AAP सरकार ने राजस्थान में कांग्रेस सरकार की कंपनी से बसें खरीदीं, भ्रष्टाचार के खिलाफ जंग एक एडवरटाइजिंग कैंपेन है, BJP पंजाब को बदलेगी, पार्टी के बारे में लोगों के मन में फैली गलतफहमियां दूर होने लगी हैं।
The AAP government procured buses from a company in Rajasthan owned by the Congress government, the war against corruption is an advertising campaign, BJP will change Punjab, the illusions spread in the minds of the people about the party are starting to disappear.
ਕਿਸਾਨ ਦੀ ਫਸਲ ਖੁੱਲੇ ਅਸਮਾਨ ਹੇਠ ਗੜੇਮਾਰੀ ਨਾਲ ਤਬਾਹ ਹੋ ਰਹੀ ਹੈ, ਮੁੱਖ ਮੰਤਰੀ ਵਾਟਰ ਪ੍ਰੂਫ ਟੈਂਟਾਂ ਵਿੱਚ ਕਰ ਰਹੇ ਹਨ ਰੈਲੀਆਂ- ਸੁਨੀਲ ਜਾਖੜ
खुले आसमान के नीचे ओलावृष्टि से किसानों की फसलें बर्बाद हो रही हैं, मुख्यमंत्री वाटरप्रूफ टेंट में रैलियां कर रहे हैं – सुनील जाखड़
Farmers’ crops are being destroyed by hailstorms under the open sky, Chief Minister is holding rallies in waterproof tents – Sunil Jakhar
ਰਾਜਪੁਰਾ,05 ਅਪ੍ਰੈਲ (ਹਿਮਾਂਸ਼ੂ ਹੈਰੀ):ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਮੁੱਖ ਮੰਤਰੀ ਵਾਟਰ ਪ੍ਰੂਫ ਟੈਂਟਾਂ ਵਿੱਚ ਰੈਲੀਆਂ ਕਰ ਰਹੇ ਹਨ ਪਰ ਪੰਜਾਬ ਦੇ ਕਿਸਾਨਾਂ ਦੀ ਫਸਲ ਬੇ ਮੌਸਮੀ ਬਾਰਿਸ਼ ਅਤੇ ਗੜੇਮਾਰੀ ਨਾਲ ਮਾਰੀ ਜਾ ਰਹੀ ਹੈ ਅਤੇ ਉਹਨਾਂ ਦੀ ਸਾਰ ਲੈਣ ਦਾ ਸਮਾਂ ਸੂਬਾ ਸਰਕਾਰ ਕੋਲ ਨਹੀਂ ਹੈ। ਰਾਜਪੁਰਾ ਵਿਚ ਬੀਜੇਪੀ ਨੇਤਾ ਜਗਦੀਸ਼ ਜੱਗਾ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਭਾਜਪਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਤੁਰੰਤ ਕਿਸਾਨਾਂ ਦੀ ਫਸਲਾਂ ਦੇ ਹੋਏ ਨੁਕਸਾਨ ਦੇ ਗਿਰਦਾਵਰੀ ਕਰਵਾ ਕੇ ਮੁਆਵਜਾ ਦੇਣਾ ਚਾਹੀਦਾ ਹੈ। ਇਸ ਲਈ ਕੇਂਦਰ ਸਰਕਾਰ ਤੋਂ ਆਪਦਾ ਰਾਹਤ ਫੰਡ ਤਹਿਤ ਭੇਜੇ ਗਏ 13000 ਕਰੋੜ ਤੋਂ ਵੱਧ ਦੀ ਰਕਮ ਪਹਿਲਾਂ ਹੀ ਸੂਬਾ ਸਰਕਾਰ ਕੋਲ ਪਈ ਹੈ। ਜੋ ਕਿ ਪਿਛਲੇ ਦਿਨੀ ਮੁੱਖਮੰਤਰੀ ਨੇ 6 ਮਹੀਨੇ ਬਾਦ ਉਹ ਖੁਦ ਮੰਨੇ ਹਨ l ਉਹਨਾਂ ਨੇ ਉਹਨਾਂ ਨੇ ਭਗਵੰਤ ਸਿੰਘ ਮਾਨ ਸਰਕਾਰ ਤੇ ਤੰਜ ਕਸਦਿਆਂ ਕਿਹਾ ਕਿ ਮੰਡੀਆਂ ਵਿੱਚ ਹੋਣ ਵਾਲੇ ਪ੍ਰੋਗਰਾਮ ਵਿੱਚ ਜਿੱਥੇ ਸ਼ੈਡ ਦੀ ਸਹੂਲਤ ਪਹਿਲਾਂ ਤੋਂ ਉਪਲਬਧ ਹੁੰਦੀ ਹੈ ਉੱਥੇ ਵੀ ਆਪਣੇ ਚਹੇਤੇ ਦਿੱਲੀ ਤੋਂ ਆਏ ਲੋਕਾਂ ਨੂੰ ਲਾਭ ਦੇਣ ਲਈ ਵਾਟਰਪਰੂਫ ਟੈਂਟ ਲਾਏ ਜਾ ਰਹੇ ਹਨ ਅਤੇ ਦੂਜੇ ਪਾਸੇ ਕਿਸਾਨਾਂ ਦੀ ਫਸਲ ਖੁੱਲੇ ਅਸਮਾਨ ਹੇਠ ਖਰਾਬ ਹੋ ਰਹੀ ਹੈ।ਇਸ ਦੌਰਾਨ ਉਨਾਂ ਨੇ ਆਖਿਆ ਕਿ ਸੂਬੇ ਦੀ ਆਪ ਸਰਕਾਰ ਉਸੇ ਹੀ ਕੰਪਨੀ ਤੋਂ ਬੱਸਾਂ ਤਿਆਰ ਕਰਵਾ ਰਹੇ ਹੈ ਜਿਸ ਕੰਪਨੀ ਤੋਂ ਬੱਸਾਂ ਤਿਆਰ ਕਰਵਾਉਣ ਦਾ ਦੋਸ਼ ਲਗਾ ਕੇ ਕਾਂਗਰਸ ਨੂੰ ਸਰੰਡਰ ਕਰਨ ਲਈ ਮੁੱਖ ਮੰਤਰੀ ਨੇ ਮਜਬੂਰ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਇਹ ਸਾਫ ਪ੍ਰਮਾਣ ਹੈ ਕਿ ਹਾਥੀ ਦੇ ਦੰਦ ਵਿਖਾਣ ਦੇ ਹੋਰ ਅਤੇ ਖਾਣ ਦੇ ਹੋਰ ਹਨ ਅਤੇ ਸਰਕਾਰ ਭ੍ਰਸ਼ਟਾਚਾਰ ਰੋਕਣ ਸਬੰਧੀ ਸਿਰਫ ਇਸ਼ਤਿਹਾਰੀ ਦਾਅਵੇ ਕਰਦੀ ਹੈ ਜਦਕਿ ਪੰਜਾਬ ਦੇ ਖਜ਼ਾਨੇ ਨੂੰ ਦੋਹੀ ਹੱਥੀ ਲੁੱਟਿਆ ਜਾ ਰਿਹਾ ਹੈ। ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਜਿੱਥੇ ਰਾਜ ਵਿੱਚ ਭ੍ਰਿਸਟਾਚਾਰ ਚਰਮ ਸੀਮਾ ਤੇ ਪਹੁੰਚ ਚੁੱਕਾ ਹੈ ਉੱਥੇ ਹੀ ਅਮਨ ਕਾਨੂੰਨ ਦੀ ਮਾੜੀ ਸਥਿਤੀ ਅਤੇ ਨਸ਼ੇ ਪੰਜਾਬ ਦੇ ਲੋਕਾਂ ਲਈ ਗੰਭੀਰ ਚੁਨੌਤੀ ਬਣੇ ਹੋਏ ਹਨ। ਉਹਨਾਂ ਆਖਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਪੰਜਾਬ ਦੌਰੇ ਦੌਰਾਨ ਬਦਲ ਦੀ ਇੱਛਾ ਰੱਖਣ ਵਾਲੇ ਪੰਜਾਬ ਦੇ ਲੋਕਾਂ ਸਾਹਮਣੇ ਭਾਜਪਾ ਦਾ ਰੋਡ ਮੈਪ ਰੱਖਿਆ ਸੀ ਅਤੇ ਉਹਨਾਂ ਦੇ ਇਸ ਦੌਰੇ ਤੋਂ ਬਾਅਦ ਪੰਜਾਬ ਵਿੱਚ ਵਿਰੋਧੀ ਪਾਰਟੀਆਂ ਵੱਲੋਂ ਭਾਜਪਾ ਖਿਲਾਫ ਫੈਲਾਈ ਭਰਮ ਟੁੱਟ ਰਹੇ ਹਨ । ਸੁਨੀਲ ਜਾਖੜ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਮਰੱਥ ਲੀਡਰਸ਼ਿਪ ਹੀ ਪੰਜਾਬ ਵਿੱਚ ਅਮਨ ਸ਼ਾਂਤੀ, ਨਸ਼ਿਆਂ ਦੀ ਰੋਕਥਾਮ ਕਰਦੇ ਹੋਏ ਭਾਈਚਾਰਕ ਸਾਂਝ ਨੂੰ ਮਜਬੂਤ ਕਰ ਸਕਦੀ ਹੈ। ਅਤੇ ਪੰਜਾਬ ਦੇ ਲੋਕਾਂ ਨੇ ਇਸ ਬਦਲਾਅ ਦਾ ਮਨ ਬਣਾ ਲਿਆ ਹੈ।
राजपुरा, 05 अप्रैल (हिमांशु हैरी): भारतीय जनता पार्टी के प्रदेश अध्यक्ष सुनील जाखड़ ने कहा है कि मुख्यमंत्री वाटरप्रूफ टेंट में रैलियां कर रहे हैं, लेकिन पंजाब के किसानों की फसलें बेमौसम बारिश और ओलावृष्टि से बर्बाद हो रही हैं और राज्य सरकार के पास उनका जायजा लेने का समय नहीं है। राजपुरा में भाजपा नेता जगदीश जग्गा के घर पर पत्रकारों से बात करते हुए प्रदेश भाजपा अध्यक्ष ने कहा कि पंजाब सरकार को तुरंत गिरदावरी करानी चाहिए और किसानों को उनकी फसलों के नुकसान का मुआवजा देना चाहिए। इसके लिए राज्य सरकार को केंद्र सरकार द्वारा आपदा राहत कोष के तहत भेजे गए 13,000 करोड़ रुपये से अधिक पहले ही मिल चुके हैं। जिसे मुख्यमंत्री ने कल 6 महीने बाद खुद स्वीकार किया। उन्होंने भगवंत सिंह मान सरकार पर निशाना साधते हुए कहा कि जिन मंडियों में पहले से शेड की सुविधा उपलब्ध है, वहां भी होने वाले कार्यक्रमों में दिल्ली से आए लोगों को फायदा पहुंचाने के लिए वाटरप्रूफ टेंट लगाए जा रहे हैं, जबकि दूसरी ओर किसानों की फसलें खुले आसमान के नीचे खराब हो रही हैं। इस बीच उन्होंने कहा कि राज्य की AAP सरकार उसी कंपनी से बसें बनवा रही है, जिस पर मुख्यमंत्री ने कांग्रेस पर बसें बनवाने का आरोप लगाकर उसे सरेंडर करने पर मजबूर कर दिया था। उन्होंने कहा कि यह इस बात का साफ सबूत है कि हाथी खाने के कम और दिखाने के ज्यादा दांत हैं और सरकार सिर्फ भ्रष्टाचार रोकने के विज्ञापन वाले दावे करती है, जबकि पंजाब का खजाना दोनों हाथों से लूटा जा रहा है। BJP अध्यक्ष सुनील जाखड़ ने कहा कि राज्य में जहां भ्रष्टाचार चरम पर पहुंच गया है, वहीं खराब कानून व्यवस्था और ड्रग्स पंजाब के लोगों के लिए गंभीर चुनौतियां बन गए हैं। उन्होंने कहा कि केंद्रीय गृह मंत्री अमित शाह ने अपने पंजाब दौरे के दौरान बदलाव चाहने वाले पंजाब के लोगों के सामने BJP का रोड मैप रखा था और उनके दौरे के बाद पंजाब में BJP के खिलाफ विपक्षी पार्टियों द्वारा फैलाई गई गलतफहमियां टूट रही हैं। सुनील जाखड़ ने कहा कि भारतीय जनता पार्टी की काबिल लीडरशिप ही पंजाब में शांति और भाईचारा ला सकती है, ड्रग्स को रोक सकती है और सांप्रदायिक सद्भाव को मजबूत कर सकती है। और पंजाब के लोगों ने इस बदलाव के लिए मन बना लिया है।
