफ को निर्देश दिए हैं कि वे मरीजों के प्रति अपना ‘दिल नरम और दिमाग ठंडा’ रखें, यानी नरम और दोस्ताना रवैया रखें, क्योंकि मरीज किसी दर्द और तकलीफ के कारण ही अस्पतालों में आते हैं। उन्होंने कहा कि मरीज मानसिक रूप से बीमार हो सकता है और सीधे बोल सकता है, क्योंकि उसे इलाज की जरूरत है, लेकिन हमारे स्टाफ को ऐसे मरीज के साथ नरमी से पेश आना चाहिए। डॉ. बलबीर सिंह ने माता कौशल्या हॉस्पिटल के सभी डॉक्टरों और स्टाफ नर्सों की भी तारीफ़ की और कहा कि हॉस्पिटल का 99.9 परसेंट स्टाफ़ पूरी लगन, ईमानदारी और मेहनत से मरीज़ों की सेवा करता है, लेकिन ऐसे 0.1 परसेंट लोग भी ठीक हो जाएँगे। हेल्थ मिनिस्टर ने यह भी साफ़ किया कि सरकारी अस्पतालों में मरीज़ों या उनके रिश्तेदारों के साथ बुरा बर्ताव करने पर सख़्त कार्रवाई की जाती है और कई मामलों में ऐसे गलत बर्ताव करने वालों के ख़िलाफ़ पुलिस केस भी दर्ज किए गए हैं। उन्होंने कहा कि इसी तरह मरीज़ों के प्रति हमदर्दी रखने वाले स्टाफ़ को प्रमोट किया जाएगा और बुरा बर्ताव करने वालों के ख़िलाफ़ कार्रवाई पक्की है। डॉ. बलबीर सिंह ने कहा कि माता कौशल्या हॉस्पिटल पंजाब के ज़िले का सबसे अच्छा सिविल हॉस्पिटल है, जहाँ ICU, नियोनेटल इंटेंसिव केयर यूनिट, बच्चों का ICU, दूसरी स्पेशलिटीज़, DNB कोर्स चलाए जाते हैं और जिसकी वजह से रोज़ाना 1500 से 1700 लोग यहाँ आते हैं। उन्होंने आगे कहा कि उनका मकसद इस हॉस्पिटल में और भी बेहतर सर्विस देना है।

*
फोटो कैप्शन- पंजाब के स्वास्थ्य और परिवार कल्याण मंत्री डॉ. बलबीर सिंह ने माता कौशल्या सरकारी अस्पताल पटियाला का सरप्राइज विजिट किया और OPD रजिस्ट्रेशन काउंटर का निरीक्षण किया।

Patiala, April 3 (Himanshu Harry): Punjab Health and Family Welfare Minister Dr. Balbir Singh has said in strong words that any kind of misbehavior with patients in government hospitals will not be tolerated. The Health Minister, during a surprise visit to the Government Mata Kaushalya Hospital here today, has ordered the immediate suspension of the contract employee who misbehaved with a patient at the OPD registration counter here yesterday. The Health Minister said that he was deeply hurt after watching the video of this incident that went viral, how the employee broke the glass with a punch, due to which the female patient was injured and this glass could have got into the eyes of other patients as well, for which such misbehavior cannot be tolerated. He said that strict action has been ordered after a departmental inquiry into this incident and contract employee Gurpreet Singh will be dismissed from services after giving one month’s notice. Meanwhile, Dr. Balbir Singh, while inspecting the OPD registration counter of Mata Kaushalya Hospital, directed SMO Dr. Vikas Goyal and Dr. Jaideep Bhatia to deploy more staff here so that the patients take minimum time to get their prescriptions. He said that the Punjab government led by Chief Minister Bhagwant Singh Mann is focused on providing better health services to the patients, as the goal of the Aam Aadmi Party government is to provide better health services and quality education to the people. The Health Minister further said that he has issued instructions to the medical staff and other supporting staff of government hospitals to keep their ‘heart soft and head cold’ i.e. to have a soft and friendly attitude towards the patients, because patients come to hospitals only due to some pain and suffering. He said that the patient may be mentally ill and may speak directly, because he needs treatment, but our staff should treat such a patient gently. Dr. Balbir Singh also praised all the doctors and staff nurses of Mata Kaushalya Hospital and said that 99.9 percent of the hospital staff serves the patients with full dedication, honesty and hard work, but even 0.1 percent of such people will be cured. The Health Minister also made it clear that strict action is taken against the misbehavior of patients or their relatives in government hospitals and in many incidents, police cases have been registered against such misbehaviors. He said that similarly, the staff who adopt a compassionate attitude towards the patients will be promoted and action is sure against those who misbehave. Dr. Balbir Singh said that Mata Kaushalya Hospital is the best civil hospital in the district of Punjab, where ICU, Neonatal Intensive Care Unit, Children’s ICU, other specialties, DNB courses are run here and due to which 1500 to 1700 people come here daily. He further said that his aim is to provide even better services in this hospital.


Photo Caption- Punjab Health and Family Welfare Minister Dr. Balbir Singh made a surprise visit to Mata Kaushalya Government Hospital Patiala and inspected the OPD registration counter.

Leave a Reply

Your email address will not be published. Required fields are marked *