ਘਨੌਰ ਪੁਲਿਸ ਵੱਲੋਂ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ 2 ਦੋਸ਼ੀਆ ਨੂੰ ਕੀਤਾ ਗਿਆ ਕਾਬੂ

घनौर पुलिस ने ब्लाइंड मर्डर केस सुलझाया, 2 आरोपी गिरफ्तार

Ghanaur police solves blind murder case, arrests 2 accused

ਰਾਜਪੁਰਾ/ਘਨੌਰ ਹਿਮਾਂਸ਼ੂ ਹੈਰੀ 15 ਜਨਵਰੀ 2026
ਡੀ.ਐਸ.ਪੀ ਘਨੌਰ ਹਰਮਨਪ੍ਰੀਤ ਸਿੰਘ ਚੀਮਾ ਉਪ ਕਪਤਾਨ ਪੁਲਿਸ ਸਰਕਲ ਅਤੇ ਅਕਾਸ਼ਦੀਪ ਸਰਮਾ ਮੁੱਖ ਅਫਸਰ ਥਾਣਾ ਘਨੌਰ ਦੀ ਅਗਵਾਈ ਹੇਠ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਮਿਤੀ 30-12-2025 ਨੂੰ ਬਚਿੱਤਰ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ਵਾਰਡ ਨੰਬਰ 02 ਘਨੌਰ ਥਾਣਾ ਘਨੌਰ ਨੇ ਮੁਕੱਦਮਾ ਨੰਬਰ 144 ਮਿਤੀ 30-12-2025 ਅਧੀਨ 127(6) ਬੀ.ਐਨ.ਐਸ ਥਾਣਾ ਘਨੋਰ ਜਿਲਾ ਪਟਿਆਲਾ ਬਰਖਿਲਾਫ ਨਾ ਮਲੂਮ ਵਿਅਕਤੀ ਦੇ ਦਰਜ ਰਜਿਸਟਰ ਕਰਵਾਇਆ ਸੀ, ਕਿ ਉਸਦਾ ਲੜਕਾ ਅਵਿਕਰਮਜੀਤ ਸਿੰਘ ਉਮਰ ਕਰੀਬ 22 ਸਾਲ ਜੋ ਉਸਦਾ ਲੜਕਾ ਅਵਿਕਰਮਜੀਤ ਸਿੰਘ ਜੋ ਕਿ ਪ੍ਰੀਤ ਮੈਡੀਕਲ ਭਾਦਸੋਂ ਰੋਡ ਪਟਿਆਲਾ ਤੋਂ ਕੈਮੀਸਟ ਦਾ ਕੰਮ ਸਿੱਖ ਰਿਹਾ ਸੀ ਮਿਤੀ 26-12-2025 ਨੂੰ ਉਸਦਾ ਲੜਕਾ ਅਵਿਕਰਮਜੀਤ ਸਿੰਘ ਹਰ ਰੋਜ ਦੀ ਤਰਾਂ 08:30 ਵਜੇ ਸਵੇਰੇ ਘਨੌਰ ਤੋਂ ਬੰਸ ਚੜ ਕੇ ਪਟਿਆਲਾ ਗਿਆ ਸੀ ਲੇਕਿਨ ਘਰ ਵਾਪਿਸ ਨਹੀਂ ਆਇਆ ਸੀ ਜਿਸਤੋਂ ਬਾਅਦ ਅਵਿਕਰਮਜੀਤ ਸਿੰਘ ਦੀ ਲਾਸ਼ ਮਿਤੀ 03-01-2026 ਨੂੰ ਪੰਚਵਟੀ ਕਲੋਨੀ ਪਿੰਡ ਡੀਲਵਾਲ, ਨੇੜੇ ਅਰਬਨ ਅਸਟੇਟ ਇੱਕ ਅਣਛੱਤੇ ਮਕਾਨ ਵਿੱਚੋਂ ਮਿਲੀ ਸੀ। ਜਿਸਤੇ ਅੱਗੇ ਤਫਤੀਸ਼ ਅਤੇ ਟੈਕਨੀਕਲ ਇੰਟੈਲੀਜੈਸ ਦੀ ਮਦਦ ਨਾਲ ਇਸ ਮੁਕਦਮੇ ਵਿੱਚ ਦੋਸ਼ੀ ਵਿਕਰਮਜੀਤ ਸਿੰਘ ਪੁੱਤਰ ਧਰਮਜੀਤ ਸਿੰਘ ਵਾਸੀ ਪਿੰਡ ਜੋਗੀਪੁਰ ਥਾਣਾ ਸਨੋਰ ਹਾਲ ਵਾਸੀ 66 ਫੁੱਟਾ ਰੋਡ, ਗਰੀਨ ਲਤਾ ਇਨਕਲੇਵ ਪ੍ਰੋਫੈਸਰ ਕਲੋਨੀ, ਨੂਰਖੇੜੀਆਂ ਥਾਣਾ ਅਰਬਨ ਅਸਟੇਟ ਪਟਿਆਲਾ ਨੂੰ ਮਿਤੀ 03-01-2026 ਨੂੰ ਮੁਕੱਦਮਾ ਉਕਤ ਵਿੱਚ ਦੇਸ਼ੀ ਨਾਮਜਦ ਕੀਤਾ ਗਿਆ ਸੀ ਅਤੇ ਮੁਕੱਦਮਾ ਉਕਤ ਵਿੱਚ ਜੁਰਮ 103,61(2) ਬੀ.ਐਨ.ਐਸ ਦਾ ਵਾਧਾ ਜੁਰਮ ਕੀਤਾ ਗਿਆ ਅਤੇ ਦੋਸ਼ੀ ਵਿਕਰਮਜੀਤ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਐਸ.ਐਸ.ਪੀ ਪਟਿਆਲਾ ਵੱਲੋਂ ਇੱਕ ਸਪੈਸਲ ਟੀਮ ਡੀ.ਐਸ.ਪੀ ਹਰਮਨਪ੍ਰੀਤ ਸਿੰਘ ਚੀਮਾਂ ਜੀ ਦੀ ਨਿਗਰਾਨੀ ਹੇਠ ਇੰਸਪੈਕਟਰ ਅਕਾਸ਼ ਸ਼ਰਮਾ ਐਸ.ਐਚ.ਓ ਘਨੌਰ ਅਤੇ ਇੰਸਪੈਕਟਰ ਪਰਦੀਪ ਸਿੰਘ ਬਾਜਵਾ, ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਦਾ ਗਠਨ ਕੀਤਾ ਗਿਆ। ਜਿਸਤੋਂ ਬਾਅਦ ਟੀਮ ਨੇ ਦੋਸ਼ੀ ਵਿਕਰਮਜੀਤ ਸਿੰਘ ਨੂੰ ਟੈਕਨੀਕਲ ਇੰਟੈਲੀਜੈਂਸ ਦੀ ਮਦਦ ਨਾਲ ਟਰੇਸ ਕਰਦੇ ਹੋਏ ਉਸਨੂੰ ਕਰੀਬ 3800 ਕਿਲੋਮੀਟਰ ਦੂਰ ਪਟਨਾ ਸ਼ਹਿਰ ਬਿਹਾਰ ਤੋਂ ਗ੍ਰਿਫਤਾਰ ਕੀਤਾ। ਇਸ ਦੌਰਾਨੇ ਗ੍ਰਿਫਤਾਰੀ ਵਿੱਚ ਵਿਕਰਮਜੀਤ ਸਿੰਘ ਦੇ ਕਬਜੇ ਵਿੱਚੋਂ ਇੱਕ ਲੜਕੀ ਨੂੰ ਵੀ ਕਾਬੂ ਕੀਤਾ ਗਿਆ ਸੀ ਜਿਸਨੂੰ ਉਹ ਗਰਗਲਾ ਕੇ ਬਾਂਸਾ ਦੇ ਕੇ ਆਪਣੇ ਨਾਲ ਲੈ ਗਿਆ ਸੀ। ਜਿਸ ਸਬੰਧੀ ਮੁਕੰਦਮਾ ਨੰਬਰ 02/2026 ਥਾਣਾ ਖੇੜੀ ਗੰਡਿਆ ਦਰਜ ਰਜਿਸਟਰ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਦੋਸ਼ੀ ਵਿਕਰਮਜੀਤ ਸਿੰਘ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 5 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਿਸ ਰਿਮਾਂਡ ਵਿੱਚ ਵਿਕਰਮਜੀਤ ਸਿੰਘ ਦੀ ਪੁੱਛ ਗਿੱਛ ਕਰਕੇ ਉਸਨੇ ਮੰਨਿਆ ਕਿ ਉਸਨੇ ਹੀ ਇਸ ਅਵਿਕਰਮਜੀਤ ਸਿੰਘ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਜਿਸਨੇ ਪੁਲਿਸ ਨੂੰ ਚਕਮਾ ਦੇਣ ਦੀ ਨਿਯਤ ਨਾਲ ਇਸ ਲੜਕੀ ਨੂੰ ਗਰਗਲਾ ਕੇ ਨਾਲ ਲੈ ਗਿਆ ਅਤੇ ਉਸਦੇ ਚਾਚੇ ਸਤਨਾਮ ਸਿੰਘ ਪੁੱਤਰ ਜੰਗ ਸਿੰਘ ਵਾਸੀ ਪਿੰਡ ਚੋਰਾ ਥਾਣਾ ਸਦਰ ਪਟਿਆਲਾ ਜਿਲਾ ਪਟਿਆਲਾ ਨੇ ਵੀ ਉਸਨੂੰ ਇਸ ਕਤਲ ਦੀ ਵਾਰਦਾਤ ਕਰਕੇ ਭੱਜਣ ਵਿੱਚ ਮਦਦ ਕੀਤੀ ਅਤੇ ਪੈਸੇ ਵੀ ਦਿੱਤੇ ਸੀ। ਜਿਸਨੂੰ ਮਿਤੀ 14-01-2026 ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਕਿ ਵਿਕਰਮਜੀਤ ਸਿੰਘ ਦੀ ਇੱਕ ਲੜਕੀ ਨਾਲ ਫਰੈਂਡਸਿੱਪ ਵਿੱਚ ਵੀ ਸੀ, ਜੋ ਹੁਣ ਕੁੱਝ ਦੇਰ ਤੋਂ ਉਸ ਲੜਕੀ ਅਵਿਕਰਮਜੀਤ ਸਿੰਘ ਨਾਲ ਵੀ ਗੱਲ ਬਾਤ ਕਰਨ ਲੱਗ ਪਈ ਸੀ, ਜਿਸ ਕਰਕੇ ਉਸਨੇ ਆਪਣੇ ਮਨ ਵਿੱਚ ਜੇਲਸ ਵਿੱਚ ਆ ਕੇ ਇਕ ਵੈਬ ਸੀਰਜ ਦੇਖ ਪ੍ਰਭਾਵਿਤ ਹੋ ਕੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

