राजपुरा प्रेस क्लब की अध्यक्षता संभालने के बाद पत्रकार हिमांशु हैरी ने अपनी टीम के साथ बाबा खाटू श्याम मंदिर में माथा टेका।
After assuming the presidency of The Rajpura Press Club, journalist Himanshu Harry along with his team paid obeisance at Baba Khatu Shyam Temple.

ਰਾਜਪੁਰਾ,14 ਜਨਵਰੀ(ਹਿਮਾਂਸ਼ੂ ਹੈਰੀ):ਦਾ ਰਾਜਪੁਰਾ ਪ੍ਰੈਸ ਦੇ ਕਲੱਬ ਰਾਜਪੁਰਾ ਦੇ ਨਵੇਂ ਪ੍ਰਧਾਨ ਹਿਮਾਂਸ਼ੂ ਹੈਰੀ ਸੇਤੀਆ ਨੇ ਆਪਣੀ ਪ੍ਰਧਾਨਗੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਸ਼੍ਰੀ ਖਾਟੂ ਸ਼ਿਆਮ ਮੰਦਿਰ ਵਿੱਚ ਮੱਥਾ ਟੇਕ ਹੋਏ ਨਤਮਸਤਕ। ਇਸ ਮੌਕੇ ਪ੍ਰਧਾਨ ਵੱਲੋਂ ਬਾਬਾ ਖਾੜੂ ਸ਼ਾਮ ਜੀ ਦਾ ਆਸ਼ੀਰਵਾਦ ਲਿੱਤਾ ਅਤੇ ਅਰਦਾਸ ਕੀਤੀ ਕਿ ਉਹ ਆਪਣੀ ਪ੍ਰਧਾਨਗੀ ਦੇ ਵਿੱਚ ਆਪਣੇ ਗਰੁੱਪ ਵੱਲੋਂ ਆਪਣੇ ਗਰੁੱਪ ਦੇ ਸਾਥੀਆਂ ਸਮੇਤ ਮਿਲ ਕੇ ਸਮਾਜ ਹਿੱਤਾਂ ਦੇ ਲਈ ਵਧੀਆ ਕੰਮ ਕਰਨਗੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਵੱਲੋਂ ਇੱਕ ਸੁਪਰ ਸਪੈਸ਼ਲਿਟੀ ਮੈਡੀਕਲ ਚੈਕਅਪ ਕੈਂਪ ਵੀ ਲਗਾਇਆ ਜਾਏਗਾ। ਇਸ ਮੌਕੇ ਉਨਾਂ ਨੇ ਬਾਬਾ ਕਾਢੂ ਸ਼ਾਮ ਜੀ ਤੋਂ ਅਰਦਾਸ ਵੀ ਕੀਤੀ ਗਈ ਇਹ ਨਵਾ ਸਾਲ 2026 ਸਾਰਿਆਂ ਦੀ ਲਈ ਖੁਸ਼ੀਆਂ ਭਰਿਆ ਹੋਵੇ ਅਤੇ ਪਰਮਾਤਮਾ ਸਾਰਿਆਂ ਨੂੰ ਚੜਦੀ ਕਲਾ ਦੇ ਵਿੱਚ ਰੱਖਣ।ਇਸ ਮੌਕੇ ਮੰਦਿਰ ਕਮੇਟੀ ਵੱਲੋਂ ਉਹਨਾਂ ਦੀ ਪੂਰੀ ਟੀਮ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਪ੍ਰਧਾਨ ਹਿਮਾਂਸ਼ੂ ਹੈਰੀ ਦੇ ਨਾਲ ਚੇਅਰਮੈਨ ਰਾਜੇਸ਼ ਜਾਰਾ ਜਨਰਲ ਸੈਕਰਟਰੀ ਜਤਿੰਦਰ ਲੱਕੀ ਸੈਕਰੇਟਰੀ ਲਲਿਤ ਕੁਮਾਰ ਪੀਆਰਓ ਰਾਕੇਸ਼ ਭਟੇਜਾ ਲੱਕੀ ਕੁਮਾਰ ਅਤੇ ਮੰਦਿਰ ਕਮੇਟੀ ਦੇ ਅਨਿਲ ਕੁਮਾਰ ਟੰਨੀ ਅਤੇ ਉਮੇਸ਼ ਡੁਡੇਜਾ ਮੌਜੂਦ ਰਹੇ।
राजपुरा, 14 जनवरी (हिमांशु हैरी): राजपुरा प्रेस क्लब राजपुरा के नए प्रेसिडेंट हिमांशु हैरी सेतिया ने प्रेसिडेंट का पद संभालने के बाद श्री खाटू श्याम मंदिर में माथा टेका। इस मौके पर प्रेसिडेंट ने बाबा खाडू शाम जी का आशीर्वाद लिया और प्रार्थना की कि अपने प्रेसिडेंट रहने के दौरान वे अपने ग्रुप और अपने ग्रुप के साथियों के साथ मिलकर समाज के हितों के लिए अच्छे काम करेंगे और आने वाले दिनों में उनकी तरफ से एक सुपर स्पेशियलिटी मेडिकल चेकअप कैंप भी लगाया जाएगा। इस मौके पर उन्होंने बाबा खाडू शाम जी से यह भी प्रार्थना की कि यह नया साल 2026 सभी के लिए खुशियों से भरा हो और भगवान सभी को उनकी काबिलियत के हिसाब से सबसे अच्छा रखे। इस मौके पर मंदिर कमेटी की तरफ से उनकी पूरी टीम को सम्मानित भी किया गया। इस मौके पर प्रेसिडेंट हिमांशु हैरी के साथ चेयरमैन राजेश जारा, जनरल सेक्रेटरी जितेंद्र लकी, सेक्रेटरी ललित कुमार, PRO राकेश भटेजा लकी कुमार और मंदिर कमेटी के अनिल कुमार तन्नी और उमेश डुडेजा मौजूद थे।
Rajpura, January 14 (Himanshu Harry): The new president of Rajpura Press Club Rajpura, Himanshu Harry Setia, paid obeisance at Shri Khatu Shyam Temple after assuming the office of president. On this occasion, the president took the blessings of Baba Khadhu Sham Ji and prayed that during his presidency, he will do good work for the interests of the society along with his group and his group colleagues and in the coming days, a super specialty medical checkup camp will also be organized by him. On this occasion, he also prayed to Baba Kadhu Sham Ji that this new year 2026 may be full of happiness for everyone and may God keep everyone in the best of his abilities. On this occasion, his entire team was also honored by the temple committee. On this occasion, along with President Himanshu Harry, Chairman Rajesh Jara, General Secretary Jitendra Lucky, Secretary Lalit Kumar, PRO Rakesh Bhateja Lucky Kumar and Anil Kumar Tanni and Umesh Dudeja of the temple committee were present.