Rajpura, April 05 (Himanshu Harry): State President of Bharatiya Janata Party Sunil Jakhar has said that the Chief Minister is holding rallies in waterproof tents but the crops of Punjab farmers are being destroyed by unseasonal rains and hailstorms and the state government does not have time to take stock of them. Talking to reporters at the house of BJP leader Jagdish Jagga in Rajpura, the state BJP president said that the Punjab government should immediately conduct a Girdawari and provide compensation to the farmers for the damage to their crops. For this, the state government has already received more than Rs 13,000 crore sent by the central government under the Disaster Relief Fund. Which the Chief Minister himself admitted after 6 months yesterday. He took a dig at the Bhagwant Singh Mann government and said that even in the programs held in the markets where the facility of sheds is already available, waterproof tents are being set up to benefit the people who came from Delhi, while on the other hand, the crops of the farmers are getting spoiled under the open sky. Meanwhile, he said that the AAP government of the state is getting buses manufactured from the same company from which the Chief Minister has forced the Congress to surrender by accusing it of getting buses manufactured. He said that this is clear proof that there are more elephants to show their tusks than to eat and the government only makes advertising claims about stopping corruption, while the treasury of Punjab is being looted with both hands. BJP President Sunil Jakhar said that while corruption has reached its peak in the state, the poor law and order situation and drugs have become serious challenges for the people of Punjab. He said that during his visit to Punjab, Union Home Minister Amit Shah had laid out the BJP’s road map before the people of Punjab who wanted a change and after his visit, the illusions spread by the opposition parties against the BJP in Punjab are being shattered. Sunil Jakhar said that only the capable leadership of the Bharatiya Janata Party can bring peace and harmony in Punjab, prevent drugs and strengthen communal harmony. And the people of Punjab have made up their minds for this change.