राजपुरा/घनौर हिमांशु हैरी 15 जनवरी 2026
DSP घनौर हरमनप्रीत सिंह चीमा, डिप्टी सुपरिटेंडेंट ऑफ़ पुलिस सर्कल और आकाशदीप शर्मा, चीफ़ ऑफ़िसर घनौर पुलिस स्टेशन ने पत्रकारों को जानकारी देते हुए बताया कि 30-12-2025 को बचित्तर सिंह पुत्र सतपाल सिंह निवासी वार्ड नंबर 02 घनौर पुलिस स्टेशन घनौर ने 127(6) BNS पुलिस स्टेशन घनौर ज़िला पटियाला के तहत एक अनजान व्यक्ति के ख़िलाफ़ केस दर्ज करवाया था कि उसका बेटा अविक्रमजीत सिंह उम्र करीब 22 साल जो प्रीत मेडिकल भादसों रोड पटियाला से केमिस्ट का काम सीख रहा था। 26-12-2025 को उसका बेटा अविक्रमजीत सिंह हर रोज़ की तरह सुबह 08:30 बजे घनौर से निकला था। के पटियाला गया था लेकिन घर वापस नहीं आया, जिसके बाद अविक्रमजीत सिंह की लाश 03-01-2026 को अर्बन एस्टेट के पास गांव दिलवाल की पंचवटी कॉलोनी में एक खाली घर में मिली थी। आगे की जांच और टेक्निकल इंटेलिजेंस की मदद से आरोपी विक्रमजीत सिंह पुत्र धर्मजीत सिंह, निवासी गांव जोगीपुर, पुलिस स्टेशन सनोर हाल निवासी 66 फुटा रोड, ग्रीन लता एन्क्लेव, प्रोफेसर कॉलोनी, नूरखेड़ियां, पुलिस स्टेशन अर्बन एस्टेट, पटियाला को 03-01-2026 को उक्त केस में मूल निवासी के तौर पर नामजद किया गया और उक्त केस में 103,61(2) बीएनएस का अतिरिक्त जुर्म किया गया और आरोपी विक्रमजीत सिंह को गिरफ्तार करने के लिए एसएसपी पटियाला द्वारा डीएसपी हरमनप्रीत सिंह चीमा, इंस्पेक्टर आकाश शर्मा, एसएचओ घनौर और इंस्पेक्टर प्रदीप सिंह बाजवा, इंचार्ज सीआईए स्टाफ पटियाला की देखरेख में एक स्पेशल टीम बनाई गई। जिसके बाद टीम ने टेक्निकल इंटेलिजेंस की मदद से आरोपी विक्रमजीत सिंह को ट्रेस करके करीब 3800 km दूर बिहार के पटना शहर से गिरफ्तार कर लिया। इस गिरफ्तारी के दौरान विक्रमजीत सिंह के कब्जे से एक लड़की भी पकड़ी गई, जिसे वह बहला-फुसलाकर अपने साथ ले गया था। इस संबंध में थाना खेड़ी गंडिया में केस नंबर 02/2026 दर्ज कर कार्रवाई की जा रही है और आरोपी विक्रमजीत सिंह को माननीय अदालत में पेश करके 5 दिन की पुलिस हिरासत में भेज दिया गया है। पुलिस रिमांड में विक्रमजीत सिंह से पूछताछ करने पर उसने माना कि उसने ही अविक्रमजीत सिंह की हत्या की थी। जो पुलिस को बेवकूफ बनाने की नीयत से इस लड़की को बहला-फुसलाकर अपने साथ ले गया था और उसके चाचा सतनाम सिंह पुत्र जंग सिंह निवासी गांव चोरा, थाना सदर, पटियाला जिला पटियाला ने भी इस हत्या को करने के बाद भागने में उसकी मदद की थी और उसे पैसे भी दिए थे। जिसे 14-01-2026 को गिरफ्तार कर लिया गया है और जांच के दौरान यह बात सामने आई कि विक्रमजीत सिंह की एक लड़की से दोस्ती भी थी, जो पिछले कुछ समय से उस लड़की से बातचीत करने लगा था, जिसके चलते उसने जेल में आकर और उसके मन में एक वेब सीरीज देखकर यह हत्या की थी।

