गांव सहल की रहने वाली अमनदीप कौर ने घरेलू कलह के चलते नहर में कूदकर अपनी जान दे दी।
Amandeep Kaur, a resident of village Sahal, ended her life by jumping into the canal due to domestic conflict.
ਰਾਜਪੁਰਾ/ਘਨੌਰ ਹਿਮਾਂਸ਼ੂ ਹੈਰੀ
ਪਿੰਡ ਸਾਹਲ ਦੀ ਰਹਿਣ ਵਾਲੀ ਅਮਰਦੀਪ ਕੌਰ ਨੇ ਨਹਿਰ ਵਿੱਚ ਸਲਾਂਗ ਲਗਾ ਕੀਤੀ ਆਪਣੀ ਜੀਵਨ ਲੀਲਾ ਸਮਾਪਤ ਮ੍ਰਿਤਕ ਅਮਨਦੀਪ ਕੌਰ ਦੇ ਪਰਿਵਾਰ ਵੱਲੋਂ ਉਸਦੇ ਪਤੀ ਬਲਕਾਰ ਸਿੰਘ ਤੇ ਲਗਾਏ ਗਏ ਆਤਮ ਹੱਤਿਆ ਕਰਨ ਦੇ ਦੋਸ਼ ਸਾਡੀ ਕੁੜੀ ਨੂੰ ਆਤਮ ਹੱਤਿਆ ਕਰਨ ਦੇ ਲਈ ਉਸਦੇ ਪਤੀ ਵਲੋਂ ਕੀਤਾ ਗਿਆ ਸੀ ਮਜਬੂਰ ਜੇਕਰ ਉਸਦੇ ਪਤੀ ਖਿਲਾਫ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਅਸੀਂ ਨਹੀਂ ਕਰਾਂਗੇ ਉਸਦੀ ਮ੍ਰਿਤਕ ਦੇਹ ਦਾ ਸੰਸਕਾਰ