Rajpura/Ghanour Himanshu Harry 15 January 2026
DSP Ghanaur Harmanpreet Singh Cheema Deputy Superintendent of Police Circle and Akashdeep Sharma Chief Officer Ghanaur Police Station while sharing information with the journalists said that on 30-12-2025 Bachittar Singh son of Satpal Singh resident of Ward No. 02 Ghanaur Police Station Ghanaur had registered a case under 127(6) BNS Police Station Ghanaur District Patiala against an unknown person, that his son Avikramjit Singh age about 22 years who was learning the work of a chemist from Preet Medical Bhadson Road Patiala. On 26-12-2025, his son Avikramjit Singh left Ghanaur at 08:30 in the morning like every day. K had gone to Patiala but did not return home, after which the body of Avikramjit Singh was found on 03-01-2026 in an abandoned house in Panchvati Colony, Village Dilwal, near Urban Estate. Further investigation and with the help of technical intelligence, the accused Vikramjit Singh son of Dharamjit Singh, resident of village Jogipur, police station Sanor Hall, resident of 66 Foota Road, Green Lata Enclave, Professor Colony, Noorkhedian, police station Urban Estate, Patiala, was named as a native in the said case on 03-01-2026 and an additional offence of 103,61(2) BNS was committed in the said case and a special team was formed by SSP Patiala under the supervision of DSP Harmanpreet Singh Cheema, Inspector Akash Sharma, SHO Ghanaur and Inspector Pardeep Singh Bajwa, in-charge CIA Staff Patiala, to arrest the accused Vikramjit Singh. After which the team traced the accused Vikramjit Singh with the help of technical intelligence and arrested him from Patna city of Bihar, about 3800 km away. During this arrest, a girl was also caught from the possession of Vikramjit Singh, whom he had gargled and taken away with him. In this regard, case number 02/2026 is being registered at Police Station Kheri Gandiya and action is being taken and accused Vikramjit Singh has been produced in the honorable court and has been remanded in police custody for 5 days. After questioning Vikramjit Singh in police remand, he admitted that he had carried out the murder of Avikramjit Singh. Who with the intention of fooling the police took this girl with him by gargling and his uncle Satnam Singh son of Jang Singh resident of village Chora, police station Sadar, Patiala district, Patiala also helped him to escape after committing this murder and also gave him money. Who has been arrested on 14-01-2026 and during the investigation it came to light that Vikramjit Singh was also in a friendship with a girl, who had started talking to that girl for some time now, due to which he had committed this murder after coming to jail and seeing a web series in his mind.

Leave a Reply

Your email address will not be published. Required fields are marked *